Delhi
ਗੁਜਰਾਤ 'ਚ ਐਂਬੂਲੈਂਸ ਨੂੰ ਅੱਗ ਲੱਗਣ ਨਾਲ ਨਵਜੰਮੇ ਬੱਚੇ, ਡਾਕਟਰ ਸਮੇਤ 4 ਦੀ ਮੌਤ
ਘਟਨਾ ਹੋਈ ਸੀਸੀਟੀਵੀ ਵਿੱਚ ਕੈਦ
ਪ੍ਰਿੰਟ ਮੀਡੀਆ ਲਈ ਇਸ਼ਤਿਹਾਰਾਂ ਦੀਆਂ ਦਰਾਂ 'ਚ 26 ਫੀ ਸਦੀ ਦਾ ਵਾਧਾ
ਪ੍ਰਤੀ ਵਰਗ ਸੈਂਟੀਮੀਟਰ ਦੇ ਮੀਡੀਆ ਰੇਟ 47.40 ਰੁਪਏ ਤੋਂ ਵਧਾ ਕੇ 59.68 ਰੁਪਏ ਕਰ ਦਿਤੇ
ਭਾਰਤ ਬੰਗਲਾਦੇਸ਼ ਦੇ ਲੋਕਾਂ ਦੇ ਸਰਵੋਤਮ ਹਿੱਤਾਂ ਲਈ ਵਚਨਬੱਧ ਹੈ: ਵਿਦੇਸ਼ ਮੰਤਰਾਲਾ
"ਭਾਰਤ ਨੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਬਾਰੇ "ਬੰਗਲਾਦੇਸ਼ ਦੇ ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ" ਦੁਆਰਾ ਐਲਾਨੇ ਗਏ ਫ਼ੈਸਲੇ ਨੂੰ ਨੋਟ ਕੀਤਾ ਹੈ।
ਦਿੱਲੀ ਅਤਿਵਾਦੀ ਹਮਲੇ 'ਚ ਜ਼ਖ਼ਮੀ ਹੋਏ 2 ਹੋਰ ਵਿਅਕਤੀਆਂ ਦੀ ਮੌਤ
ਮਾਰਨ ਵਾਲਿਆਂ ਦੀ ਕੁਲ ਗਿਣਤੀ ਹੋਈ 15
ਜਾਅਲੀ ਪੈਨ ਕਾਰਡ ਮਾਮਲਾ:ਸਪਾ ਨੇਤਾ ਆਜ਼ਮ ਖਾਨ ਅਤੇ ਉਨ੍ਹਾਂ ਦੇ ਪੁੱਤਰ ਨੂੰ 7-7 ਸਾਲ ਦੀ ਸਜ਼ਾ
MP-MLA ਅਦਾਲਤ ਨੇ ਠਹਿਰਾਇਆ ਸੀ ਦੋਸ਼ੀ
ਭਾਰਤ ਨੇ ਅਮਰੀਕਾ ਨਾਲ LPG ਆਯਾਤ ਲਈ ਕੀਤਾ ਵੱਡਾ ਸਮਝੌਤਾ
ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਦਿੱਤੀ ਜਾਣਕਾਰੀ
ਆਤਮਘਾਤੀ ਹਮਲਾਵਰ ਦਾ ਕਸ਼ਮੀਰੀ ਸਾਥੀ ਗ੍ਰਿਫਤਾਰ
ਦਿੱਲੀ ਬੰਬ ਧਮਾਕਾ ਮਾਮਲੇ 'ਚ NIA ਨੇ ਅਮੀਰ ਰਾਸ਼ਿਦ ਅਲੀ ਨੂੰ ਕੀਤਾ ਗ੍ਰਿਫ਼ਤਾਰ
ਲਾਲ ਕਿਲ੍ਹੇ ਨੇੜੇ ਧਮਾਕੇ ਵਾਲੀ ਥਾਂ ਨੇੜੇ ਮਿਲੀਆਂ ਗੋਲੀਆਂ 'ਤੇ ਕੇਂਦਰਿਤ ਹੋਈ ਜਾਂਚ
ਦਿੱਲੀ ਧਮਾਕਾ ਮਾਮਲਾ
Delhi blast case : ਖ਼ੁਫ਼ੀਆ ਏਜੰਸੀਆਂ ਨੇ ਜੈਸ਼-ਏ-ਮੁਹੰਮਦ ਦੇ ਹੈਂਡਲਰ ਨਾਲ ਜੁੜੇ 20 ਲੱਖ ਰੁਪਏ ਦੇ ਫੰਡ ਟ੍ਰੇਲ ਸਬੰਧੀ ਕੀਤਾ ਖੁਲਾਸਾ
ਜੈਸ਼ ਏ ਮੁਹੰਮਦ ਦੇ ਹੈਂਡਲਰ ਵੱਲੋਂ ਭੇਜੀ ਗਈ ਸੀ ਰਾਸ਼ੀ