Delhi
ਦੀਵਾਲੀ 'ਤੇ ਉਮੜਿਆ ਦੇਸ਼ ਦਾ ਪਿਆਰ,ਚੀਨ ਨੂੰ ਲੱਗਿਆ 40 ਹਜ਼ਾਰ ਕਰੋੜ ਦਾ ਝਟਕਾ!
ਖਾਦੀ ਉਤਪਾਦਾਂ ਦੀ ਰਿਕਾਰਡ ਵਿਕਰੀ ਇਸ ਤਿਉਹਾਰ ਦੇ ਮੌਸਮ ਵਿਚ ਸਾਹਮਣੇ ਆਈ ਹੈ
ਦਿੱਲੀ ਨੂੰ ਦਹਿਲਾਉਣ ਦੀ ਵੱਡੀ ਸਾਜਸ਼ ਨਾਕਾਮ, ਪੁਲਿਸ ਨੇ ਦੋ ਸ਼ੱਕੀ ਅੱਤਵਾਦੀਆਂ ਨੂੰ ਕੀਤਾ ਕਾਬੂ
ਜੈਸ਼-ਏ-ਮੁਹੰਮਦ ਨਾਲ ਦੱਸਿਆ ਜਾ ਰਿਹਾ ਹੈ ਅੱਤਵਾਦੀਆਂ ਦਾ ਸਬੰਧ
BRICS Summit: ਸਰਹੱਦ 'ਤੇ ਵਿਵਾਦ ਦੌਰਾਨ ਅੱਜ ਫਿਰ ਆਹਮੋ-ਸਾਹਮਣੇ ਹੋਣਗੇ ਪੀਐਮ ਮੋਦੀ ਤੇ ਜਿਨਪਿੰਗ
12ਵੇਂ ਬਰਿਕਸ (BRICS) ਸੰਮੇਲਨ ਵਿਚ ਹਿੱਸਾ ਲੈਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸ਼ੀ ਜਿੰਨਪਿੰਗ
8 ਮਹੀਨਿਆਂ ਦੇ ਉੱਚ ਪੱਧਰ 'ਤੇ ਪਹੁੰਚੀ ਥੋਕ ਮਹਿੰਗਾਈ ਦਰ
ਅਕਤੂਬਰ ਮਹੀਨੇ ਵਿਚ ਮਹਿੰਗਾਈ ਦਰ 1.48 ਫ਼ੀ ਸਦੀ ਰਹੀ
'ਕਿਸਾਨੀ ਸੰਘਰਸ਼ ਬਾਰੇ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਬਾਦਲਾਂ ਦੀ ਰਾਜਨੀਤੀ ਨੂੰ ਪਾਣੀ ਦੇਣ ਵਰਗਾ'
ਬਾਦਲਾਂ ਦੇ ਬੁਲਾਰੇ ਵਜੋਂ ਨਹੀਂ, ਸਗੋਂ ਸਿੱਖ ਪੰਥ ਦੇ ਨੁਮਾਇੰਦੇ ਵਜੋਂ ਪੇਸ਼ ਆਉੇਣ ਜਥੇਦਾਰ ਅਕਾਲ ਤਖ਼ਤ
ਜੰਮੂ-ਕਸ਼ਮੀਰ ਵਿਚ ਭ੍ਰਿਸ਼ਟ ਅਧਿਕਾਰੀਆਂ 'ਤੇ ਕਾਰਵਾਈ: 50 ਅਧਿਕਾਰੀਆਂ ਨੂੰ ਕੀਤਾ ਮੁਅੱਤਲ
ਪ੍ਰਸ਼ਾਸਨ ਨੇ ਭ੍ਰਿਸ਼ਟਾਚਾਰ ਦੇ 20 ਮਾਮਲਿਆਂ ਵਿੱਚ ਚਾਰਜਸ਼ੀਟ ਦਾਖਲ ਕਰਨ ਦੀ ਆਗਿਆ ਦੇ ਦਿੱਤੀ ਹੈ
ਜ਼ਿਲੇ ਸੰਗਰੂਰ 'ਚ ਹੁਣ ਤੱਕ 21 ਲੱਖ 18 ਹਜ਼ਾਰ 366 ਮੀਟਰਕ ਟਨ ਝੋਨੇ ਦੀ ਖਰੀਦ ਹੋਈ-ਡਿਪਟੀ ਕਮਿਸ਼ਨਰ
ਖਰੀਦ ਕੀਤੇ ਝੋਨੇ ਦੀ 3661 ਕਰੋੜ 40 ਲੱਖ ਦੀ ਹੋਈ ਅਦਾਇਗੀ
ਸ਼ਸ਼ੀ ਥਰੂਰ ਨੇ ਓਬਾਮਾ ਦੀ ਯਾਦ 'ਤੇ ਕਿਹਾ- ਮਨਮੋਹਨ ਸਿੰਘ ਦੀ ਪ੍ਰਸ਼ੰਸਾ ਪਰ ਪੀਐਮ ਦਾ ਨਾਮ ਵੀ ਨਹੀਂ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਕਿਤਾਬ ''A Promised Land'' ਬਾਰੇ ਕੀਤੀਆਂ ਟਿੱਪਣੀਆਂ
ਮੈਂ ਜਨਤਕ ਤੌਰ 'ਤੇ ਬੋਲਣ ਲਈ ਮਜਬੂਰ ਹਾਂ ”:ਸਿੱਬਲ ਨੇ ਬਿਹਾਰ ਵਿੱਚ ਕਾਂਗਰਸ ਦੀ ਹਾਰ ਤੋਂ ਬਾਅਦ ਕਿਹਾ
ਵਿਰੋਧੀ ਧੜੇ ਦੇ ਮਹਾਂਗਠਜੋੜ ਦੀ ਸਭ ਤੋਂ ਕਮਜ਼ੋਰ ਕੜੀ ਵਜੋਂ ਉੱਭਰੀ
ਪ੍ਰਧਾਨ ਮੰਤਰੀ ਨੇ ਸ਼੍ਰੀ ਸੂਰੀਸ਼ਵਰ ਜੀ ਦੇ 151 ਵੇਂ ਜਨਮ ਮੌਕੇ 'ਸ਼ਾਂਤੀ ਦਾ ਬੁੱਤ' ਦਾ ਕੀਤਾ ਉਦਘਾਟਨ
ਭਾਰਤ ਨੇ ਹਮੇਸ਼ਾ ਹੀ ਪੂਰੀ ਦੁਨੀਆ ਨੂੰ ਮਨੁੱਖਤਾ,ਸ਼ਾਂਤੀ,ਅਹਿੰਸਾ ਅਤੇ ਭਰੱਪਣ ਦਾ ਰਾਹ ਦਿਖਾਇਆ