Delhi
ਜਾਵੇਦ ਅਖਤਰ ਨੇ ਕੰਗਨਾ ਰਨੌਤ ਖਿਲਾਫ ਐਫਆਈਆਰ ਦਰਜ ਕਰਵਾਈ
ਅਭਿਨੇਤਰੀ ਨੇ ਕਿਹਾ- ਇਕ ਸ਼ੇਰਨੀ ਅਤੇ ਇਕ ਬਘਿਆੜ…
ਟੀਵੀ ਤੇ ਨਹੀਂ ਦਿਸਣਗੇ ਇਹ ਸੀਰੀਅਲ,ਕਦੇ ਇਹਨਾਂ ਵਿਚੋਂ ਤੁਹਾਡਾ ਮਨਪਸੰਦ ਟੀਵੀ ਸ਼ੋਅ ਤਾਂ ਨਹੀਂ?
ਇਹਨਾਂ ਸੀਰੀਅਲਾਂ ਦੇ ਬੰਦ ਹੋਣ ਦੇ ਕਾਰਨ ਵੱਖਰੇ
ਕਾਂਗਰਸੀ ਸਾਂਸਦਾਂ ਤੋਂ ਪਹਿਲਾਂ ਸ਼ਮਸ਼ੇਰ ਦੂਲੋ ਤੇ ਪ੍ਰਤਾਪ ਬਾਜਵਾ ਨੇ ਕੀਤੀ ਰੇਲ ਮੰਤਰੀ ਨਾਲ ਮੁਲਾਕਾਤ
ਸੂਬੇ ਵਿਚ ਮਾਲ ਗੱਡੀਆਂ ਦੀ ਮੁਅੱਤਲੀ ਬਾਰੇ ਕੀਤੀ ਗਈ ਚਰਚਾ
ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਦੇਖ ਰੇਖ ਸਬੰਧੀ ਪਾਕਿ ਸਰਕਾਰ ਦੇ ਫੈਸਲੇ 'ਤੇ ਭਾਰਤ ਦਾ ਬਿਆਨ
ਸਿੱਖਾਂ ਦੀਆਂ ਭਾਵਨਾਵਾਂ ਦੇ ਖਿਲਾਫ਼ ਹੈ ਪਾਕਿਸਤਾਨ ਸਰਕਾਰ ਦਾ ਫੈਸਲਾ- MEA
ਕੰਮ ਦੇ ਪ੍ਰੈਸ਼ਰ ਨਾਲ ਇਸ ਦੇਸ਼ ਵਿਚ 14 ਡਿਲੀਵਰੀ ਕਰਮਚਾਰੀਆਂ ਦੀ ਮੌਤ, 21 ਘੰਟੇ ਕਰ ਰਹੇ ਸਨ ਕੰਮ
ਡਿਲੀਵਰੀ ਖਰੀਦਦਾਰਾਂ ਨੂੰ ਆਨਲਾਈਨ ਆਡਰ ਦੀ ਵਧਦੀ ਮਾਤਰਾ ਦਾ ਕਰਨਾ ਪਿਆ ਸਾਹਮਣਾ
2050 ਵਿਚ ਪਾਣੀ ਦੀ ਕਮੀ ਨਾਲ ਜੂਝਣਗੇ ਦਿੱਲੀ-ਮੁੰਬਈ ਵਰਗੇ ਸ਼ਹਿਰ,WWF ਦੀ ਰਿਪੋਰਟ ਵਿਚ ਖੁਲਾਸਾ
35 ਕਰੋੜ ਦੀ ਆਬਾਦੀ 2050 ਤਕ ਪਾਣੀ ਦੇ ਗੰਭੀਰ ਸੰਕਟ ਕਾਰਨ ਦੋ ਤੋਂ ਚਾਰ ਹੋ ਜਾਵੇਗੀ
PM ਮੋਦੀ ਗਲੋਬਲ ਚੋਟੀ ਦੇ ਨਿਵੇਸ਼ਕਾਂ ਨੂੰ ਕਰਨਗੇ ਸੰਬੋਧਿਤ
ਅੰਬਾਨੀ,ਟਾਟਾ ਵਰਗੀਆਂ ਸ਼ਖ਼ਸੀਅਤਾਂ ਹੋਣਗੀਆਂ ਸ਼ਾਮਲ
ਬੋਰਵੈਲ 'ਚ ਡਿੱਗਿਆ 3 ਸਾਲ ਦਾ ਬੱਚਾ, ਸੈਨਾ ਵੱਲੋਂ ਬਚਾਅ ਕਾਰਜ ਜਾਰੀ
ਘਟਨਾ 'ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕੀਤਾ ਟਵੀਟ
ਪਾਕਿ ਸਰਕਾਰ ਨੇ PSGPC ਕੋਲੋਂ ਵਾਪਸ ਲਈ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਜ਼ਿੰਮੇਵਾਰੀ
ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਨਿਗਰਾਨੀ ਲਈ ਪਾਕਿ ਸਰਕਾਰ ਨੇ ਬਣਾਈ ਨਵੀਂ ਯੂਨਿਟ
ਫਰਾਂਸ ਤੋਂ ਭਾਰਤ ਪਹੁੰਚੀ ਰਾਫ਼ੇਲ ਦੀ ਦੂਜੀ ਖੇਪ, ਏਅਰਫੋਰਸ ਨੇ ਟਵੀਟ ਕਰ ਦਿੱਤੀ ਜਾਣਕਾਰੀ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਾਰਤੀ ਹਵਾਈ ਫੌਜ ਨੂੰ ਦਿੱਤੀ ਵਧਾਈ