Delhi
ਦਸੰਬਰ ਤੱਕ ਕੋਰੋਨਾ ਦੀ ਅੱਧੀ ਜੰਗ ਜਿੱਤ ਲਵੇਗਾ ਭਾਰਤ! ਨਵੇਂ ਸਰਵੇ ਦਾ ਦਾਅਵਾ
ਭਾਰਤ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਜਾਰੀ ਹੈ। ਦੇਸ਼ ਵਿਚ ਰੋਜ਼ਾਨਾ ਕੋਵਿਡ-19 ਦੇ ਹਜ਼ਾਰਾਂ ਨਵੇਂ ਮਾਮਲੇ ਦਰਜ ਕੀਤੇ ਜਾ ਰਹੇ ਹਨ।
ਲਸਣ ਦੀ ਸੁੱਕੀ ਚਟਨੀ ਬਣਾਉਣ ਦਾ ਅਸਾਨ ਤਰੀਕਾ
ਲਸਣ ਦੀ ਸੁੱਕੀ ਚਟਨੀ ਖਾਣ 'ਚ ਬਹੁਤ ਹੀ ਸਵਾਦਿਸ਼ਟ ਹੁੰਦੀ ਹੈ ਅਤੇ ਇਹ ਲਸਣ, ਸੁੱਕਾ ਨਾਰੀਅਲ, ਮੂੰਗਫਲੀ, ਤਿੱਲ ਅਤੇ ਮਸਾਲਿਆਂ ਤੋਂ ਬਣਾਈ ਜਾਂਦੀ ਹੈ।
ਸਖ਼ਤ ਹੋਣਗੇ ਕਾਰ ਰਜਿਸਟ੍ਰੇਸ਼ਨ ਦੇ ਨਿਯਮ, ਮੋਦੀ ਸਰਕਾਰ ਨੇ ਚੁੱਕਿਆ ਇਹ ਕਦਮ
ਆਉਣ ਵਾਲੇ ਦਿਨਾਂ ਵਿਚ ਕਾਰ ਰਜਿਸਟ੍ਰੇਸ਼ਨ ਦੇ ਨਿਯਮ ਸਖ਼ਤ ਹੋ ਸਕਦੇ ਹਨ।
‘ਕੋਈ ਦੱਸੇਗਾ ? 1924 ਵਿਚ ਸਾਵਰਕਰ ਨੂੰ ਅੰਗਰੇਜ਼ਾਂ ਕੋਲੋਂ 60 ਰੁਪਏ ਪੈਨਸ਼ਨ ਕਿਸ ਗੱਲ ਲਈ ਮਿਲਦੀ ਸੀ?’
ਕਾਂਗਰਸ ਨੇਤਾ ਦਾ ਸਵਾਲ, ਪੜ੍ਹੋ ਲੋਕਾਂ ਦੇ ਜਵਾਬ
18 ਸਾਲਾਂ ਵਿਚ ਇਕ ਵਾਰ ਵੀ ਹਸਪਤਾਲ ਨਹੀਂ ਗਏ ਮੋਦੀ, ਅਮਿਤ ਸ਼ਾਹ 18 ਦਿਨ ਵਿਚ ਦੋ ਵਾਰ ਹੋਏ ਭਰਤੀ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਤੋਂ ਬਾਅਦ ਨਰਿੰਦਰ ਮੋਦੀ ਕੈਬਨਿਟ ਦੇ ਇਕ ਹੋਰ ਮੰਤਰੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।
ਨੌਕਰੀ ਕਰਨ ਵਾਲਿਆਂ ਲਈ ਵੱਡੀ ਖ਼ਬਰ! ਜਾਣੋ ਕਿਵੇਂ ਛੋਟੀ ਜਿਹੀ ਗਲਤੀ ਖ਼ਾਲੀ ਕਰ ਸਕਦੀ ਹੈ ਬੈਂਕ ਖਾਤਾ
ਕੋਰੋਨਾ ਕਾਲ ਵਿਚ ਆਨਲਾਈਨ ਧੋਖਾਧੜੀ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ।
Dhoni ਤੋਂ ਬਾਅਦ PM Modi ਨੇ ਲਿਖੀ Suresh Raina ਨੂੰ ਚਿੱਠੀ,ਕਿਹਾ...
ਟੀਮ ਇੰਡੀਆ ਦੇ ਸਾਬਕਾ ਕਪਤਾਨ ਐਮਐਸ ਧੋਨੀ (ਐਮਐਸ ਧੋਨੀ) ਨੂੰ ਚਿੱਠੀ ਲਿਖਣ ਤੋਂ ਇੱਕ ਦਿਨ ਬਾਅਦ........
ਦੇਸ਼ ‘ਚ ਕੋਰੋਨਾ ਕੇਸ 29 ਲੱਖ ਤੋਂ ਪਾਰ. 24 ਘੰਟਿਆ ‘ਚ 69 ਹਜ਼ਾਰ ਨਵੇਂ ਕੇਸ
ਹੁਣ ਤੱਕ 55 ਹਜ਼ਾਰ ਤੋਂ ਵੱਧ ਮੌਤਾਂ
SBI ਗਾਹਕਾਂ ਲਈ ਖੁਸ਼ਖਬਰੀ! ਸਿਰਫ ਇੱਕ ਵਟਸਐਪ 'ਤੇ ATM ਮਸ਼ੀਨ ਪੈਸਾ ਦੇਣ ਆਵੇਗੀ ਤੁਹਾਡੇ ਘਰ
ਕਿਹਾ ਜਾਂਦਾ ਹੈ ਕਿ ਪਿਆਸੇ ਨੂੰ ਖੂਹ ਦੇ ਨੇੜੇ ਆਪ ਜਾਣਾ ਪੈਂਦਾ ਹੈ ਪਰ ਏਟੀਐਮ ਮਸ਼ੀਨ ਦੇ ਮਾਮਲੇ ਵਿਚ ਅਜਿਹਾ ਨਹੀਂ ਹੋਵੇਗਾ।