Delhi
ਧੋਨੀ ਨੂੰ ਪਿਛਲੇ ਸਾਲ ਵਰਲਡ ਕੱਪ ਤੋਂ ਬਾਅਦ ਹੀ ਸੰਨਿਆਸ ਲੈ ਲੈਣਾ ਚਾਹੀਦਾ ਸੀ-ਸ਼ੋਇਬ ਅਖਤਰ
ਆਈਪੀਐਲ ਰੱਦ ਹੋਣ ਦੀ ਸੰਭਾਵਨਾ ਦੇ ਚਲਦੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਭਵਿੱਖ ‘ਤੇ ਸਵਾਲੀਆ ਨਿਸ਼ਾਨ ਲੱਗਣੇ ਸ਼ੁਰੂ ਹੋ ਗਏ ਹਨ।
ਕੋਰੋਨਾ ਸੰਕਟ ਵਿਚ ਸਰਕਾਰ ਦੇ ਰਹੀ ਐਡਵਾਂਸ PF ਕਢਵਾਉਣ ਦਾ ਮੌਕਾ, ਜਾਣੋ ਕੌਣ ਲੈ ਸਕੇਗਾ ਲਾਭ!
ਸਰਕਾਰ ਮੁਤਾਬਕ ਉਹ ਕਰਮਚਾਰੀ ਦੇਸ਼ਭਰ ਵਿਚ ਕਿਤੇ ਵੀ ਸੰਸਥਾਵਾਂ...
ਵਿਦੇਸ਼ੀ ਸੈਲਾਨੀਆਂ ਨੇ ਤੋੜਿਆ lockdown ,ਪੁਲਿਸ ਨੇ 500 ਵਾਰ ਲਿਖਵਾਇਆ sorry
ਤੀਰਥ ਯਾਤਰਾ ਵਾਲੇ ਸ਼ਹਿਰ ਰਿਸ਼ੀਕੇਸ਼ ਵਿੱਚ ਰਹਿਣ ਵਾਲੇ ਬਹੁਤ ਸਾਰੇ ਵਿਦੇਸ਼ੀ ਨਾਗਰਿਕ ਤਾਲਾਬੰਦੀ ਦੇ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ।
‘ਅੰਕੜਿਆਂ ਤੋਂ ਸਬਕ ਲੈ ਕੇ ਯੋਜਨਾ ਬਣਾਵੇ ਸਰਕਾਰ, ਸਿਰਫ ਲੌਕਡਾਊਨ ਨਾਲ ਨਹੀਂ ਮਰੇਗਾ ਕੋਰੋਨਾ’
ਵਿਸ਼ਵ ਸਿਹਤ ਸੰਗਠਨ ਦੀ ਚੀਫ ਸਾਇੰਟਿਸਟ ਦੀ ਕੇਂਦਰ ਨੂੰ ਸਲਾਹ
ਸੁਪਰੀਮ ਕੋਰਟ ਪਹੁੰਚਿਆ ਮਾਮਲਾ, ਤਿੰਨ ਮਹੀਨਿਆਂ ਦੀ EMI ਮੁਲਤਵੀ ਤੇ ਵਿਆਜ ਕੀਤਾ ਜਾਵੇਗਾ ਮੁਆਫ ?
ਕੋਰੋਨਾ ਵਾਇਰਸ ਨੂੰ ਰੋਕਣ ਲਈ, ਕੇਂਦਰ ਸਰਕਾਰ ਨੇ 14 ਅਪ੍ਰੈਲ ਤੱਕ ਤਾਲਾਬੰਦੀ ਦਾ ਐਲਾਨ ਕੀਤਾ ਹੈ।
ਡੇਟਾ ਤੋਂ ਸਬਕ ਲੈ ਕੇ ਨੀਤੀ ਬਣਾਵੇ ਸਰਕਾਰ, ਲਾਕਡਾਊਨ ਨਹੀਂ ਮਾਰੇਗਾ ਕੋਰੋਨਾ: WHO ਚੀਫ ਸਾਇੰਟਿਸਟ
ਸਵਾਮੀਨਾਥਨ ਨੇ ਇਕ ਚੈਨਲ ਨੂੰ ਦਿੱਤੀ ਇੰਟਰਵਿਊ ਦੌਰਾਨ...
ਫੈਨਸ ਲਈ ਵੱਡੀ ਖੁਸ਼ਖਬਰੀ,ਨੱਚ ਬੱਲੀਏ ਦੇ ਮੰਚ ਤੇ ਆਉਣਗੇ ਸਿਧਾਰਥ-ਸ਼ਹਿਨਾਜ਼ ਅਤੇ ਅਸੀਮ-ਹਿਮਾਂਸ਼ੀ
ਜਦੋਂ ਵੀ ਡਾਂਸ ਰਿਐਲਿਟੀ ਸ਼ੋਅ ਦੀ ਗੱਲ ਆਉਂਦੀ ਹੈ, ਇਸ ਵਿਚ ਨੱਚ ਬੱਲੀਏ ਦਾ ਨਾਮ ਕਾਫ਼ੀ ਉੱਚਾ ਹੁੰਦਾ ਹੈ।
ਦਿੱਲੀ ਚਿੜਿਆਘਰ ਵਿਚ ਬਦਲ ਗਿਆ ਜਾਨਵਰਾਂ ਦਾ ਵਿਵਹਾਰ
ਉਨ੍ਹਾਂ ਦੇ ਵਾੜਿਆਂ ਦੇ ਗੇਟ 'ਤੇ ਤਾਲੇ ਲੱਗੇ ਹਨ...
ਕੋਰੋਨਾ ਕਾਰਨ ਭਾਰਤੀ ਅਰਥਵਿਵਸਥਾ ਨੂੰ ਝਟਕਾ! 2020-21 ਵਿਚ ਵਾਧਾ ਦਰ ਘਟ ਕੇ 2.8%: ਵਿਸ਼ਵ ਬੈਂਕ
ਵਿਸ਼ਵ ਬੈਂਕ ਨੇ ਐਤਵਾਰ ਨੂੰ ਦੱਖਣੀ ਏਸ਼ੀਆ ਦੀ ਆਰਥਿਕਤਾ ਬਾਰੇ ਆਪਣੀ...
ਰੇਲਵੇ ਨਾਲ ਸਬੰਧਿਤ ਕੋਈ ਵੀ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ,ਤਾਂ ਇੱਥੇ ਕਰੋ ਕਾਲ
ਕੋਰੋਨਾਵਾਇਰਸ ਮਹਾਂਮਾਰੀ ਦੇ ਵੱਧ ਰਹੇ ਪ੍ਰਕੋਪ ਦੇ ਚਲਦੇ ਤਾਲਾਬੰਦੀ ਵਧਾਈ ਜਾ ਸਕਦੀ ਹੈ