Delhi
WPL ਪ੍ਰੀਮੀਅਰ ਲੀਗ ਦਾ ਪਹਿਲਾ ਮੈਗਾ ਨੀਲਾਮੀ
ਦੀਪਤੀ ਸ਼ਰਮਾ ਨੂੰ ਉਤਰ ਪ੍ਰਦੇਸ਼ ਨੇ 3.2 ਕਰੋੜ ਰੁਪਏ ਦੀ ਬੋਲੀ ਲਾ ਕੇ ਆਪਣੀ ਟੀਮ 'ਚ ਕੀਤਾ ਸ਼ਾਮਲ
UIDAI ਨੇ 2 ਕਰੋੜ ਤੋਂ ਜ਼ਿਆਦਾ ਮਰੇ ਹੋਏ ਵਿਅਕਤੀਆਂ ਦੇ ਆਧਾਰ ਨੰਬਰ ਕੀਤੇ ਡੀਐਕਟੀਵੇਟ
ਆਧਾਰ ਰਿਕਾਰਡ ਨੂੰ ਸਹੀ ਰੱਖਣ ਤੇ ਗਲਤ ਵਰਤੋਂ ਨੂੰ ਰੋਕਣ ਲਈ ਚੁੱਕਿਆ ਕਦਮ
ED ਨੇ ਦਿੱਲੀ ਅਤੇ ਉੱਤਰ ਪ੍ਰਦੇਸ਼ ਸਮੇਤ 10 ਰਾਜਾਂ ਵਿੱਚ ਛਾਪੇਮਾਰੀ ਕੀਤੀ
ਮੈਡੀਕਲ ਕਾਲਜਾਂ ਨਾਲ ਸਬੰਧਤ ਹੈ ਮਾਮਲਾ
ਨਾਵਾਜਬ ਨਹੀਂ ਗੌਤਮ ਗੰਭੀਰ ਨੂੰ ਹਟਾਉਣ ਦੀ ਮੰਗ
ਖਿਡਾਰੀ ਦੇ ਤੌਰ 'ਤੇ ਗੌਤਮ ਗੰਭੀਰ ਅਪਣੀ ਜੁਝਾਰੂ ਬਿਰਤੀ ਲਈ ਮਸ਼ਹੂਰ ਸੀ।
ਪ੍ਰਦੂਸ਼ਣ ਕਾਰਨ ਵਰਚੁਅਲ ਅਦਾਲਤ ਬਾਰੇ ਵਿਚਾਰ ਰਹੇ ਨੇ ਚੀਫ਼ ਜਸਟਿਸ
60 ਸਾਲ ਤੋਂ ਵੱਧ ਉਮਰ ਦੇ ਵਕੀਲਾਂ ਲਈ ‘ਵਰਚੁਅਲ' ਸੁਣਵਾਈ ਦੀ ਇਜਾਜ਼ਤ ਦੇਣ ਦਾ ਵਿਚਾਰ ਅਦਾਲਤ ਵਿਚ ਕੀਤਾ ਗਿਆ ਸੀ ਪੇਸ਼
ਸੰਵਿਧਾਨ ਭਾਰਤ ਦੀ ਪਛਾਣ ਹੈ : ਰਾਸ਼ਟਰਪਤੀ ਮੁਰਮੂ
ਕਿਹਾ, ਬਸਤੀਵਾਦੀ ਮਾਨਸਿਕਤਾ ਨੂੰ ਤਿਆਗਣ 'ਚ ਕਰ ਰਿਹੈ ਮਦਦ
ਆਮ ਆਦਮੀ ਪਾਰਟੀ ਦੇ ਸਥਾਪਨਾ ਦਿਵਸ ਉੱਤੇ ਕੇਜਰੀਵਾਲ ਦਾ ਵੱਡਾ ਬਿਆਨ
ਕਿਹਾ,'ਇਹ ਪਾਰਟੀ ਨੇਤਾਵਾਂ ਦੀ ਨਹੀਂ ਸਗੋਂ ਆਮ ਲੋਕਾਂ ਦੀ ਹੈ'
ਸੰਵਿਧਾਨ ਦਿਵਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਾਸੀਆਂ ਦੇ ਨਾਮ ਲਿਖਿਆ ਪੱਤਰ
ਦੇਸ਼ ਵਾਸੀਆਂ ਨੂੰ ਆਪਣੇ ਸੰਵਿਧਾਨਕ ਫਰਜ਼ਾਂ ਨੂੰ ਪੂਰਾ ਕਰਨ ਦੀ ਕੀਤੀ ਅਪੀਲ
ਦਿੱਲੀ ਬੰਬ ਧਮਾਕਾ ਮਾਮਲੇ 'ਚ ਅੱਤਵਾਦੀ ਉਮਰ ਦਾ ਮਦਦਗਾਰ ਗ੍ਰਿਫ਼ਤਾਰ
ਫਰੀਦਾਬਾਦ ਤੋਂ ਸ਼ੋਏਬ ਨਾਮ ਦੇ ਇਕ ਸ਼ੱਕੀ ਨੂੰ ਕੀਤਾ ਕਾਬੂ
ਅੱਜ ਵੀ ਰਾਸ਼ਟਰੀ ਰਾਜਧਾਨੀ ਦੀ ਹਵਾ ਜ਼ਹਿਰੀਲੀ
ਹਵਾ ਗੁਣਵੱਤਾ ਸੂਚਾਂਕ "ਬਹੁਤ ਮਾੜੇ" ਤੋਂ "ਗੰਭੀਰ" ਸ਼੍ਰੇਣੀ ਤੱਕ ਦਰਜ