Delhi
‘ਲਵ ਜੇਹਾਦ’ ’ਚ ਸ਼ਾਮਲ ਅਪਰਾਧੀਆਂ ਦੀਆਂ ਅੱਖਾਂ ਕੱਢ ਕੇ ਉਨ੍ਹਾਂ ਦੇ ਹੱਥ ਕੱਟ ਦੇਣੇ ਚਾਹੀਦੇ ਹਨ : ਭਾਜਪਾ MLA ਊਸ਼ਾ ਠਾਕੁਰ
ਕਿਹਾ, ‘ਸ਼ਰੀਅਤ’ ਵਿਚ ਅਜਿਹੇ ਅਪਰਾਧੀਆਂ ਲਈ ਸਖ਼ਤ ਸਜ਼ਾ ਦੀ ਵਿਵਸਥਾ ਹੈ
Supreme court : ਸ਼ਰਾਬ ਪੀਣ ਤੋਂ ਬਾਅਦ ਆਦਮੀ ਸ਼ੈਤਾਨ ਬਣ ਜਾਂਦਾ ਹੈ : ਸੁਪਰੀਮ ਕੋਰਟ
ਕਿਹਾ, ਨਸ਼ੇ ’ਚ ਧੀ ਦਾ ਜਿਨਸੀ ਸ਼ੋਸ਼ਣ ਕਰਨ ਵਾਲਾ ਡਾਕਟਰ ਸਜ਼ਾ ਮੁਅੱਤਲੀ ਦਾ ਹੱਕਦਾਰ ਨਹੀਂ
Delhi News : 22 ਭਾਰਤੀ ਫੌਜ ਦੇ ਪਰਬਤਾਰੋਹੀਆਂ ਨੇ ਮਾਊਂਟ ਐਵਰੈਸਟ ਦੀ ਸਫਲਤਾਪੂਰਵਕ ਚੜ੍ਹਾਈ ਕੀਤੀ, ਵੇਖੋ ਤਸਵੀਰਾਂ
Delhi News : ਦੁਨੀਆਂ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਦੀ 8,848 ਮੀਟਰ ਦੀ ਚੜ੍ਹੀ ਚੜ੍ਹਾਈ
Delhi News : ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਅਨਿਲ ਚੌਹਾਨ 30 ਮਈ ਤੋਂ 1 ਜੂਨ ਤੱਕ ਸਿੰਗਾਪੁਰ ਦਾ ਕਰਨਗੇ ਦੌਰਾ
Delhi News : ਰੱਖਿਆ ਕੂਟਨੀਤੀ ਨੂੰ ਮਜ਼ਬੂਤ ਕਰਨ ਤੇ ਗਲੋਬਲ ਫ਼ੌਜੀ ਲੀਡਰਸ਼ਿਪ ਨਾਲ ਜੁੜਨ ਲਈ CDS ਸ਼ਾਂਗਰੀ-ਲਾ ਡਾਇਲਾਗ 2025 ’ਚ ਹੋਣਗੇ ਸ਼ਾਮਲ
Jammu Kashmir News: ਜੰਮੂ-ਕਸ਼ਮੀਰ ਦੇ ਸ਼ੋਪੀਆਂ ਵਿਚ ਲਸ਼ਕਰ ਦੇ ਦੋ ਅਤਿਵਾਦੀ ਗ੍ਰਿਫ਼ਤਾਰ
Jammu Kashmir News: ਦੋ AK-56 ਰਾਈਫ਼ਲਾਂ ਸਮੇਤ ਕਈ ਹਥਿਆਰ ਬਰਾਮਦ
Elon Musk Trump News: ਐਲੋਨ ਮਸਕ ਤੇ ਟਰੰਪ ਦੀ ਟੁੱਟੀ ਜੋੜੀ, ਛੱਡਿਆ DOGE, ਕਿਹਾ- ਮੇਰਾ ਸਮਾਂ ਖ਼ਤਮ ਹੋ ਗਿਆ
ਰਾਸ਼ਟਰਪਤੀ ਟਰੰਪ ਦਾ ਕੀਤਾ ਧੰਨਵਾਦ
Weather Update News: 2025-29 ਲਈ ਧਰਤੀ ਦਾ ਔਸਤ ਤਾਪਮਾਨ 1.5 ਡਿਗਰੀ ਸੈਲਸੀਅਸ ਤੋਂ ਵੱਧ ਹੋਣ ਦੀ ਸੰਭਾਵਨਾ
Weath er Update News: ਅਗਲੇ ਪੰਜ ਸਾਲਾਂ ਵਿਚੋਂ ਘੱਟੋ-ਘੱਟ ਇਕ ਸਾਲ 2024 ਨੂੰ ਰੀਕਾਰਡ ’ਤੇ ਸੱਭ ਤੋਂ ਗਰਮ ਸਾਲ ਵਜੋਂ ਪਾਰ ਕਰ ਜਾਵੇਗਾ।
Stock market: ਸ਼ੇਅਰ ਬਾਜ਼ਾਰ ’ਚ ਲਗਾਤਾਰ ਦੂਜੇ ਦਿਨ ਗਿਰਾਵਟ
ਸੈਂਸੈਕਸ 239 ਅੰਕ ਡਿਗਿਆ, ਆਈ.ਟੀ.ਸੀ. ਵਿਚ ਤਿੰਨ ਫ਼ੀ ਸਦੀ ਗਿਰਾਵਟ
Gold and silver price: ਸੋਨਾ-ਚਾਂਦੀ ਹੋਈ ਮਹਿੰਗੀ, ਜਾਣੋ ਆਪਣੇ ਸ਼ਹਿਰ ਦੇ ਨਵੇਂ ਰੇਟ
ਸੋਨੇ ਦੀ ਕੀਮਤ 500 ਰੁਪਏ ਵਧ ਕੇ 99 ਹਜ਼ਾਰ ਪ੍ਰਤੀ 10 ਗ੍ਰਾਮ
Delhi Transfers: ਦਿੱਲੀ ਪੁਲਿਸ ਵਿੱਚ ਵੱਡਾ ਫੇਰਬਦਲ, 24 IPS ਅਤੇ 14 DANIPS ਅਧਿਕਾਰੀਆਂ ਦੇ ਤਬਾਦਲੇ
ਔਰਤਾਂ ਅਤੇ ਬੱਚਿਆਂ ਲਈ ਵਿਸ਼ੇਸ਼ ਪੁਲਿਸ ਯੂਨਿਟ ਅਤੇ ਉੱਤਰ-ਪੂਰਬੀ ਖੇਤਰ ਲਈ ਵਿਸ਼ੇਸ਼ ਪੁਲਿਸ ਯੂਨਿਟ ਵਜੋਂ ਤਾਇਨਾਤ