Delhi
ਮਹਾਤਮਾ ਗਾਂਧੀ ਦੀ ਬਰਸੀ ਮੌਕੇ ਰਾਜਘਾਟ ਪਹੁੰਚੇ PM ਮੋਦੀ, ਦਿੱਤੀ ਸ਼ਰਧਾਂਜਲੀ
ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਵੀ ਕੀਤਾ ਨਮਨ
ਭਾਵੁਕ ਹੋਈ ਗਾਇਕਾ ਬੋਲੀ, ਕਿਸਾਨ ਦੀ ਧੀ ਹਾਂ ਕੋਠੀ ਵੇਚ ਕੇ ਵੀ ਅੰਦੋਲਨ ਨੂੰ ਜਿਉਂਦਾ ਰੱਖਾਂਗੇ
ਰਾਕੇਸ਼ ਟਿਕੈਤ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਰੱਖਿਆ ਜਾਵੇਗਾ- ਰੁਪਿੰਦਰ ਹਾਂਡਾ
ਚੰਦਰਸ਼ੇਖਰ ਨੇ ਵੀ ਕੀਤੀ ਰਾਕੇਸ਼ ਟਿਕੈਤ ਨਾਲ ਮੁਲਾਕਾਤ, ਕਿਹਾ ਮੋਢੇ ਨਾਲ ਮੋਢਾ ਜੋੜ ਕੇ ਲੜਾਂਗੇ
ਕਰੀਬ 100 ਮੈਂਬਰਾਂ ਨੂੰ ਨਾਲ ਲੈ ਕੇ ਯੂਪੀ ਗੇਟ ਪਹੁੰਚੇ ਚੰਦਰਸ਼ੇਖਰ ਆਜ਼ਾਦ
After Singhu Border Fight Lathicharge Sidhu Moose Wala Angry & Aggressive
Sidhu Moose Wala Angry & Aggressive Reply to Goones
8 ਮਹੀਨੇ ਬਾਅਦ ਖੁੱਲ੍ਹੀ ਨੇਪਾਲ-ਭਾਰਤ ਸਰਹੱਦ, ਸ਼ਰਤਾਂ ਦੇ ਨਾਲ ਆਨਲਾਈਨ ਪਾਸ ਨਾਲ ਹੋਵੇਗੀ ਐਂਟਰੀ
ਲੋਕ ਸਿਰਫ ਸੜਕ ਰਸਤੇ ਤੇ ਹੀ ਕਰ ਸਕਣਗੇ ਯਾਤਰਾ
ਇਸ ਰਾਜ ਵਿੱਚ ਨਹੀਂ ਹੈ ਠੰਡ ਤੋਂ ਰਾਹਤ, ਕੋਹਰੇ ਕਾਰਨ 10 ਰੇਲ ਗੱਡੀਆਂ ਲੇਟ
ਰੇਲ ਗੱਡੀਆਂ ਦੀ ਗਤੀ ਤੇ ਪਿਆ ਪ੍ਰਭਾਵ
ਅੱਜ ਕਿਸਾਨ ਮਨਾਉਣਗੇ ਸਦਭਾਵਨਾ ਦਿਵਸ, ਸਾਰਾ ਦਿਨ ਰਹਿਣਗੇ ਭੁੱਖ ਹੜਤਾਲ 'ਤੇ
ਦੇਸ਼ ਦੇ ਲੋਕਾਂ ਨੂੰ ਕਿਸਾਨਾਂ ਨਾਲ ਸ਼ਾਮਲ ਹੋਣ ਦੀ ਕੀਤੀ ਅਪੀਲ
ਇਜ਼ਰਾਈਲੀ ਦੂਤਾਵਾਸ: ਸੀਸੀਟੀਵੀ ਤੋਂ ਮਿਲੇ ਸੁਰਾਗ,ਕਬਜ਼ੇ ਵਿਚ ਲਿਫਾਫਾ
ਘਟਨਾ ਤੋਂ ਬਾਅਦ ਕਈ ਰਾਜਾਂ ਵਿੱਚ ਅਲਰਟ ਜਾਰੀ
ਕੀ ਨਵੇਂ ਲੇਬਰ ਕਾਨੂੰਨ ਮਜ਼ਦੂਰਾਂ ਦੇ ਹਿੱਤਾਂ ਵਿਚ ਹਨ?
ਸਰਕਾਰ ਦੀ ਗੱਲ ਮੰਨੀਏ ਤਾਂ ਇਨ੍ਹਾਂ ਕਾਨੂੰਨਾਂ ਨਾਲ ਬਾਹਰਲੇ ਦੇਸ਼ਾਂ ਦੀਆਂ ਕੰਪਨੀਆਂ ਦਾ ਨਿਵੇਸ਼ ਵਧੇਗਾ ਤੇ ਉਨ੍ਹਾਂ ਲਈ ਕੰਮ ਕਰਨਾ ਸੌਖਾ ਹੋਵੇਗਾ।