Delhi
ਮੋਦੀ ਸਰਕਾਰ 8 ਜੂਨ ਤੋਂ ਇਸ ਰੇਟ ‘ਤੇ ਵੇਚ ਰਹੀ ਹੈ ਸੋਨਾ, ਸਿਰਫ਼ 5 ਦਿਨ ਮਿਲੇਗਾ ਮੌਕਾ
8 ਜੂਨ ਤੋਂ ਸ਼ਾਪਿੰਗ ਮਾਲ, ਰੈਸਟੋਰੈਂਟ, ਹੋਟਲ ਅਤੇ ਦਫਤਰ ਖੁੱਲ੍ਹ ਰਹੇ ਹਨ
ਇਨਸਾਨੀਅਤ ਹੋਈ ਸ਼ਰਮਸਾਰ - ਹਥਨੀ ਤੋਂ ਬਾਅਦ ਗਊ ਨੂੰ ਖੁਆਇਆ ਬੰਬ, ਗਊ ਬੁਰੀ ਤਰ੍ਹਾਂ ਜਖ਼ਮੀ
ਕੇਰਲ ਦੇ ਮਲਪੁਰਮ ਵਿਚ ਵਿਸਫੋਟਕ ਖਾਣ ਕਾਰਨ ਗਰਭਵਤੀ ਹਥਨੀ ਦੀ ਮੌਤ ਤੋਂ ਬਾਅਦ ਹਿਮਾਚਲ ਪ੍ਰਦੇਸ਼ ਤੋਂ ਅਜਿਹਾ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।
ਰੇਲ ਮੰਤਰੀ ਪੀਯੂਸ਼ ਗੋਇਲ ਦੀ ਮਾਤਾ ਚੰਦਰਕਾਂਤਾ ਗੋਇਲ ਦਾ ਦੇਹਾਂਤ
ਇਹ ਜਾਣਕਾਰੀ ਰੇਲ ਮੰਤਰੀ ਨੇ ਖੁਦ ਇੱਕ ਟਵੀਟ ਰਾਹੀਂ ਦਿੱਤੀ
ਕੋਰੋਨਾ ਨੇ ਫਿਰ ਤੋੜਿਆ ਰਿਕਾਰਡ, 24 ਘੰਟਿਆਂ ‘ਚ ਸਭ ਤੋਂ ਵੱਧ ਨਵੇਂ ਕੇਸ, ਸਭ ਤੋਂ ਵੱਧ ਮੌਤਾਂ
1 ਜੂਨ ਤੋਂ ਲੈ ਕੇ ਅੱਜ ਤੱਕ 50 ਹਜ਼ਾਰ ਤੋਂ ਵੱਧ ਮਾਮਲੇ ਸੰਕਰਮਣ ਦੇ ਸਾਹਮਣੇ ਆ ਚੁੱਕੇ ਹਨ
Airtel ਆਪਣੇ ਇਨ੍ਹਾਂ ਗਾਹਕਾਂ ਨੂੰ ਦੇ ਰਿਹਾ ਹੈ 1000 GB ਤੱਕ ਵਾਧੂ ਡਾਟਾ
ਭਾਰਤੀ Airtel ਨੇ ਜਾਣਕਾਰੀ ਦਿੱਤੀ ਹੈ ਕਿ ਕੰਪਨੀ ਆਪਣੇ Airtel ਐਕਸਟ੍ਰੀਮ ਫਾਈਬਰ ਗਾਹਕਾਂ ਨੂੰ 1000 ਜੀਬੀ ਤੱਕ ਦਾ ਵਾਧੂ ਡਾਟਾ ਦੇ ਰਹੀ ਹੈ
ਕੋਰੋਨਾ ਵਾਇਰਸ ਦੇ ਅੰਕੜੇ 2.35 ਲੱਖ ਤੋਂ ਪਾਰ, ਇਟਲੀ ਨੂੰ ਪਛਾੜ ਕੇ 6ਵੇਂ ਸਥਾਨ 'ਤੇ ਪਹੁੰਚਿਆ ਭਾਰਤ
ਭਾਰਤ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ
ਝਾਰਖੰਡ ਤੇ ਕਰਨਾਟਕ 'ਚ ਆਏ ਭੂਚਾਲ ਦੇ ਝਟਕੇ
ਕਰਨਾਟਕ ਤੇ ਝਾਰਖੰਡ 'ਚ ਅੱਜ ਸ਼ੁੱਕਰਵਾਰ ਸਵੇਰੇ 6:55 ਵਜੇ ਝਾਰਖੰਡ ਤੇ ਕਰਨਾਟਕ ਰਾਜਾਂ ਵਿਚ ਭੂਚਾਲ ਦੇ ਝਟਕੇ ਮਹਿਸੂਸ
ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਮਾਰਚ 2021 ਤਕ ਸ਼ੁਰੂ ਨਹੀਂ ਹੋਵੇਗੀ ਕੋਈ ਨਵੀਂ ਸਰਕਾਰੀ ਯੋਜਨਾ
ਦੇਸ਼ 'ਚ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਨੇ ਸਰਕਾਰੀ ਯੋਜਨਾਵਾਂ ਨੂੰ ਵੀ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ
ਇਕ ਜੁਲਾਈ ਤੋਂ ਮਿਲਣਗੇ ਰੇਲਗੱਡੀਆਂ ਦੇ ਤਤਕਾਲ ਟਿਕਟ
ਐਮਰਜੈਂਸੀ 'ਚ ਯਾਤਰਾ ਕਰਨ ਵਾਲੇ ਲੋਕਾਂ ਲਈ ਸਹੂਲਤ ਵਾਲੀ ਖ਼ਬਰ ਹੈ। ਇਕ ਜੁਲਾਈ ਤੋਂ ਸਪੈਸ਼ਲ ਟਰੇਨਾਂ 'ਚ ਵੀ ਤਤਕਾਲ ਟਿਕਟਾਂ ਦੀ ਸਹੂਲਤ ਮਿਲਣ ਲੱਗੇਗੀ।
ਕੋਰੋਨਾ ਵਾਇਰਸ ਕਰ ਕੇ 26.5 ਕਰੋੜ ਲੋਕਾਂ ਸਾਹਮਣੇ ਭੁਖਮਰੀ ਦਾ ਸੰਕਟ : ਅਧਿਐਨ
ਕੋਰੋਨਾ ਵਾਇਰਸ ਮਹਾਂਮਾਰੀ ਕਰ ਕੇ ਦੁਨੀਆਂ 'ਚ 26.5 ਕਰੋੜ ਲੋਕਾਂ ਸਾਹਮਣੇ ਭੁਖਮਰੀ ਦਾ ਖ਼ਤਰਾ ਪੈਦਾ ਹੋ ਗਿਆ ਹੈ।