Delhi
India Pakistan Tension : ਪਾਕਿਸਤਾਨ ਨਾਲ ਤਣਾਅ ਵਿਚਾਲੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਮੌਕਡ੍ਰਿਲ ਕਰਨ ਦੇ ਦਿੱਤੇ ਹੁਕਮ
7 ਮਈ ਨੂੰ ਸਿਵਲ ਡਿਫੈਂਸ ਦੀ ਮੌਕਡ੍ਰਿਲ ਦਾ ਨਿਰਦੇਸ਼
Neemrana Hotel Attack: ਅਤਿਵਾਦੀਆਂ ਦੇ ਲਿੰਕ ਦਾ ਪਤਾ ਲਗਾਉਣ ਲਈ NIA ਨੇ 10 ਥਾਵਾਂ 'ਤੇ ਕੀਤੀ ਛਾਪੇਮਾਰੀ
ਹੋਟਲ ਹਾਈਵੇਅ ਕਿੰਗ ਦੇ ਅਹਾਤੇ ਦੇ ਆਲੇ-ਦੁਆਲੇ 35 ਗੋਲੀਆਂ ਚਲਾਈਆਂ ਗਈਆਂ ਸਨ-NIA
IndiGo Flight News: ਇੰਡੀਗੋ ਫ਼ਲਾਈਟ ਵਿੱਚ ਯਾਤਰੀ ਨੇ ਏਅਰ ਹੋਸਟੇਸ ਨਾਲ ਕੀਤੀ ਛੇੜਛਾੜ, ਕੀਤਾ ਗ੍ਰਿਫ਼ਤਾਰ
IndiGo Flight News: 'ਯਾਤਰੀ ਸ਼ਰਾਬੀ ਸੀ', ਮੈਡੀਕਲ ਰਿਪੋਰਟ ਵਿੱਚ ਹੋਇਆ ਖ਼ੁਲਾਸਾ
Rajnath Singh News: 'ਦੁਸ਼ਮਣ ਨੂੰ ਉਸ ਦੀ ਹੀ ਭਾਸ਼ਾ ਵਿਚ ਮਿਲੇਗਾ ਜਵਾਬ', ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਤਿਵਾਦੀਆਂ ਨੂੰ ਚੇਤਾਵਨੀ
ਦੇਸ਼ ਵਿਚ ਅੱਖ ਚੁੱਕਣ ਵਾਲਿਆਂ ਨੂੰ ਦੇਵਾਂਗੇ ਢੁਕਵਾਂ ਜਵਾਬ
BSF ਨੂੰ ਮਿਲਣਗੀਆਂ 16 ਨਵੀਆਂ ਬਟਾਲੀਅਨਾਂ
ਪਾਕਿਸਤਾਨ ਅਤੇ ਬੰਗਲਾਦੇਸ਼ ਸਰਹੱਦਾਂ ਲਈ 2 ਫੀਲਡ ਹੈੱਡਕੁਆਰਟਰ ਬਣਨਗੇ
ਕਿਸਾਨਾਂ ਨੂੰ ਗੈਰ-ਰਸਾਇਣਕ ਖਾਦ ਅਧਾਰਤ ਖੇਤੀ ਅਪਣਾਉਣ ਲਈ ਹੱਲਾਸ਼ੇਰੀ ਦੇਣ ਦੀ ਲੋੜ : ਖੇਤੀਬਾੜੀ ਸਕੱਤਰ
ਕੁਦਰਤੀ ਖੇਤੀ ਨੂੰ ਇਕ ਵਿਸ਼ੇਸ਼ ਬਾਜ਼ਾਰ ਤਕ ਸੀਮਤ ਨਹੀਂ ਰਹਿਣਾ ਚਾਹੀਦਾ
ਮੰਤਰੀ ਰਾਜਨਾਥ ਸਿੰਘ ਦੀ ਜਾਪਾਨ ਦੇ ਰੱਖਿਆ ਮੰਤਰੀ ਨਾਲ ਬੈਠਕ
ਅੰਤਰਰਾਸ਼ਟਰੀ ਸੁਰੱਖਿਆ 'ਤੇ ਹੋਵੇਗੀ ਚਰਚਾ
ਡਾਕਟਰੀ ਛੱਡ ਬਣਾਉਣੀ ਸ਼ੁਰੂ ਕੀਤੀ ਬਰਫ਼, ਜਾਣੋ ਕਿਵੇਂ ਹੋਈ ਖੋਜ
ਡਾ. ਜੌਨ ਬੀ. ਗੌਰੀ ‘ਪੀਲਾ ਬੁਖ਼ਾਰ’ ਠੀਕ ਕਰਦਾ-ਕਰਦਾ ਚਿੱਟੀ ਬਰਫ਼ ਬਣਾਉਣ ਦੀ ਖੋਜ ਕਰ ਗਿਆ
ਪਾਕਿਸਤਾਨ : ਮੌਲਵੀਆਂ ਨੇ ਅਤਿਵਾਦੀ ਦੇ ਜਨਾਜ਼ੇ ਦੀ ਨਮਾਜ਼ ਪੜ੍ਹਨ ਤੋਂ ਕੀਤਾ ਇਨਕਾਰ
ਉੱਤਰ-ਪੱਛਮ ’ਚ ਸੁਰੱਖਿਆ ਬਲਾਂ ਨਾਲ ਝੜਪ ’ਚ ਮਾਰਿਆ ਗਿਆ ਸੀ ਟੀ.ਟੀ.ਪੀ. ਕਮਾਂਡਰ ਮਿਨਹਾਜ
ਹੂਤੀ ਬਾਗੀਆਂ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਨੂੰ ਅਬੂਧਾਬੀ ਵੱਲ ਮੋੜਿਆ
ਜਹਾਜ਼ ਦਿੱਲੀ ਵਾਪਸ ਆਵੇਗਾ- ਅਧਿਕਾਰੀ