Delhi
ਰਾਜ ਸਭਾ ‘ਚ ਚੀਨ ਮਾਮਲੇ ‘ਤੇ ਬੋਲੇ ਰੱਖਿਆ ਮੰਤਰੀ- ਭਾਰਤ ਵੱਡੇ ਤੋਂ ਵੱਡਾ ਕਦਮ ਚੁੱਕਣ ਲਈ ਤਿਆਰ
‘ਚੀਨ ਦੀਆਂ ਗਤੀਵਿਧੀਆਂ ਨੇ ਸਾਫ ਕੀਤਾ ਕਥਨੀ ਅਤੇ ਕਰਨੀ ਵਿਚ ਅੰਤਰ’
ਭਾਰਤੀ ਸੈਨਿਕਾਂ ਦਾ ਧਿਆਨ ਭਟਕਾਉਣ ਲਈ ਫਿੰਗਰ -4 'ਤੇ ਪੰਜਾਬੀ ਗਾਣੇ ਵਜਾ ਰਿਹਾ ਚੀਨ
ਭਾਰਤੀ ਫੌਜ ਫਿੰਗਰ -4 ਨੇੜੇ ਉੱਚੀਆਂ ਪਹਾੜੀਆਂ 'ਤੇ ਰੱਖ ਰਹੀ ਹੈ ਨਜ਼ਰ
ਸਿਖਿਆ ਨੂੰ ਪ੍ਰਭਾਵਿਤ ਕਰ ਰਿਹੈ ਕੋਵਿਡ-19
ਭਾਰਤ ਵਿਚ ਸਿਰਫ ਤਿੰਨ ਫ਼ੀਸਦ ਬੱਚੇ ਹੀ ਕਰ ਰਹੇ ਨੇ ਆਨਲਾਈਨ ਪੜ੍ਹਾਈ
PM ਮੋਦੀ ਦਾ ਜਨਮਦਿਨ ਅੱਜ,ਰਾਸ਼ਟਰਪਤੀ-ਰਾਹੁਲ-ਸ਼ਾਹ ਸਮੇਤ ਕਈ ਉੱਘੀਆਂ ਸ਼ਖ਼ਸੀਅਤਾਂ ਨੇ ਦਿੱਤੀ ਵਧਾਈ
ਕਈ ਵੱਡੇ ਨੇਤਾਵਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਉਨ੍ਹਾਂ ਦੇ ਜਨਮਦਿਨ ਦੀ ਵਧਾਈ ਦਿੱਤੀ।
ਡਾ.ਮਨਮੋਹਨ ਸਿੰਘ ਤੇ ਚਿਦਾਂਬਰਮ ਨਹੀਂ ਲੈਣਗੇ ਰਾਜ ਸਭਾ ਦੇ ਮੌਜੂਦਾ ਸੈਸ਼ਨ 'ਚ ਹਿੱਸਾ
ਸਪੀਕਰ ਨੂੰ ਚਿੱਠੀ ਲਿਖ ਕੇ ਮੰਗੀ ਛੁੱਟੀ
ਸੰਸਦ ਦੀ ਨਵੀਂ ਇਮਾਰਤ ਬਣਾਉਣ ਦਾ ਠੇਕਾ ਟਾਟਾ ਦੇ ਹੱਥ
865 ਕਰੋੜ ਦੀ ਲਾਗਤ ਨਾਲ ਪੁਰਾਣੀ ਇਮਾਰਤ ਦੇ ਸਾਹਮਣੇ ਨਵੀਂ ਇਮਾਰਤ ਬਣਾਈ ਜਾਏਗੀ
ਰਿਪੋਰਟ ਦਾ ਦਾਅਵਾ : ਪੈਨਗੋਂਗ 'ਚ 100 ਤੋਂ 200 ਦੇ ਕਰੀਬ ਚਲੀਆਂ ਗੋਲੀਆਂ!
ਮਾਸਕੋ 'ਚ ਵਿਦੇਸ਼ ਮੰਤਰੀਆਂ ਦੀ ਮੀਟਿੰਗ ਤੋਂ ਪਹਿਲਾਂ ਵਾਪਰੀ ਸੀ ਘਟਨਾ
ਕੋਰੋਨਾ ਕਾਲ ਦੌਰਾਨ ਭਾਜਪਾ ਨੇ ਪਕਾਏ ਖ਼ਿਆਲੀ ਪੁਲਾਵ : ਰਾਹੁਲ ਗਾਂਧੀ
ਕੇਂਦਰ ਸਰਕਾਰ ਦੇ ਕਰੋਨਾ ਨਾਲ ਲੜਨ ਦੇ ਦਾਅਵਿਆਂ 'ਤੇ ਚੁੱਕੇ ਸਵਾਲ
ਖੇਤੀ ਆਰਡੀਨੈਂਸਾਂ ਖ਼ਿਲਾਫ਼ ਸੰਸਦ ਦੇ ਬਾਹਰ ਕਾਲੇ ਚੋਲੇ ਪਾ ਕੇ ਪਹੁੰਚੇ ਗੁਰਜੀਤ ਔਜਲਾ ਤੇ ਜਸਬੀਰ ਡਿੰਪਾ
ਕਾਂਗਰਸ ਉਦੋਂ ਤੱਕ ਵਿਰੋਧ ਕਰਦੀ ਰਹੇਗੀ ਜਦੋਂ ਤੱਕ ਸਰਕਾਰ ਦੇ ਕੰਨ ‘ਤੇ ਜੂੰ ਨਹੀਂ ਸਰਕਦੀ- ਗੁਰਜੀਤ ਔਜਲਾ
ਕਿਸਾਨ ਬਿੱਲ ‘ਤੇ ਬੋਲੇ ਨੱਡਾ- ਪਹਿਲਾਂ ਕਾਂਗਰਸ ਸਮਰਥਨ ਵਿਚ ਸੀ ਪਰ ਹੁਣ ਕਰ ਰਹੀ ਹੈ ਸਿਆਸਤ
ਜ਼ਮੀਨੀ ਪੱਧਰ ‘ਤੇ ਬਦਲਾਅ ਲਿਆਉਣ ਵਾਲੇ ਹਨ ਇਹ ਬਿੱਲ- ਨੱਡਾ