Delhi
ਅਗਲੇ ਸਾਲ ਦੀ ਸ਼ੁਰੂਆਤ ’ਚ ਮਰਦਮਸ਼ੁਮਾਰੀ ਹੋਣ ਦੀ ਸੰਭਾਵਨਾ : ਸੂਤਰ
ਜਾਤ ਬਾਰੇ ਅਜੇ ਕੋਈ ਫੈਸਲਾ ਨਹੀਂ
2019 ’ਚ ਦਮੇ ਦੇ ਇਕ ਤਿਹਾਈ ਮਾਮਲੇ ਪੀ.ਐਮ.2.5 ਦੇ ਲੰਮੇ ਸਮੇਂ ਦੇ ਸੰਪਰਕ ਨਾਲ ਜੁੜੇ ਹੋਏ : ਅਧਿਐਨ
ਹਵਾ ਪ੍ਰਦੂਸ਼ਣ ਅਤੇ ਦਮੇ ਦੇ ਵਿਚਕਾਰ ਸਬੰਧ ਬਾਰੇ ‘ਠੋਸ ਸਬੂਤ’ ਮਿਲਿਆ
ਧਨਤੇਰਸ ਤੋਂ ਪਹਿਲਾਂ ਸੋਨੇ-ਚਾਂਦੀ ਹੋਇਆ ਮਹਿੰਗਾ, ਜਾਣੋ ਆਪਣੇ ਸ਼ਹਿਰ ਦੇ ਨਵੇਂ ਰੇਟ
24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 480 ਰੁਪਏ ਵਧ ਕੇ 78,495 ਰੁਪਏ
Diljit Dosanjh News: ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੂੰ ਮਿਲੇ ਭਾਜਪਾ ਆਗੂ ਜੈਵੀਰ ਸ਼ੇਰਗਿੱਲ, ਕਿਹਾ-ਪੰਜਾਬੀਆਂ ਦਾ ਮਾਣ ਹੈ ਦਿਲਜੀਤ
Diljit Dosanjh News: ਨੌਜਵਾਨਾਂ ਨੂੰ ਤੁਹਾਡੇ ਤੋਂ ਪ੍ਰੇਰਿਤ ਹੋਣਾ ਚਾਹੀਦਾ ਹੈ।
ਹੁਣ 26/11 ਵਰਗਾ ਹਮਲਾ ਹੋਇਆ ਤਾਂ ਜਵਾਬ ਦਿਤਾ ਜਾਵੇਗਾ : ਵਿਦੇਸ਼ ਮੰਤਰੀ ਐਸ. ਜੈਸ਼ੰਕਰ
ਕਿਹਾ, ਮੁੰਬਈ ਹਮਲੇ ਤੋਂ ਬਾਅਦ ਭਾਰਤ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਹੋਈ ਸੀ, ਪਰ ਹੁਣ ਅਜਿਹਾ ਨਹੀਂ ਹੋਵੇਗਾ
ਦੇਸ਼ ਭਰ ਦੀਆਂ 50 ਉਡਾਣਾਂ ’ਚ ਬੰਬ ਧਮਾਕੇ ਦੀਆਂ ਧਮਕੀਆਂ
ਝੂਠੀਆਂ ਧਮਕੀਆਂ ਦੇਣ ਵਾਲਿਆਂ ਦੀ ਹਵਾਈ ਯਾਤਰਾ ’ਤੇ ਪਾਬੰਦੀ ਲਗਾਉਣ ਲਈ ਕਦਮ ਚੁੱਕ ਰਹੀ ਹੈ ਕੇਂਦਰ ਸਰਕਾਰ : ਨਾਇਡੂ
Delhi High Court : ਦਿੱਲੀ ਹਾਈ ਕੋਰਟ ਨੇ 200 ਤੋਂ ਵੱਧ ਨਿਆਂਇਕ ਅਧਿਕਾਰੀਆਂ ਦੇ ਤਬਾਦਲੇ ਕੀਤੇ
Delhi High Court : ਬਦਲੀਆਂ ’ਚ ਬ੍ਰਿਜ ਭੂਸ਼ਣ, ਅਰਵਿੰਦ ਕੇਜਰੀਵਾਲ ਅਤੇ ਜਗਦੀਸ਼ ਟਾਈਟਲਰ ਵਿਰੁਧ ਕੇਸਾਂ ਦੀ ਸੁਣਵਾਈ ਕਰਨ ਵਾਲੇ ਜੱਜ ਵੀ ਸ਼ਾਮਲ
Delhi News : 1984 ਸਿੱਖ ਕਤਲੇਆਮ ਮਾਮਲੇ ’ਚ ਵਧੀਆਂ ਸੱਜਣ ਕੁਮਾਰ ਦੀਆਂ ਮੁਸ਼ਕਲਾਂ, ਹਾਈ ਕੋਰਟ ਕਰੇਗਾ ਸੁਣਵਾਈ
Delhi News : ਹਾਈਕੋਰਟ ਨੇ ਸੀਬੀਆਈ ਦੀ ਅਪੀਲ ਕੀਤੀ ਸਵੀਕਾਰ
ਸ਼ਹਾਬੂਦੀਨ ਦੀ ਪਤਨੀ ਅਤੇ ਬੇਟਾ ਰਾਸ਼ਟਰੀ ਜਨਤਾ ਦਲ 'ਚ ਸ਼ਾਮਲ, ਲਾਲੂ ਨੇ ਦਿੱਤੀ ਪਾਰਟੀ ਦੀ ਮੈਂਬਰਸ਼ਿਪ
ਕਿਹਾ- ਓਸਾਮਾ ਅਤੇ ਹਿਨਾ ਸ਼ਹਾਬ ਦੇ ਆਉਣ ਨਾਲ ਪਾਰਟੀ ਮਜ਼ਬੂਤ ਹੋਵੇਗੀ
ਰੋਨਾਲਡੋ ਅਤੇ ਮੈਸੀ ਦੇ ਦਬਦਬੇ ਤੋਂ ਬਾਅਦ ਨਵੇਂ ਯੁੱਗ ਦੇ ਨੌਜੁਆਨ ਬੈਲਨ ਡੀ‘ਓਰ ਜਿੱਤਣ ਲਈ ਤਿਆਰ
ਕਈ ਸਾਲਾਂ ’ਚ ਇਹ ਪਹਿਲੀ ਵਾਰ ਫੁੱਟਬਾਲ ਦੇ ਦੋ ਮਹਾਨ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਅਤੇ ਲਿਓਨਲ ਮੈਸੀ ਸਾਲ ਦੇ ਬਹਿਤਰੀਨ ਖਿਡਾਰੀਆਂ ਦੇ ਦਾਅਵੇਦਾਰਾਂ ’ਚ ਸ਼ਾਮਲ ਨਹੀਂ