Delhi
ਕੋਰੋਨਾ: ਭਾਰਤ ਦੀ ਮਦਦ ਲਈ ਅੱਗੇ ਆਇਆ ਕੈਨੇਡਾ, 10 ਮਿਲੀਅਨ ਡਾਲਰ ਦੇਣ ਦਾ ਕੀਤਾ ਐਲਾਨ
ਦੂਜੇ ਦੇਸ਼ ਵੀ ਭਾਰਤ ਦੀ ਮਦਦ ਲਈ ਆਏ ਅੱਗੇ
ਲੋਕਾਂ ਦੀ ਜਾਨ ਬਚਾਉਣਾ ਫਿਲਮ ਵਿੱਚ ਸੌ ਕਰੋੜ ਕਮਾਉਣ ਨਾਲੋਂ ਨਾਲੋਂ ਵਧੇਰੇ ਸੁੱਖ ਦਿੰਦਾ ਹੈ-ਸੋਨੂੰ ਸੂਦ
ਕੋਰੋਨਾ ਨੂੰ ਹਰਾਉਣ ਲਈ ਕਰ ਲਈ ਤਿਆਰੀ
ਆਕਸੀਜਨ ਦੀ ਕਾਲਾਬਜ਼ਾਰੀ: ਪੁਲਿਸ ਨੇ ਦੋ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ, ਚਾਰ ਸਿਲੰਡਰ ਜ਼ਬਤ
ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਪੁਲਿਸ ਨੇ ਆਕਸੀਜਨ ਦੀ ਕਾਲਾਬਜ਼ਾਰੀ ਦੇ ਮਾਮਲੇ ਵਿਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਦੇਸ਼ ਵਿਚ 24 ਘੰਟਿਆਂ ਦੌਰਾਨ 3,60,960 ਨਵੇਂ ਮਾਮਲੇ, 3,293 ਮੌਤਾਂ
14,78,27,367 ਲੋਕਾਂ ਨੂੰ ਲੱਗ ਚੁੱਕੀ ਹੈ ਵੈਕਸੀਨ
ਕੋਰੋਨਾ ਕਾਲ ’ਚ ਲੋੜਵੰਦਾਂ ਦਾ ਸਹਾਰਾ ਬਣਿਆ ਇਹ ਸਿੱਖ, ਬੇਘਰਿਆਂ ਲਈ ਸ਼ੁਰੂ ਕੀਤੀ 'ਲੰਗਰ ਸੇਵਾ'
ਕੋਰੋਨਾ ਮਹਾਂਮਾਰੀ ਦੇ ਚਲਦਿਆਂ ਦੇਸ਼ ਵਿਚ ਕਈ ਲੋਕ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਹਨ।
ਭਾਰਤੀ ਚੋਣ ਕਮਿਸ਼ਨ ਦਾ ਵੱਡਾ ਫ਼ੈਸਲਾ, ਨਤੀਜਿਆਂ ਤੋਂ ਬਾਅਦ ਜਿੱਤ ਦੇ ਜਸ਼ਨ 'ਤੇ ਲਾਈ ਪਾਬੰਦੀ
ਮਦਰਾਸ ਹਾਈ ਕੋਰਟ ਦੀ ਝਾੜ ਤੋਂ ਬਾਅਦ ਲਿਆ ਫੈਸਲਾ
ਸਾਬਕਾ ਪੀਐਮ ਅਟਲ ਬਿਹਾਰੀ ਵਾਜਪਾਈ ਦੀ ਭਤੀਜੀ ਦਾ ਕੋਰੋਨਾ ਕਾਰਨ ਦੇਹਾਂਤ
70 ਸਾਲ ਦੀ ਉਮਰ ’ਚ ਲਿਆ ਆਖਰੀ ਸਾਹ
ਕੋਰੋਨਾ ਵਾਇਰਸ: ਦੇਸ਼ ਵਿਚ 24 ਘੰਟਿਆਂ ’ਚ 3,23,144 ਨਵੇਂ ਕੇਸ ਦਰਜ, 2771 ਮੌਤਾਂ
ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ 3,23,144 ਨਵੇਂ ਮਾਮਲੇ ਦਰਜ ਕੀਤੇ ਗਏ।
ਭਾਰਤ ਮਈ ਦੇ ਅੱਧ ਵਿਚ ਦੇਖੇਗਾ ਕੋਰੋਨਾ ਦਾ ਸਿਖਰ
38 ਤੋਂ 48 ਲੱਖ ਹੋ ਸਕਦੀ ਹੈ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ
BJP IT Cell ਦੇ ਫਰਜ਼ੀ ID ਟਵਿਟਰ ਹੈਂਡਲ ਤੋਂ ਮੇਰੇ 'ਤੇ ਬੋਲਿਆ ਜਾ ਰਿਹਾ ਹਮਲਾ- ਸੁਬਰਾਮਨੀਅਮ ਸਵਾਮੀ
ਸੁਬਰਾਮਨੀਅਮ ਸਵਾਮੀ ਨੇ ਟਵੀਟ ਜ਼ਰੀਏ ਭਾਜਪਾ ’ਤੇ ਲਾਏ ਦੋਸ਼