Delhi
ਸੁਪਰੀਮ ਕੋਰਟ ਨੇ ਜਗਜੀਤ ਸਿੰਘ ਡੱਲੇਵਾਲ ਦੀ 'ਬਿਨਾਂ ਕਿਸੇ ਰਾਜਨੀਤਿਕ ਏਜੰਡੇ ਦੇ ਸੱਚੇ ਕਿਸਾਨ ਨੇਤਾ' ਵਜੋਂ ਕੀਤੀ ਸ਼ਲਾਘਾ
'ਬਿਨਾਂ ਕਿਸੇ ਰਾਜਨੀਤਿਕ ਏਜੰਡੇ ਦੇ ਸੱਚੇ ਕਿਸਾਨ ਨੇਤਾ'
ਲੋਕ ਸਭਾ ’ਚ ਆਵਾਸ ਅਤੇ ਵਿਦੇਸ਼ੀਆਂ ਬਾਰੇ ਬਿਲ ਨੂੰ ਮਿਲੀ ਮਨਜ਼ੂਰੀ
ਕਾਰੋਬਾਰ, ਸਿੱਖਿਆ ਅਤੇ ਨਿਵੇਸ਼ ਲਈ ਭਾਰਤ ਆਉਣ ਵਾਲਿਆਂ ਦਾ ਸਵਾਗਤ : ਅਮਿਤ ਸ਼ਾਹ
ਭਾਰਤ 'ਚ ਅਮਰੀਕੀ ਦੂਤਾਵਾਸ ਦੀ ਵੱਡੀ ਕਾਰਵਾਈ, 2000 ਵੀਜ਼ਾ ਅਪੌਇੰਟਮੈਂਟਾਂ ਕੀਤੀਆਂ ਰੱਦ
ਬੋਟ ਅਕਾਊਂਟ ਜ਼ਰੀਏ ਧੋਖੇ ਨਾਲ ਬੁੱਕ ਕੀਤੀਆਂ ਸਨ ਅਪੌਇੰਟਮੈਂਟਾਂ
Yo Yo Honey Singh: ਗਾਣੇ 'ਚ ਅਸ਼ਲੀਲਤਾ ਦੇ ਮਾਮਲੇ 'ਚ ਗਾਇਕ ਯੋ ਯੋ ਹਨੀ ਨੂੰ ਮਿਲੀ ਰਾਹਤ, ਅਦਾਲਤ ਨੇ ਪਟੀਸ਼ਨ ਕੀਤੀ ਖ਼ਾਰਜ
Yo Yo Honey Singh: ਨੀਏਕ ਗੀਤ ਨੂੰ ਲੈ ਕੇ ਕਾਫ਼ੀ ਵਿਵਾਦ ਹੋਇਆ ਸੀ ਅਤੇ ਉਸ 'ਚ ਅਸ਼ਲੀਲ ਸ਼ਬਦਾਂ ਦੀ ਵਰਤੋਂ ਕਰਨ ਦੇ ਦੋਸ਼ ਵੀ ਲੱਗੇ ਸਨ।
Delhi Weather Update: ਮਾਰਚ 'ਚ ਹੀ ਦਿੱਲੀ-NCR 'ਚ ਦਿਖਾਈ ਦਿੱਤੀ ਗਰਮੀ, ਲੋਕਾਂ ਨੇ ਘਰੋਂ ਬਾਹਰ ਨਿਕਲਣਾ ਕੀਤਾ ਬੰਦ
Delhi Weather Update: ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਤਿੰਨ ਸਾਲਾਂ ਬਾਅਦ ਸਭ ਤੋਂ ਵੱਧ ਦਰਜ ਕੀਤਾ ਗਿਆ ਸੀ
Editorial: ਥੋੜ੍ਹੀ ਖ਼ੁਸ਼ੀ, ਥੋੜ੍ਹਾ ਗ਼ਮ ਦੇਣ ਵਾਲਾ ਬਜਟ
ਬਜਟ ‘ਆਸਾਂ-ਉਮੀਦਾਂ ਪੂਰੀਆਂ ਕਰਨ ਵਾਲਾ ਨਹੀਂ।
Delhi News :ਸਾਂਸਦ ਰਾਘਵ ਚੱਢਾ ਨੇ ਸੰਸਦ 'ਚ ਆਮ ਲੋਕਾਂ ਦੀਆਂ ਬੈਂਕਿੰਗ ਸਮੱਸਿਆਵਾਂ 'ਤੇ ਉਠਾਈ ਆਵਾਜ਼,ਕਿਹਾ- ਲੋਕਾਂ ਦਾ ਭਰੋਸਾ ਗੁਆ ਰਹੇ ਬੈਂਕ
Delhi News : ਕੇਵਾਈਸੀ ਅਪਡੇਟ ਦੇ ਨਾਮ 'ਤੇ ਲੋਕਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ - ਇੱਕ ਕਾਲ ਆਉਂਦੀ ਹੈ, ਅਤੇ ਪਲਕ ਝਪਕਦੇ ਹੀ ਖਾਤਾ ਖਾਲੀ ਹੋ ਜਾਂਦਾ ਹੈ
ਬੰਗਲੌਰ : ਪ੍ਰੇਮ ਵਿਆਹ ਤੋਂ ਬਾਅਦ ਪਤਨੀ ਨੇ ਪਤੀ ਦਾ ਕੀਤਾ ਕਤਲ, ਸੱਸ ਨੇ ਦਿੱਤਾ ਸਾਥ
37 ਸਾਲਾ ਰੀਅਲ ਅਸਟੇਟ ਏਜੰਟ ਦੇ ਕਤਲ ਦੇ ਰਹੱਸ ਨੂੰ ਸੁਲਝਾਉਂਦੇ ਹੋਏ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ
Delhi Assembly Session : ਦਿੱਲੀ ਵਿਧਾਨ ਸਭਾ ਦਾ ਬਜਟ ਸੈਸ਼ਨ ਦੋ ਦਿਨ ਲਈ ਵਧਾਇਆ, ਹੁਣ ਕਾਰਵਾਈ 2 ਅਪ੍ਰੈਲ ਤੱਕ ਜਾਰੀ ਰਹੇਗੀ
Delhi Assembly Session : ਹੁਣ ਸਦਨ ਦੀ ਕਾਰਵਾਈ 2 ਅਪ੍ਰੈਲ ਤੱਕ ਜਾਰੀ ਰਹੇਗੀ।
ਭਾਰਤੀ ਫੌਜ ਦੀ ਕਾਰਜਸ਼ੀਲ ਸਮਰੱਥਾ ਵਧਾਉਣ ਲਈ ਰੱਖਿਆ ਮੰਤਰਾਲੇ ਨੇ ਹਥਿਆਰਾਂ ਲਈ 6,900 ਕਰੋੜ ਰੁਪਏ ਦੇ ਕੀਤੇ ਇਕਰਾਰਨਾਮੇ
ਵਿੱਤੀ ਸਾਲ 2024-25 ਵਿੱਚ ਹੁਣ ਤੱਕ 1.40 ਲੱਖ ਕਰੋੜ ਰੁਪਏ ਦੇ ਪੂੰਜੀ ਖਰੀਦ ਸਮਝੌਤਿਆਂ 'ਤੇ ਕੀਤੇ ਗਏ ਦਸਤਖਤ