Delhi
ਰਾਹੁਲ ਦਾ PM ਮੋਦੀ ‘ਤੇ ਨਿਸ਼ਾਨਾ, GDP ਤੇ ਤੇਲ ਕੀਮਤਾਂ ਵਿਚ ਵਾਧੇ ਨੂੰ ਲੈ ਕੇ ਕੱਸਿਆ ਤੰਜ
ਤੇਲ ਕੀਮਤਾਂ ਵਿਚ ਲਗਾਤਾਰ ਵਾਧੇ ‘ਤੇ ਚੁਕੇ ਸਵਾਲ
ਜਨ ਸੰਸਦ ਵਿਚ ਹਿੱਸਾ ਲੈਣ ਆਏ ਰਵਨੀਤ ਬਿੱਟੂ 'ਤੇ ਹਮਲਾ, ਗੱਡੀ ਦੇ ਸ਼ੀਸ਼ੇ ਟੁੱਟੇ
ਬਿੱਟੂ ਨੇ ਹਮਲਾ ਕਰਨਾ ਵਾਲਿਆਂ ਨੂੰ ਮੁਆਫ ਕਰਨ ਦੀ ਕਹੀ ਗੱਲ, ਕਿਹਾ ਉਹ ਕਿਸਾਨਾਂ ਦੇ ਨਾਲ ਹਨ
ਟਰੈਕਟਰ ਪਰੇਡ ਤੋਂ ਪਹਿਲਾਂ ਅਜੀਬੋ ਗਰੀਬ ਫ਼ਰਮਾਨ, ਟਰੈਕਟਰਾਂ ਨੂੰ ਤੇਲ ਦੇਣ 'ਤੇ ਪਾਬੰਦੀ
ਸੁਹਵਲ ਥਾਣੇ ਨੇ ਦਿੱਤਾ ਆਦੇਸ਼
Republic Day 'ਤੇ ਦਿੱਲੀ ਵਿਚ ਬੰਦ ਰਹਿਣਗੇ ਇਹਨਾਂ 4 ਮੈਟਰੋ ਸਟੇਸ਼ਨਾਂ ਦੇ ਗੇਟ
ਕੇਂਦਰੀ ਸਕੱਤਰੇਤ ਵਿਖੇ ਬਦਲ ਸਕਦੇ ਹੋ ਟਰੇਨ
ਕਿਸਾਨ ਦੇ ਪੁੱਤ ਨੇ ਕੁਸ਼ਤੀ 'ਚ ਜਿੱਤਿਆ ਸੋਨ ਤਮਗਾ, ਪਿਤਾ ਡਟਿਆ ਹੈ ਕਿਸਾਨੀ ਮੋਰਚੇ 'ਤੇ
ਖੇਤੀ ਚੁੱਕਦੀ ਹੈ ਸੰਦੀਪ ਦੀ ਕੁਸ਼ਤੀ ਦਾ ਖਰਚ
ਨਹਾਉਂਦੇ ਸਮੇਂ ਕਿਉਂ ਪੈਂਦਾ ਹੈ ਦਿਲ ਦਾ ਦੌਰਾ
ਜਦੋਂ ਅਸੀਂ ਨਹਾਉਂਦੇ ਹਾਂ ਤਾਂ ਸਾਡੇ ਸਰੀਰ ਦਾ ਬਲੱਡ ਪ੍ਰੈਸ਼ਰ ਹੋ ਸਕਦਾ ਹੈ ਪ੍ਰਭਾਵਤ
ਕਿਸਾਨੀ ਅੰਦੋਲਨ: ਇਕ ਪੈਰ ਨਾਲ ਸਾਈਕਲ ਚਲਾ ਕੇ ਸਿੰਘੂ ਬਾਰਡਰ ਪਹੁੰਚਿਆ ਇਹ ਕਿਸਾਨ
ਜੋਸ਼ ਉਸ ਦੇ ਚਿਹਰੇ 'ਤੇ ਸਾਫ ਦਿਖਾਈ ਦਿੰਦਾ ਹੈ
ਸੰਸਦ ਭਵਨ ਨੇੜੇ ਆਕਾਸ਼ਵਾਣੀ ਭਵਨ 'ਚ ਲੱਗੀ ਅੱਗ, ਨਹੀਂ ਹੋਇਆ ਕੋਈ ਜਾਨੀ ਨੁਕਸਾਨ
ਅੱਗ ਕਿਸੇ ਬਿਜਲੀ ਉਪਕਰਣ ਕਾਰਨ ਲੱਗੀ ਸੀ।
ਬਰਫਬਾਰੀ ਵਿਚ ਫਸੀ ਮਾਂ ਅਤੇ ਨਵਜੰਮੇ ਬੱਚੇ ਲਈ ਫਰਿਸ਼ਤਾ ਬਣੇ ਫੌਜੀ,6ਕਿਮੀ ਪੈਦਲ ਤੁਰ ਕੇ ਘਰ ਪਹੁੰਚਾਇਆ
ਮਾਨਵਤਾ ਦੇ ਮਾਮਲੇ ਵਿਚ ਵੀ ਭਾਰਤੀ ਫੌਜ ਦਾ ਕੋਈ ਮੇਲ ਨਹੀਂ ਹੈ