Delhi
Paytm ਗਾਹਕਾਂ ਲਈ ਵੱਡੀ ਖ਼ਬਰ, ਨਵੀਂ ਸੁਵਿਧਾ ਤਹਿਤ ਹੁਣ ਘਰ ਪਹੁੰਚੇਗਾ Cash!
ਇਸ ਸਮੱਸਿਆ ਦਾ ਹੱਲ ਕਰਨ ਲਈ ਪੇਟੀਐਮ ਪੇਮੇਂਟਸ ਬੈਂਕ...
ਦਿੱਲੀ ਵਾਲਿਆਂ ਨੇ 10 ਦਿਨਾਂ ਵਿਚ ਸ਼ਰਾਬ ‘ਤੇ ਦਿੱਤਾ 70 ਕਰੋੜ ਦਾ ਕੋਰੋਨਾ ਟੈਕਸ
ਕੁੱਲ 170 ਕਰੋੜ ਦੀ ਵਿਕੀ ਸ਼ਰਾਬ
ਬੱਚੇ ਦੀ ਮੌਤ ਦੀ ਖ਼ਬਰ ਸੁਣਦਿਆਂ ਬਿਹਾਰ ਨੂੰ ਪੈਦਲ ਨਿਕਲਿਆ ਪਿਤਾ,ਨਹੀਂ ਕਰ ਸਕਿਆ ਅੰਤਿਮ ਦਰਸ਼ਨ
ਦੇਸ਼ ਭਰ ਵਿਚ ਕੋਰੋਨਵਾਇਰਸ ਦੇ ਵੱਧ ਰਹੇ ਮਾਮਲਿਆਂ ਦਾ ਸਭ ਤੋਂ ਵੱਧ ਪ੍ਰਭਾਵ ਪ੍ਰਵਾਸੀ ਮਜ਼ਦੂਰਾਂ ਤੇ ਪਿਆ ਹੈ।
ਜਾਣੋ ਬਿਨਾਂ ਰਾਸ਼ਨ ਕਾਰਡ ਦੇ ਲੋਕਾਂ ਨੂੰ ਮੁਫ਼ਤ ਕਿਵੇਂ ਮਿਲੇਗਾ 5 ਕਿਲੋ ਅਨਾਜ ਅਤੇ ਚਾਵਲ
ਜਿਹੜੇ ਮਜ਼ਦੂਰਾਂ ਦਾ ਰਾਸ਼ਨ ਕਾਰਡ ਨਹੀਂ ਬਣਿਆ ਹੈ ਉਹਨਾਂ ਨੂੰ ਵੀ ਪ੍ਰਤੀ ਵਿਅਕਤੀ...
ਔਰਈਆ ਹਾਦਸੇ 'ਤੇ PM Modi ਨੇ ਜਤਾਇਆ ਦੁੱਖ, ਕਿਹਾ-ਸਰਕਾਰ ਰਾਹਤ ਕਾਰਜ ਵਿਚ ਜੁਟੀ
ਸ਼ਨੀਵਾਰ ਸਵੇਰੇ ਉੱਤਰ ਪ੍ਰਦੇਸ਼ ਦੇ ਔਰਈਆ ਜ਼ਿਲ੍ਹੇ 'ਚ ਇਕ ਭਿਆਨਕ ਸੜਕ ਹਾਦਸਾ ਸਾਹਮਣੇ ਆਇਆ ਹੈ।
ਲਾਕਡਾਉਨ 4.0 ਵਿੱਚ ਮੈਟਰੋ ਚਲਾਉਣ ਦੀ ਤਿਆਰੀ 'ਚ ਦਿੱਲੀ ਸਰਕਾਰ,ਕੇਂਦਰ ਦੀ ਇਜਾਜ਼ਤ ਦਾ ਇੰਤਜ਼ਾਰ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਲਾਹ ਦਿੱਤੀ ਹੈ ਕਿ............
ਕੋਰੋਨਾ ਪੈਕੇਜ਼ ਜ਼ਰੀਏ ਅਪਣੇ ਪੁਰਾਣੇ ਟੀਚੇ ਪੂਰੇ ਕਰਨ 'ਚ ਲੱਗੀ ਮੋਦੀ ਸਰਕਾਰ!
ਕੋਰੋਨਾ ਪੈਕੇਜ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਨ ਨੇਸ਼ਨ ਓ ਕੋਰੋਨਾ ਨਾਲ............
ਵੱਡੀ ਖ਼ਬਰ: ਯੂਰਪ ਦਾ ਇਹ ਪਹਿਲਾ ਦੇਸ਼ ਬਣਿਆ ਕੋਰੋਨਾ ਮੁਕਤ
ਇਸ ਮੌਕੇ ਪ੍ਰਧਾਨ ਮੰਤਰੀ ਜਨੇਜ਼ ਜਨਸਾ (Janez Jansa) ਨੇ ਕਿਹਾ ਕਿ...
ਭਾਰਤ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਚੀਨ ਨਾਲੋਂ ਵੱਧ ਪਰ ਮੌਤਾਂ ਘੱਟ
ਦੇਸ਼ ਵਿਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਕੁਲ ਗਿਣਤੀ ਸ਼ੁੱਕਰਵਾਰ ਰਾਤ ਨੂੰ ਚੀਨ ਤੋਂ ਵੱਧ ਹੋ ਗਈ
ਜਲਦ ਸ਼ੁਰੂ ਹੋ ਸਕਦੀਆਂ ਹਨ ਉਡਾਣਾਂ! ਏਅਰਪੋਰਟ ਅਥਾਰਟੀ ਨੇ ਜਾਰੀ ਕੀਤੇ ਯਾਤਰੀਆਂ ਲਈ ਜ਼ਰੂਰੀ ਨਿਯਮ
ਤਕਰੀਬਨ 50 ਦਿਨਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ, ਕੇਂਦਰ ਸਰਕਾਰ ਹੁਣ ਜਲਦੀ ਹੀ ਏਅਰ ਲਾਈਨ ਵੀ ਚਾਲੂ ਕਰ ਸਕਦੀ ਹੈ