Delhi
Delhi News : ਦਿੱਲੀ ਦੇ ਪ੍ਰਸ਼ਾਂਤ ਵਿਹਾਰ ਇਲਾਕੇ ਵਿੱਚ ਇੱਕ ਹੋਰ ਧਮਾਕਾ, ਇਲਾਕਾ ਪਿਛਲੇ ਮਹੀਨੇ ਹੀ ਹਿੱਲ ਗਿਆ ਸੀ
Delhi News : ਧਮਾਕੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
Delhi News : ਦਸੰਬਰ 'ਚ ਇਕ-ਦੋ ਨਹੀਂ ਸਗੋਂ 17 ਦਿਨਾਂ ਲਈ ਬੰਦ ਰਹਿਣਗੇ ਬੈਂਕ, ਦੇਖੋ ਪੂਰੀ ਸੂਚੀ
Delhi News :ਕਿਸੇ ਵੀ ਕੰਮ ਨਾਲ ਸਬੰਧਤ ਮਾਮਲਿਆਂ ਲਈ, ਇਸ ਮਹੀਨੇ ਬੈਂਕ ਜਾਣ ਤੋਂ ਪਹਿਲਾਂ ਛੁੱਟੀਆਂ ਦੀ ਸੂਚੀ ਜ਼ਰੂਰ ਦੇਖੋ।
Supreme Court : ਕੋਰਟ ਦਿੱਲੀ 'ਚ ਵਾਹਨਾਂ ਦੇ ਦਾਖ਼ਲੇ 'ਤੇ ਪਾਬੰਦੀ ਨੂੰ ਲਾਗੂ ਨਾ ਕਰਨ ਵਾਲੇ ਅਧਿਕਾਰੀਆਂ 'ਤੇ ਕੇਸ ਚਲਾਉਣ ਦਾ ਦਿੱਤੇ ਨਿਰਦੇਸ਼
Supreme Court : ਅਦਾਲਤ ਨੇ ਚੈਕ ਪੁਆਇੰਟਾਂ ਦੀ ਨਿਗਰਾਨੀ ਦੇ ਦੌਰੇ ਅਤੇ ਸਰਵੇਖਣ ਕਰਨ ਲਈ 13 ਕੋਰਟ ਕਮਿਸ਼ਨਰਾਂ ਨੂੰ ਕੀਤਾ ਸੀ ਨਿਯੁਕਤ
Delhi News :ਅਡਾਨੀ ਸਮੂਹ ਦੀਆਂ 10 ਸੂਚੀਬੱਧ ਕੰਪਨੀਆਂ ’ਚੋਂ 9 ਦੇ ਸ਼ੇਅਰ ਸ਼ੁਰੂਆਤੀ ਕਾਰੋਬਾਰ ’ਚ ਵਧੇ
Delhi News : ਸ਼ੇਅਰ ਬਾਜ਼ਾਰ 'ਚ ਤੇਜ਼ੀ ਦੇ ਨਾਲ ਅਡਾਨੀ ਐਨਰਜੀ ਸਲਿਊਸ਼ਨਜ਼ ਦੇ ਸ਼ੇਅਰ ਕਰੀਬ ਸੱਤ ਫੀਸਦੀ ਵਧੇ।
Delhi News : ਅਡਾਨੀ ਗਰੁੱਪ 'ਤੇ ਦੋਸ਼ਾਂ ਨੂੰ ਲੈ ਕੇ ਰਾਜ ਸਭਾ 'ਚ ਵਿਰੋਧੀ ਧਿਰ ਦਾ ਹੰਗਾਮਾ, ਕਾਰਵਾਈ ਦਿਨ ਭਰ ਲਈ ਮੁਲਤਵੀ
Delhi News : ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ ਜਦੋਂ ਰਾਜ ਸਭਾ ਦੀ ਬੈਠਕ ਸ਼ੁਰੂ ਹੋਈ ਤਾਂ ਸਦਨ ਨੇ ਮ੍ਰਿਤਕ ਮੈਂਬਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
Whatsapp New Feature: ਬਦਲੇਗਾ ਵਟਸਐਪ 'ਤੇ ਚੈਟਿੰਗ ਦਾ ਸਟਾਈਲ! ਆ ਰਿਹਾ ਨਵਾਂ ਫੀਚਰ, ਜਾਣੋ ਕਿਵੇਂ ਕਰ ਸਕਦੇ ਹੋ ਇਸਤੇਮਾਲ
Whatsapp New Feature: ਵਟਸਐਪ ਦੁਨੀਆ ਭਰ ਵਿਚ ਸਭ ਤੋਂ ਪ੍ਰਸਿੱਧ ਮੈਸੇਜਿੰਗ ਐਪ ਹੈ, ਜਿਸ ਦੀ ਵਰਤੋਂ ਅਰਬਾਂ ਲੋਕ ਕਰਦੇ ਹਨ।
Whatsapp Server Down: ਭਾਰਤ ਵਿਚ ਵਟਸਐਪ ਹੋਇਆ ਡਾਊਨ
Whatsapp Server Down: ਲੋਕਾਂ ਨੂੰ ਚਲਾਉਣ ਵਿਚ ਆ ਰਹੀ ਪਰੇਸ਼ਾਨੀ
IPL Auction 2025 Punjab Kings Full Squad: ਪੰਜਾਬ ਕਿੰਗਜ਼ ਨੇ ਤਿਆਰ ਕੀਤੀ ਖ਼ਤਰਨਾਕ ਟੀਮ
ਪੰਜਾਬ ਕਿੰਗਜ਼ (PBKS) ਨੇ IPL 2025 ਲਈ ਦੋ ਅਨਕੈਪਡ ਖਿਡਾਰੀਆਂ ਨੂੰ ਬਰਕਰਾਰ ਰੱਖਿਆ ਹੈ।
Delhi News : ਕੇਂਦਰ ਨੇ ਦਿਵਿਆਂਗ ਰਾਖਵਾਂਕਰਨ ਬਾਰੇ ਹਦਾਇਤਾਂ ਜਾਰੀ ਕੀਤੀਆਂ
Delhi News : ਇਕਸਾਰਤਾ ਨੂੰ ਯਕੀਨੀ ਬਣਾਉਣ ਲਈ ਚੁਕਿਆ ਕਦਮ
Delhi News : ਅੰਮ੍ਰਿਤਧਾਰੀ ਲੜਕੀ ਨੂੰ ਕਕਾਰ ਪਹਿਨਣ ਕਾਰਨ ਪ੍ਰੀਖਿਆ ’ਚ ਨਾ ਬੈਠਣ ਦੇਣ ਲਈ ਵਿਭਾਗ ਨੇ ਮੰਗੀ ਮੁਆਫੀ
Delhi News : ਬੋਰਡ ਨੇ ਅਦਾਲਤ ਵਿੱਚ ਹਲਫ਼ਨਾਮਾ ਦਾਇਰ ਕਰਕੇ ਲਿਖਤੀ ਮੁਆਫ਼ੀ ਮੰਗੀ ਹੈ ਅਤੇ ਹਾਈਕੋਰਟ ਨੇ ਬੋਰਡ ਨੂੰ 101 ਰੁਪਏ ਪ੍ਰਤੀਕਾਤਮਕ ਮੁਆਵਜ਼ਾ ਵੀ ਲਗਾਇਆ ਹੈ।