Delhi
ਦੇਸ਼ 'ਚ ਕੋਰੋਨਾ ਦੇ ਮਾਮਲੇ 67 ਲੱਖ ਤੋਂ ਪਾਰ, 24 ਘੰਟਿਆਂ ਦੌਰਾਨ ਮਿਲੇ 72049 ਨਵੇਂ ਮਰੀਜ਼
ਪਿਛਲੇ 24 ਘੰਟਿਆਂ 'ਚ 986 ਲੋਕਾਂ ਦੀ ਮੌਤ
ਰਾਹੁਲ ਗਾਂਧੀ ਦਾ ਪੀਐਮ ਮੋਦੀ ਨੂੰ ਸਵਾਲ, 'ਅਪਣੀ ਚੁੱਪੀ ਤੋੜੋ, ਦੇਸ਼ ਤੁਹਾਨੂੰ ਕੁਝ ਪੁੱਛ ਰਿਹਾ ਹੈ'
ਰਾਹੁਲ ਗਾਂਧੀ ਨੇ ਟਵਿਟਰ 'ਤੇ ਸਾਂਝੀ ਕੀਤੀ ਵੀਡੀਓ
ਅਕਾਲੀ ਦਲ ਦੇ ਧਾਰਮਕ ਜਾਂ ਰਾਜਨੀਤਕ ਪਾਰਟੀ ਹੋਣ ਬਾਰੇ ਸਪਸ਼ਟ ਕਿਉਂ ਨਹੀਂ ਕੀਤਾ ਜਾ ਰਿਹਾ:ਪੰਥਕ ਸੇਵਾ ਦਲ
ਅਦਾਲਤੀ ਫ਼ੈਸਲੇ ਪਿਛੋਂ ਹੀ ਸਾਰੇ ਜਵਾਬ ਦਿਤੇ ਜਾ ਸਕਣਗੇ: ਡਾਇਰੈਕਟਰ ਗੁਰਦਵਾਰਾ ਚੋਣਾਂ
ਟਰੈਕਟਰ ਬਣਾਉਣ ਵਾਲੀਆਂ ਕੰਪਨੀਆਂ ਨੂੰ ਮਿਲੀ ਵੱਡੀ ਰਾਹਤ, ਨਵੇਂ ਨਿਕਾਸੀ ਨਿਯਮਾਂ ਦੀ ਤਰੀਕ ਵਧਾਈ
ਨਿਕਾਸੀ ਨਿਯਮ ਲਾਗੂ ਕਰਨ ਦੀ ਤਰੀਖ ਇਸ ਸਾਲ ਅਕਤੂਬਰ ਤੋਂ ਵਧਾ ਕੇ ਅਗਲੇ ਸਾਲ ਅਕਤੂਬਰ ਤਕ ਕੀਤੀ
ਟਰੈਕਟਰ ਚਲਾ ਕੇ ਹਰਿਆਣਾ ਬਾਰਡਰ ਪੁੱਜੇ ਰਾਹੁਲ ਗਾਂਧੀ, ਹੰਗਾਮਾ ਜਾਰੀ
ਕਾਂਗਰਸੀ ਵਰਕਰਾਂ ਨੇ ਤੋੜੇ ਬੈਰੀਕੇਟ
5 ਰੁਪਏ ਵਿਚ ਹਮੇਸ਼ਾਂ ਲਈ ਖਤਮ ਹੋ ਸਕਦੀ ਹੈ ਪਰਾਲੀ ਸਾੜਨ ਦੀ ਸਮੱਸਿਆ, ਜਾਣੋ ਕੀ ਹੈ ਪ੍ਰਕਿਰਿਆ
ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਚਿਊਟ ਨੇ ਤਿਆਰ ਕੀਤਾ ਕੈਪਸੂਲ
ਹਾਥਰਸ ਵਿਚ 6 ਸਾਲ ਬੱਚੀ ਦੀ ਜਬਰ ਜਨਾਹ ਤੋਂ ਬਾਅਦ ਮੌਤ, ਭੜਕੇ ਮਾਪਿਆਂ ਨੇ ਸੜਕ 'ਤੇ ਰੱਖੀ ਲਾਸ਼
ਹਾਥਰਸ ਵਿਚ 6 ਸਾਲ ਬੱਚੀ ਨਾਲ ਦਰਿੰਦਗੀ
ਕਿਸਾਨਾਂ ਦੇ ਸਵਾਲਾਂ ਦਾ ਜਵਾਬ ਦੇਣ ਜਾਂ ਅਸਤੀਫ਼ਾ ਦੇਣ ਦੁਸ਼ਯੰਤ : ਯੋਗੇਂਦਰ ਯਾਦਵ
ਖੇਤੀ ਕਾਨੂੰਨਾਂ ਦੇ ਹੱਕ 'ਚ ਖੜ੍ਹਨ ਬਾਅਦ ਉਪ ਮੁੱਖ ਮੰਤਰੀ ਤੋਂ ਕਿਸਾਨ ਜਥੇਬੰਦੀਆਂ ਵੀ ਨਰਾਜ਼
ਮੁਆਵਜ਼ਾ ਸੈੱਸ ਤੋਂ ਪ੍ਰਾਪਤ ਹੋਏ 20,000 ਕਰੋੜ ਰੁਪਏ ਅੱਜ ਰਾਜਾਂ ਨੂੰ ਜਾਰੀ ਕੀਤੇ ਜਾਣਗੇ
ਜੀਐਸਟੀ ਕੌਂਸਲ ਦੀ ਮੀਟਿੰਗ ਬਾਅਦ ਲਿਆ ਗਿਆ ਫ਼ੈਸਲਾ
ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਸੀਆਰਪੀਐਫ 'ਤੇ ਅੱਤਵਾਦੀ ਹਮਲਾ,ਦੋ ਜਵਾਨ ਸ਼ਹੀਦ
ਅੱਤਵਾਦੀਆਂ ਨੇ ਜਵਾਨਾਂ 'ਤੇ 20 ਮਿੰਟ ਤਕ ਕੀਤੀ ਗੋਲੀਬਾਰੀ