Delhi
ਏਸ਼ੀਆ ਅਤੇ ਅਫਰੀਕਾ ਦੀ ਧੂੜ ਤੋਂ ਤੇਜ਼ੀ ਨਾਲ ਪਿਘਲ ਰਹੀ ਹਿਮਾਲਿਆ ਦੀ ਬਰਫ,ਵਿਗਿਆਨੀ ਚਿੰਤਤ
ਬਦਲਾਅ ਆਇਆ ਹੈ ਤਾਂ ਇਹ ਕਿਉਂ ਹੋਇਆ
ਲਾਲੂ ਪ੍ਰਸਾਦ ਯਾਦਵ ਨੂੰ ਇਕ ਹੋਰ ਮਾਮਲੇ 'ਚ ਮਿਲੀ ਜ਼ਮਾਨਤ ਪਰ ਹਾਲੇ ਵੀ ਰਹਿਣਾ ਹੋਵੇਗਾ ਜੇਲ੍ਹ ਵਿਚ
ਚਾਰਾ ਘੁਟਾਲਾ ਮਾਮਲੇ ਵਿਚ ਸਜ਼ਾ ਕੱਟ ਰਹੇ ਆਰਜੇਡੀ ਸੁਪ੍ਰੀਮੋ ਲਾਲੂ ਪ੍ਰਸਾਦ ਯਾਦਵ
ਮੌਸਮ ਦਾ ਹਾਲ: ਉੱਤਰੀ ਭਾਰਤ ਸਮੇਤ ਦੇਸ਼ ਦੇ ਕਈ ਹਿੱਸਿਆਂ 'ਚ ਹੋ ਸਕਦੀ ਹੈ ਜ਼ੋਰਦਾਰ ਬਾਰਿਸ਼
11 ਤੋਂ 13 ਅਕਤੂਬਰ ਤੱਕ ਆਂਧਰਾ ਪ੍ਰਦੇਸ਼ ਤੇ ਓਡੀਸ਼ਾ ਦੇ ਤੱਟੀ ਖੇਤਰਾਂ ਵਿਚ ਬਾਰਿਸ਼ ਹੋਣ ਦੀ ਸੰਭਾਵਨਾ
ਰਾਮਵਿਲਾਸ ਪਾਸਵਾਨ ਨੂੰ ਅੰਤਿਮ ਵਿਦਾਈ, ਪੀਐਮ ਮੋਦੀ ਤੇ ਰਾਸ਼ਟਰਪਤੀ ਨੇ ਦਿੱਤੀ ਸ਼ਰਧਾਂਜਲੀ
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀ ਦਿੱਤੀ ਸ਼ਰਧਾਂਜਲੀ
ਨਹੀਂ ਰਹੇ ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ, ਦਿੱਲੀ ਦੇ ਹਸਪਤਾਲ 'ਚ ਲਿਆ ਆਖਰੀ ਸਾਹ
ਦਿੱਲੀ ਦੇ ਐਸਕਾਰਟ ਹਸਪਤਾਲ 'ਚ ਚੱਲ ਰਿਹਾ ਸੀ ਇਲਾਜ
ਤਬਲੀਗੀ ਮਾਮਲੇ ਵਿਚ SC ਦੀ ਟਿੱਪਣੀ, ਬੋਲਣ ਦੀ ਅਜ਼ਾਦੀ ਦੇ ਅਧਿਕਾਰ ਦੀ ਹੋਈ ਸਭ ਤੋਂ ਵਧੇਰੇ ਦੁਰਵਰਤੋਂ
ਮੀਡੀਆ ਦੀ ਪੱਖਪਾਤੀ ਰਿਪੋਰਟਿੰਗ ਰੋਕਣ ਲਈ ਚੁਕੇ ਕਦਮਾਂ ਦੀ ਜਾਣਕਾਰੀ ਸਾਂਝੀ ਕਰਨ ਦੀ ਹਦਾਇਤ
ਅਨਿਲ ਅੰਬਾਨੀ ਤੇ ਵੱਡੇ ਭਰਾ ਮੁਕੇਸ਼ ਨੇ ਨਹੀਂ ਕੀਤਾ ਕੋਈ ਅਹਿਸਾਨ, ਸੰਪਤੀ ਦਾ ਕਿਰਾਇਆ ਸੀ 460 ਕਰੋੜ!
ਅਨਿਲ ਅੰਬਾਨੀ ਨੂੰ ਬਹੁਤ ਮੁਸੀਬਤਾਂ ਦਾ ਕਰਨਾ ਪਿਆ ਸਾਹਮਣਾ
ਨੋਇਡਾ ਵਿੱਚ ਬਣੇਗਾ ਏਸ਼ੀਆ ਦਾ ਸਭ ਤੋਂ ਵੱਡਾ ਹਵਾਈ ਅੱਡਾ ,2023 ਵਿੱਚ ਸ਼ੁਰੂ ਹੋਣਗੀਆਂ ਉਡਾਣਾਂ
ਅਡਾਨੀ ਅਤੇ ਹੋਰ ਕੰਪਨੀਆਂ ਕਿਉਂ ਰਹਿ ਗਈਆਂ ਪਿੱਛੇ
17 ਅਕਤੂਬਰ ਤੋਂ ਫਿਰ ਦੌੜੇਗੀ Tejas Express, ਕੋਰੋਨਾ ਤੋਂ ਬਚਣ ਲਈ ਕੀਤੇ ਗਏ ਖ਼ਾਸ ਇੰਤਜ਼ਾਮ
ਲੌਕਡਾਊਨ ਦੌਰਾਨ ਬੰਦ ਸੀ ਦੇਸ਼ ਦੀ ਪਹਿਲੀ 'ਕਾਰਪੋਰੇਟ ਟਰੇਨ' ਤੇਜਸ ਐਕਸ
ਦਿੱਲੀ ਵਾਸੀਆਂ ਲਈ ਖੁਸ਼ਖਬਰੀ, ਹੁਣ 24 ਘੰਟੇ ਖੁੱਲ੍ਹਣਗੇ ਰੈਸਟੋਰੈਂਟ
ਨਹੀਂ ਪਵੇਗੀ ਲਾਇਸੈਂਸ ਦੀ ਜ਼ਰੂਰਤ