Delhi
ਲਾਕਡਾਊਨ 4.0: ਦਿੱਲੀ ਵਾਲਿਆਂ ਲਈ ਅੱਜ ਤੋਂ ਨਵੇਂ ਨਿਯਮ,CM ਕੇਜਰੀਵਾਲ ਜਾਰੀ ਕਰਨਗੇ ਗਾਈਡਲਾਈਨ
ਲਾਕਡਾਊਨ 4.0 ਦੇ ਸ਼ੁਰੂ ਹੋਣ ਨਾਲ ਸੋਮਵਾਰ ਤੋਂ ਬਾਅਦ ਤੋਂ ਹੋਰ ਆਰਥਿਕ ਗਤੀਵਿਧੀਆਂ ਦੇ ਦਿੱਲੀ ਵਿਚ ਮੁੜ ਤੋਂ ਸ਼ੁਰੂ ਹੋਣ ਦੀ ਉਮੀਦ ਹੈ।
ਮੌਸਮ ਵਿਭਾਗ ਦੀ ਚੇਤਾਵਨੀ, 6 ਘੰਟਿਆਂ ਵਿਚ ਭਿਆਨਕ ਰੂਪ ਲੈ ਸਕਦਾ ਹੈ ਚੱਕਰਵਾਤੀ ਤੂਫਾਨ
ਚੱਕਰਵਾਤੀ ਤੂਫਾਨ 'ਅਮਫਾਨ' ਸਮੇਂ ਦੇ ਨਾਲ ਹੋਰ ਸ਼ਕਤੀਸ਼ਾਲੀ ਹੁੰਦਾ ਜਾ ਰਿਹਾ ਹੈ।
ਘਰ ਪਹੁੰਚਣ ਲਈ ਇਸ ਸ਼ਖਸ ਨੇ ਕੀਤਾ ਅਜਿਹਾ ਜੁਗਾੜ, ਬਾਇਕ ਨੂੰ ਬਣਾ ਦਿੱਤਾ ਕਾਰ
ਇਨ੍ਹੀਂ ਦਿਨੀਂ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ
ਇਹ ਗਲਤੀਆਂ ਕਰਨ 'ਤੇ FASTag ਦੇ ਬਾਵਜੂਦ ਵੀ ਲੱਗੇਗਾ ਦੂਗਣਾਂ ਜ਼ੁਰਮਾਨਾ
ਲੌਕਡਾਊਨ 4.0 ਨੂੰ ਕੁਝ ਸ਼ਰਤਾਂ ਦੇ ਨਾਲ ਲਾਗੂ ਕੀਤਾ ਗਿਆ ਹੈ। ਹੁਣ ਅਜਿਹੇ ਵਿਚ ਇਹ ਵੀ ਸੰਭਵ ਹੋਵੇਗਾ ਕਿ ਤੁਸੀਂ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਜਾ - ਆ ਸਕਕੋਗੇ।
ਭਾਰਤ 'ਚ 13.5 ਕਰੋੜ ਲੋਕ ਹੋਣਗੇ ਬੇਰੁਜ਼ਗਾਰ ਤੇ 12 ਕਰੋੜ ਲੋਕ ਹੋਣਗੇ ਗ਼ਰੀਬ: ਰੀਪੋਰਟ
ਕੋਰੋਨਾ ਦਾ ਭਵਿੱਖ 'ਤੇ ਅਸਰ
Lockdown 1.0 ਦੀ ਸ਼ੁਰੂਆਤ 'ਚ 606 ਮਾਮਲੇ ਸਨ, ਤੀਜੇ ਪੜਾਅ ਦੇ ਅੰਤ ਤੱਕ 90 ਹਜ਼ਾਰ ਤੋਂ ਵੱਧ
Lockdown ਦਾ ਚੌਥਾ ਪੜਾਅ 31 ਮਈ ਤੱਕ ਚੱਲੇਗਾ
ਸੂਬਿਆਂ ਦੀ ਕਰਜ਼ਾ ਲੈਣ ਦੀ ਹੱਦ ਵਧੀ
ਜੀਡੀਪੀ ਦੇ ਪੰਜ ਫ਼ੀ ਸਦ ਤਕ ਕਰਜ਼ਾ ਲੈ ਸਕਣਗੇ
ਹਰਭਜਨ ਤੋਂ ਬਾਅਦ ਹੁਣ ਯੁਵਰਾਜ ਨੇ ਅਫਰੀਦੀ ਦੇ ਬਿਆਨ ਤੇ ਜਤਾਈ ਨਰਾਜ਼ਗੀ
ਭਾਰਤੀ ਕ੍ਰਿਕਟ ਟੀਮ ਦੇ ਬੱਲੇਬਾਜ .ਯੁਵਰਾਜ ਸਿੰਘ ਨੇ ਸ਼ਾਹਿਦ ਅਫਰੀਦੀ ਦੁਆਰਾ PM ਮੋਦੀ ਤੇ ਕੀਤੇ ਵਿਵਾਦਿਤ ਬਿਆਨ ਤੋਂ ਬਾਅਦ ਟਵੀਟ ਕਰਦਿਆਂ ਇਸ ਤੇ ਨਰਾਜ਼ਗੀ ਜਾਹਿਰ ਕੀਤੀ ਹੈ
ਆਤਮ ਨਿਰਭਰ Package : ਅਡਾਨੀ, ਵੇਦਾਂਤਾ, ਟਾਟਾ, ਅਨਿਲ ਅੰਬਾਨੀ ਦੀ Reliance ਨੂੰ ਵੱਡਾ ਫਾਇਦਾ!
ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਬਿਜਲੀ ਕੰਪਨੀਆਂ ਦੇ ਨਿੱਜੀਕਰਣ ਨਾਲ ਹੋਵੇਗਾ ਫਾਇਦਾ
Lockdown 4.0 ਦਾ ਹੋਇਆ ਐਲਾਨ, 31 ਮਈ ਤੱਕ ਰਹੇਗਾ ਜ਼ਾਰੀ
ਦੇਸ਼ ਵਿਚ ਕਰੋਨਾ ਵਾਇਰਸ ਨੂੰ ਰੋਕਣ ਲਈ ਲਗਾਏ ਲੌਕਡਾਊਨ ਦਾ ਤੀਜੇ ਪੜਾਅ ਅੱਜ ਖ਼ਤਮ ਹੋ ਰਿਹਾ ਹੈ।