Delhi
Delhi News: ਦਿੱਲੀ 'ਚ ਸਿਰਫਿਰੇ ਪ੍ਰੇਮੀ ਨੇ ਪ੍ਰੇਮਿਕਾ ਦਾ ਵੱਢਿਆ ਗਲਾ, ਖ਼ੁਦ ਨੂੰ ਵੀ ਮਾਰਿਆ ਚਾਕੂ, ਦੋਵੇਂ ਜ਼ਖ਼ਮੀ
Delhi News: ਫ਼ਿਲਹਾਲ ਦੋਵਾਂ ਦੀ ਹਾਲਤ ਨਾਜ਼ੁਕ
ਰਾਸ਼ਟਰਪਤੀ ਮੁਰਮੂ ਪੁਰਤਗਾਲ, ਸਲੋਵਾਕੀਆ ਦੇ ਸਰਕਾਰੀ ਦੌਰੇ ’ਤੇ ਰਵਾਨਾ
‘‘25 ਸਾਲਾਂ ਤੋਂ ਵੱਧ ਸਮੇਂ ’ਚ ਦੋਹਾਂ ਦੇਸ਼ਾਂ ’ਚ ਭਾਰਤ ਦੇ ਰਾਸ਼ਟਰਪਤੀ ਦਾ ਇਹ ਪਹਿਲਾ ਸਰਕਾਰੀ ਦੌਰਾ ਹੈ। ’’
ਓ.ਟੀ.ਟੀ. ’ਤੇ ਵੀ ਨਜ਼ਰ ਆਉਣਗੇ ਸੰਨੀ ਦਿਓਲ
2001 ’ਚ ਆਈ ਅਪਣੀ ਬਲਾਕਬਸਟਰ ਫਿਲਮ ‘ਗਦਰ: ਏਕ ਪ੍ਰੇਮ ਕਥਾ’ ਦੇ ਸੀਕਵਲ ਨਾਲ 2023 ’ਚ ਧਮਾਕੇਦਾਰ ਵਾਪਸੀ ਕੀਤੀ ਸੀ।
ਭਾਰਤ ’ਚ 39.2 ਫੀ ਸਦੀ ਬੈਂਕ ਖਾਤੇ ਔਰਤਾਂ ਦੇ ਹਨ : ਸਰਕਾਰੀ ਰੀਪੋਰਟ
ਭਾਰਤ ’ਚ ਔਰਤਾਂ ਅਤੇ ਪੁਰਸ਼ 2024: ਚੁਣੇ ਹੋਏ ਸੂਚਕ ਅਤੇ ਅੰਕੜੇ’
Supreme Court News : ਕੇਰਲ ਦੇ ਇਸਲਾਮੀ ਮੌਲਵੀਆਂ ਦੀ ਸੰਸਥਾ ਵਕਫ਼ ਸੋਧ ਐਕਟ ਵਿਰੁੱਧ ਸੁਪਰੀਮ ਕੋਰਟ ਪਹੁੰਚੀ
Supreme Court News : ਇਹ ਐਕਟ ਇਸਲਾਮੀ ਚੈਰੀਟੇਬਲ ਸਮਰਪਣ ਦੀ ਪ੍ਰਕਿਰਤੀ ਅਤੇ ਪ੍ਰਸ਼ਾਸਨ ਦੇ ਸੰਬੰਧ ’ਚ ਵਕਫ਼ ਐਕਟ 1995 ਵਿੱਚ ਵਿਆਪਕ ਬਦਲਾਅ ਕਰਦਾ ਹੈ
Delhi Water Park News: ਦਿੱਲੀ ਦੇ ਵਾਟਰ ਪਾਰਕ 'ਚ ਵੱਡਾ ਹਾਦਸਾ, ਰੋਲਰ ਕੋਸਟਰ ਝੂਲੇ ਤੋਂ ਡਿੱਗਣ ਕਾਰਨ ਲੜਕੀ ਦੀ ਮੌਤ
Delhi Water Park News: 24 ਸਾਲਾ ਪ੍ਰਿਅੰਕਾ ਆਪਣੇ ਮੰਗੇਤਰ ਨਾਲ ਆਈ ਸੀ ਵਾਟਰ ਪਾਰਕ
Waqf Amendment News: ਵਕਫ਼ ਸੋਧ ਬਿੱਲ ਬਣਿਆ ਹੁਣ ਨਵਾਂ ਕਾਨੂੰਨ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੋਂ ਮਿਲੀ ਮਨਜ਼ੂਰੀ
Waqf Amendment News: ਇਹ ਬਿੱਲ (ਹੁਣ ਕਾਨੂੰਨ) ਲੋਕ ਸਭਾ ਅਤੇ ਰਾਜ ਸਭਾ ਵਿੱਚ 2 ਅਤੇ 3 ਅਪ੍ਰੈਲ ਨੂੰ 12 ਘੰਟੇ ਦੀ ਚਰਚਾ ਤੋਂ ਬਾਅਦ ਪਾਸ ਕੀਤਾ ਗਿਆ ਸੀ।
Sri Lankan News : ਪ੍ਰਧਾਨ ਮੰਤਰੀ ਮੋਦੀ ਨੇ ਸ਼੍ਰੀਲੰਕਾ ਦੇ ਕ੍ਰਿਕਟਰਾਂ ਨਾਲ ਮੁਲਾਕਾਤ ਕੀਤੀ, ਖੇਡ ਬਾਰੇ ਚਰਚਾ ਕੀਤੀ
Sri Lankan News : ਸ਼੍ਰੀਲੰਕਾ ਨੇ ਮੋਦੀ ਨੂੰ ਸ਼੍ਰੀਲੰਕਾ ਮਿੱਤਰ ਵਿਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਕੀਤਾ
Delhi News : ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਦੀ ਡੱਲੇਵਾਲ ਨੂੰ ਅਪੀਲ, ਡੱਲੇਵਾਲ ਮਰਨ ਵਰਤ ਕਰਨ ਖ਼ਤਮ
Delhi News : ਕਿਸਾਨ ਜਥੇਬੰਦੀਆਂ ਨਾਲ ਲਾਗਾਤਾਰ ਗੱਲਬਾਤ ਜਾਰੀ, 4 ਮਈ ਨੂੰ ਕਿਸਾਨਾਂ ਨਾਲ ਮੁੜ ਕਰਾਂਗੇ ਗੱਲਬਾਤ
ਉੱਤਰੀ ਰੇਲਵੇ ਨੇ ਕਬਾੜ ਵੇਚ ਕੇ ਕਮਾਏ 781.07 ਕਰੋੜ, ਹੁਣ ਮੁਸਾਫ਼ਰਾਂ ਦੀ ਸਹੂਲਤ ਹੋਵੇਗੀ ਬਿਹਤਰ
ਕਮਾਈ ਦੀ ਵਰਤੋਂ ਸਟੇਸ਼ਨ ਦੀਆਂ ਸਹੂਲਤਾਂ ਦੇ ਵਿਸਥਾਰ, ਯਾਤਰੀ ਵੇਟਿੰਗ ਰੂਮ ਦੇ ਆਧੁਨਿਕੀਕਰਨ, ਨਵੇਂ ਪਲੇਟਫ਼ਾਰਮਾਂ ਦੀ ਉਸਾਰੀ ਹੋਰ ਸੁਰੱਖਿਆ ਉਪਕਰਨਾਂ ਲਈ ਕੀਤੀ ਜਾਵੇਗੀ।