Delhi
‘ਇੰਡੀਅਨ ਆਈਡਲ 3' ਜੇਤੂ ਅਤੇ ਅਦਾਕਾਰ ਪ੍ਰਸ਼ਾਂਤ ਤਮਾਂਗ ਦਾ ਦਿਹਾਂਤ
ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
ਭਾਰਤ ਨੇ ਕ੍ਰਿਪਟੋ ਕਰੰਸੀ ਦੇ ਨਿਯਮਾਂ ਨੂੰ ਕੀਤਾ ਸਖ਼ਤ
ਲਾਈਵ ਸੈਲਫ਼ੀ, ਜੀਓ-ਟੈਗਿੰਗ ਹੁਣ ਹੋਵੇਗੀ ਲਾਜ਼ਮੀ
ਬਜ਼ੁਰਗ NRI ਜੋੜੇ ਨਾਲ ਡਿਜੀਟਲ ਗ੍ਰਿਫ਼ਤਾਰੀ ਦੇ ਨਾਮ 'ਤੇ 14.85 ਕਰੋੜ ਰੁਪਏ ਦੀ ਧੋਖਾਧੜੀ
ਸਾਈਬਰ ਧੋਖੇਬਾਜ਼ਾਂ ਨੇ TRAI ਅਤੇ ਨਕਲੀ IPS ਅਧਿਕਾਰੀਆਂ ਦੇ ਰੂਪ 'ਚ ਡਾਕਟਰ ਜੋੜੇ ਨੂੰ ਬਣਾਇਆ ਨਿਸ਼ਾਨਾ
ਅਸ਼ਲੀਲ ਤਸਵੀਰਾਂ ਦੇ ਵਿਵਾਦ ਤੋਂ ਬਾਅਦ ‘ਐਕਸ' ਨੇ ਮੰਨੀ ਗਲਤੀ
ਐਕਸ ਨੇ 600 ਅਕਾਊਂਟਸ ਨੂੰ ਕੀਤਾ ਬੰਦ ਅਤੇ 3,500 ਪੋਸਟਾਂ ਨੂੰ ਕੀਤਾ ਡਿਲੀਟ
ਪੋਕਸੋ ਐਕਟ 'ਚ ‘ਰੋਮੀਓ-ਜੂਲੀਅਟ' ਕਲਾਜ਼ ਜ਼ਰੂਰੀ
ਸੁਪਰੀਮ ਕੋਰਟ ਨੇ ਕੇਂਦਰ ਨੂੰ ਦਿੱਤਾ ਸੁਝਾਅ
ਪਾਕਿਸਤਾਨ 'ਚ ਅਤਿਵਾਦੀ ਸਮੂਹਾਂ ਦੇ ਗਠਜੋੜ ਦਾ ਇਕ ਹੋਰ ਸਬੂਤ ਆਇਆ ਸਾਹਮਣੇ
ਲਹਿੰਦੇ ਪੰਜਾਬ ਦੇ ਇਕ ਪ੍ਰੋਗਰਾਮ ਦੌਰਾਨ ਦਿਸਿਆ ਹਮਾਸ ਦਾ ਕਾਰਕੁਨ
ਦਿੱਲੀ ਸਰਕਾਰ ਨੇ ਨਰੇਲਾ ਐਜੂਕੇਸ਼ਨ ਸਿਟੀ ਦਾ ਬਜਟ ਵਧਾ ਕੇ 1,300 ਕਰੋੜ ਰੁਪਏ ਕੀਤਾ
50 ਏਕੜ ਜ਼ਮੀਨ ਪਹਿਲਾਂ ਇੰਦਰਾ ਗਾਂਧੀ ਦਿੱਲੀ ਤਕਨੀਕੀ ਮਹਿਲਾ ਯੂਨੀਵਰਸਿਟੀ ਨੂੰ ਦਿੱਤੀ ਗਈ ਸੀ।
ਡੀਟੀਸੀ ਦਾ ਘਾਟਾ 97,000 ਕਰੋੜ ਰੁਪਏ ਤੱਕ ਪਹੁੰਚ ਗਿਆ: ਮੁੱਖ ਮੰਤਰੀ ਰੇਖਾ ਗੁਪਤਾ
ਬੱਸਾਂ ਦੀ ਗਿਣਤੀ ਵਧਾ ਕੇ 11,000 ਕਰਨ ਦਾ ਟੀਚਾ ਹੈ।
ਸਾਨੂੰ ਅਪਣੇ ਇਤਿਹਾਸ ਦਾ ਬਦਲਾ ਲੈਣਾ ਹੋਵੇਗਾ, ਹਰ ਪੱਖ ਤੋਂ ਮਜ਼ਬੂਤ ਭਾਰਤ ਬਣਾਉਣਾ ਹੋਵੇਗਾ: ਡੋਭਾਲ
ਇਤਿਹਾਸ ਦਾ ‘ਬਦਲਾ' ਲੈਣ ਲਈ ਨਾ ਸਿਰਫ ਸਰਹੱਦਾਂ ਉਤੇ ਸਗੋਂ ਆਰਥਕ ਤੌਰ ਉਤੇ ਵੀ ਖ਼ੁਦ ਨੂੰ ਮਜ਼ਬੂਤ ਕਰਨਾ ਹੋਵੇਗਾ।
ਈਡੀ ਨੇ ਘਰ ਖਰੀਦਦਾਰਾਂ ਨਾਲ ਧੋਖਾਧੜੀ ਮਾਮਲੇ ਵਿੱਚ 585 ਕਰੋੜ ਰੁਪਏ ਦੇ ਪਲਾਟ ਕੀਤੇ ਜ਼ਬਤ
ਵਿਰੁੱਧ ਦਾਇਰ 74 ਐਫਆਈਆਰਜ਼ ਅਤੇ ਚਾਰਜਸ਼ੀਟਾਂ ਨਾਲ ਜੁੜਿਆ ਹੋਇਆ ਹੈ