Delhi
Lockdown-3.0 ਦਾ ਅੱਜ ਆਖਰੀ ਦਿਨ, ਕੱਲ੍ਹ ਤੋਂ ਮਿਲ ਸਕਦੀ ਹੈ ਜ਼ਿਆਦਾ ਛੋਟ
18 ਮਈ ਤੋਂ ਦੇਸ਼ ਵਿਚ ਲਾਕਡਾਉਨ-4.0 ਲਾਗੂ ਹੋਣ ਦੀ ਉਮੀਦ
ਪ੍ਰਵਾਸੀ ਮਜ਼ਦੂਰਾਂ ਲਈ ਰਾਹਤ ਦੀ ਖ਼ਬਰ, ਹੁਣ ਹਰ ਜ਼ਿਲ੍ਹੇ ਤੋਂ ਚੱਲੇਗੀ ਮਜ਼ਦੂਰ ਸਪੈਸ਼ਲ ਟ੍ਰੇਨ
ਕੇਂਦਰੀ ਰੇਲਵੇ ਮੰਤਰੀ ਪੀਯੂਸ਼ ਗੋਇਲ ਨੇ ਸ਼ਨੀਵਾਰ ਨੂੰ ਕਿਹਾ ਕਿ ਰੇਲਵੇ ਦੇਸ਼ ਦੇ ਕਿਸੇ ਵੀ ਜ਼ਿਲ੍ਹੇ ਤੋਂ ਸਪੈਸ਼ਲ ....
Lockdown : 4.0 ਦੇਸ਼ ਦੇ ਇਨ੍ਹਾਂ 30 ਜ਼ਿਲ੍ਹਿਆ ਚ ਸਖ਼ਤ ਲੌਕਡਾਊਨ ਰਹੇਗਾ ਜ਼ਾਰੀ, ਜਾਣੋਂ ਜਰੂਰੀ ਗੱਲਾਂ
ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਦੇਸ਼ ਵਿਚ ਲੌਕਡਾਊਨ ਦੇ ਚੋਥੇ ਪੜਾਅ ਨੂੰ 18 ਮਈ ਤੋਂ ਲਾਗੂ ਕਰਨ ਬਾਰੇ ਕਿਹਾ ਜਾ ਰਿਹਾ ਹੈ।
ਸੀ.ਬੀ.ਐਸ.ਈ ਦੀ 10ਵੀਂ-12ਵੀਂ ਪ੍ਰੀਖਿਆ ਡੇਟ ਸ਼ੀਟ ਫਿਰ ਰੱਦ, ਮੰਤਰੀ ਨੇ ਟਵੀਟ ਕਰ ਕੇ ਦਿਤੀ ਜਾਣਕਾਰੀ
ਸੀ. ਬੀ. ਐਸ. ਈ. 10ਵੀਂ ਅਤੇ 12ਵੀਂ ਜਮਾਤਾਂ ਦੀ ਪ੍ਰੀਖਿਆ ਦੀ ਤਰੀਕ ਦਾ ਐਲਾਨ ਅੱਜ ਭਾਵ 16 ਮਈ ਨੂੰ ਕੀਤਾ ਜਾਣਾ ਸੀ ਪਰ ਮਨੁੱਖੀ
8 ਸੂਬਿਆਂ ’ਚ ਭਾਰੀ ਬਾਰਸ਼ ਨਾਲ ਕਹਿਰ ਮਚਾ ਸਕਦੈ ਚੱਕਰਵਰਤੀ ਤੂਫ਼ਾਨ
ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਵਿਚ ਚੱਕਰਵਾਤੀ ਤੂਫ਼ਾਨ ਆਉਣ ਦੀ ਭਵਿੱਖਬਾਣੀ ਕੀਤੀ ਹੈ।
ਸੈਕਸ ਵਰਕਰਾਂ ਨੂੰ ਨਾ ਮਿਲੇ ਤਾਲਾਬੰਦੀ ਤੋਂ ਛੋਟ ਤਾਂ 72 ਫ਼ੀ ਸਦੀ ਘੱਟ ਰਹਿਣਗੇ ਕੋਰੋਨਾ ਕੇਸ: ਵਿਗਿਆਨੀ
ਕੋਰੋਨਾ ਵਾਇਰਸ ਦੇ ਕੇਸਾਂ ਨੂੰ ਕੰਟੋਰਲ ਰੱਖਣ ਲਈ ਕੁਝ ਵਿਗਿਆਨੀਆਂ ਨੇ ਭਾਰਤ ਸਰਕਾਰ ਨੂੰ ਰੈੱਡ ਲਾਈਟ ਵਾਲੇ ਇਲਾਕਿਆਂ ਨੂੰ ਬੰਦ ਰੱਖਣ ਦੀ ਸਲਾਹ ਦਿਤੀ ਹੈ।
ਵੈਂਟੀਲੇਟਰ ਭੇਜਣ ਦੇ ਐਲਾਨ ਤੋਂ ਬਾਅਦ ਮੋਦੀ ਵਲੋਂ ਟਰੰਪ ਦਾ ਧਨਵਾਦ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਰਾਸ਼ਟਰਪਤੀ ਟਰੰਪ ਦਾ ਮਹਾਮਾਰੀ ਵਿਚ ਸਹਾਇਤਾ ਕਰਨ ਲਈ ਧਨਵਾਦ ਕੀਤਾ।
ਦੇਸ਼ ’ਚ ਕੋਰੋਨਾ ਵਾਇਰਸ ਨਾਲ 2752 ਲੋਕਾਂ ਦੀ ਮੌਤ
ਦੇਸ਼ ’ਚ ਕੋਰੋਨਾ ਵਾਇਰਸ ਕਰ ਕੇ ਮਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ ਸਨਿਚਰਵਾਰ ਨੂੰ 2752 ਹੋ ਗਈ ਅਤੇ ਪੀੜਤਾਂ ਦੀ ਗਿਣਤੀ
ਅਮੀਰ ਲੋਕਾਂ ਨੂੰ ਵੱਡੇ ਕਾਰੋਬਾਰ ਵੇਚ ਕੇ ਪੈਸਾ ਇਕੱਠਾ ਕੀਤਾ ਜਾਏਗਾ
ਨਿਜੀ ਕੰਪਨੀਆਂ ਲਈ ਕੋਲਾ ਵੇਚਣ ਦਾ ਰਾਹ ਖੁੱਲ੍ਹਾ , ਹਵਾਈ ਅੱਡੇ ਨੀਲਾਮ ਕੀਤੇ ਜਾਣਗੇ, ਬਿਜਲੀ ਵੰਡ ਕੰਪਨੀਆਂ ਵੀ ਪ੍ਰਾਈਵੇਟ ਹੱਥਾਂ ਵਿਚ ਦਿਤੀਆਂ ਜਾਣਗੀਆਂ
Private Sector ਲਈ ਖੁੱਲ੍ਹਿਆ ਪੁਲਾੜ ਦਾ ਰਸਤਾ, ਨਿੱਜੀ ਕੰਪਨੀਆਂ ਵੀ ਲਾਂਚ ਕਰ ਸਕਣਗੀਆਂ Satellite
ਆਤਮ ਨਿਰਭਰ ਭਾਰਤ ਮੁਹਿੰਮ ਤਹਿਤ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸ਼ਨੀਵਾਰ ਨੂੰ ਕਈ ਖੇਤਰਾਂ ਲਈ ਐਲਾਨ ਕੀਤੇ।