Delhi
ਵਿੱਤੀ ਸੰਕਟ ਵਿੱਚ ਫਸਿਆ ਪਾਕਿਸਤਾਨ ਹੁਣ ਚੀਨ ਤੋਂ 2.7 ਅਰਬ ਡਾਲਰ ਦਾ ਲੋਨ ਚਾਹੁੰਦਾ
ਕਰਜ਼ਾ ਲੈਣ ਲਈ ਇੱਕ ਟਰਮ ਸ਼ੀਟ ਉੱਤੇ ਕੀਤੇ ਦਸਤਖਤ
ਪ੍ਰਧਾਨ ਮੰਤਰੀ ਮੋਦੀ ਅੱਜ ਕਰਨਗੇ 151 ਇੰਚ ਉੱਚੇ ਸਟੈਚੂ ਆਫ਼ ਪੀਸ ਦਾ ਉਦਘਾਟਨ
ਵਿਜੇ ਵੱਲਭ ਸਾਧਨਾ ਸੈਂਟਰ ਦੇ ਲੋਕਾਂ ਨੂੰ ਕਰਨਗੇ ਸੰਬੋਧਨ
ਹੱਡ ਕੰਬਾਉਣ ਵਾਲੀ ਠੰਡ ਲਈ ਹੋ ਜਾਓ ਤਿਆਰ, 3 ਤੋਂ 4 ਡਿਗਰੀ ਤੱਕ ਡਿੱਗ ਸਕਦਾ ਹੈ ਪਾਰਾ
ਸ਼ਣ ਨਾਲ ਵਿਗੜਿਆ ਮੌਸਮ ਦਾ ਮਿਜਾਜ਼
ਜਾਣੋ ਕਿਉਂ ਮਨਾਇਆ ਜਾਂਦਾ ਹੈ ਰਾਸ਼ਟਰੀ ਪ੍ਰੈਸ ਦਿਵਸ
ਪੱਤਰਕਾਰੀ ਲੋਕਾਂ ਨੂੰ ਜਾਣਕਾਰੀ ਭਰਪੂਰ, ਵਿਦਿਅਕ ਅਤੇ ਮਨੋਰੰਜਕ ਸੰਦੇਸ਼ ਪਹੁੰਚਾਉਣ ਦੀ ਕਲਾ ਅਤੇ ਢੰਗ ਹੈ
ਮਨੀਪੁਰ ਦੇ ਮੁੱਖ ਮੰਤਰੀ ਐਨ ਬੀਰੇਨ ਸਿੰਘ ਕੋਰੋਨਾ ਵਾਇਰਸ ਪਾਜ਼ੀਟੇਵ ਆਏ
ਕੋਰੋਨਾ ਪਾਜ਼ੀਟੇਵ ਹੋਣ ਦੀ ਟਵੀਟ ਕਰਕੇ ਦਿੱਤੀ ਜਾਣਕਾਰੀ
ਚੀਨ ਸਮੇਤ 15 ਦੇਸਾਂ ਵਿਚ ਹੋਵੇਗਾ ਦੇਸ਼ ਦਾ ਸਭ ਤੋਂ ਵੱਡਾ ਵਪਾਰ ਸਮਝੌਤਾ
10 ਦੇਸ਼ਾਂ ਤੋਂ ਇਲਾਵਾ ਚੀਨ ਸਮੇਤ ਇਹ ਦੇਸ਼ ਵੀ ਸ਼ਾਮਲ ਹਨ
ਬਿਜਲੀ ਬਣਾਉਣ ਲਈ ਹੋ ਸਕਦੀ ਹੈ ਪਰਾਲੀ ਦੀ ਵਰਤੋਂ, ਪ੍ਰਦੂਸ਼ਣ ਘਟਾਉਣ ‘ਚ ਮਿਲੇਗੀ ਮਦਦ
ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਵਿਚ ਸਫਲ ਰਿਹਾ ਤਜਰਬਾ
ਬੰਗਾਲ ਦੇ ਮਸ਼ਹੂਰ ਐਕਟਰ ਸੌਮਿਤਰਾ ਚੈਟਰਜੀ ਦਾ ਦਿਹਾਂਤ, ਲੰਬੇ ਸਮੇਂ ਤੋਂ ਸਨ ਬਿਮਾਰ
ਕੋਵਿਡ ਸਕਾਰਾਤਮਕ ਸਨ ਸੌਮਿਤਰਾ
ਦਿੱਲੀ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਵੇਖਦਿਆਂ ਅਮਿਤ ਸ਼ਾਹ ਨੇ ਸੰਭਾਲੀ ਕਮਾਨ, ਬੁਲਾਈ ਮੀਟਿੰਗ
ਐਤਵਾਰ ਸ਼ਾਮ ਪੰਜ ਵਜੇ ਹੋਵੇਗੀ ਹਾਈ ਪਾਵਰ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ
ਹਿਮਾਚਲ ਵਿੱਚ ਯੈਲੋ ਅਲਰਟ ਜਾਰੀ,ਕਈ ਇਲਾਕਿਆਂ ਵਿੱਚ ਭਾਰੀ ਬਰਫਬਾਰੀ ਹੋਣ ਦੀ ਚਿਤਾਵਨੀ
ਰਾਜਧਾਨੀ ਸਿਮਲਾ ਵਿੱਚ ਸ਼ੁੱਕਰਵਾਰ ਨੂੰ ਹਲਕੀ ਬੱਦਲਵਾਈ ਛਾਈ ਰਹੀ