Delhi
ਅੱਧੇ ਘੰਟੇ ਵਿਚ ਜਾਂਚ ਵਾਲੀਆਂ 5 ਲੱਖ ਕਿੱਟਾਂ ਭਾਰਤ ਦੀ ਥਾਂ ਪਹੁੰਚੀਆਂ ਅਮਰੀਕਾ?
ਦੂਜੇ ਪਾਸੇ ਤਾਮਿਲਨਾਡੂ ਦੇ ਮੁੱਖ ਸਕੱਤਰ ਸ਼ਣਮੁਗਮ ਨੇ...
ਪੱਬ ਤੇ ਹੋਟਲ ਬੰਦ ਰੱਖਣ ਨਾਲ ਲੋਕਾਂ ਦੀ ਸਿਹਤ 'ਚ ਆ ਰਿਹਾ ਹੈ ਸੁਧਾਰ: ਰਿਪੋਰਟ
ਲੌਕਡਾਊਨ ਦੌਰਾਨ ਸ਼ਰਾਬ ਨਾ ਪੀਣ ਕਾਰਨ ਸਿਰਫ਼ ਦੋ ਹਫ਼ਤਿਆਂ ਵਿਚ ਕੈਲਰੀ ਦੀ ਖਪਤ 2000 ਘੱਟ ਹੋ ਸਕਦੀ ਹੈ
ਗ੍ਰਹਿ ਮੰਤਰਾਲੇ ਨੂੰ ਇੰਡਸਟਰੀਆਂ ਤੇ ਉਦਯੋਗਾਂ ਨੂੰ 25% ਸਮਰੱਥਾ ਨਾਲ ਸ਼ੁਰੁੂ ਕਰਨ ਦੀ ਤਜਵੀਜ਼
ਉਦਯੋਗ ਵਿਭਾਗ ਨੇ ਪ੍ਰਸਤਾਵ ਵਿਚ ਕਿਹਾ ਕਿ ਆਟੋਮੋਬਾਇਲ...
ਕੋਰੋਨਾ ਖਿਲਾਫ ਤਿਆਰੀ: ਕੋਰੋਨਾ ਨਾਲ ਨਿਪਟਣ ਲਈ ‘ਆਪਰੇਸ਼ਨ ਸ਼ੀਲਡ’ ਚਲਾਵੇਗੀ ਕੇਜਰੀਵਾਲ ਸਰਕਾਰ
ਕੰਟੇਨਮੈਂਟ ਜੋਨਸ ਪਹਿਲਾਂ ਹੀ ਰੋਡ ਜੋਨਸ ਦੱਸੇ ਜਾ...
ਮੋਦੀ ਸਰਕਾਰ ਦਾ ਵੱਡਾ ਐਲਾਨ, ਹੁਣ ਮੁਫਤ ਵਿਚ ਮਿਲਣਗੇ ਤਿੰਨ ਵੱਡੇ ਅਤੇ 8 ਛੋਟੇ ਸਿਲੰਡਰ
ਹੁਣ 14.2 ਕਿਲੋਗ੍ਰਾਮ ਕੰਨੈਕਸ਼ਨ ਵਾਲੇ ਗ੍ਰਾਹਕਾਂ ਨੂੰ ਤਿੰਨ ਅਤੇ 5 ਕਿਲੋ ਗ੍ਰਾਮ ਕੰਨੈਕਸ਼ਨ ਵਾਲੇ ਲਾਭਪਾਤਰੀਆਂ ਨੂੰ 8 ਐਲਪੀਜੀ ਸਿਲੰਡਰ ਮੁਫਤ ਮਿਲਣਗੇ।
ਕੋਰੋਨਾ ਦੀ ਚਪੇਟ ਵਿਚ ਆਇਆ ਅੱਧਾ ਭਾਰਤ, ਹੁਣ ਤੱਕ 273 ਲੋਕਾਂ ਦੀ ਮੌਤ
ਭਾਰਤੀ ਸਿਹਤ ਮੰਤਰਾਲੇ ਵੱਲੋਂ ਐਤਵਾਰ ਸ਼ਾਮ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਭਾਰਤ ਵਿਚ ਹੁਣ ਤੱਕ ਕੋਰੋਨਾ ਵਾਇਰਸ (ਕੋਵਿਡ -19) ਦੇ 8447 ਮਾਮਲੇ ਸਾਹਮਣੇ ਆਏ ਹਨ।
21 ਦਿਨਾਂ ਦੇ ਲਾਕਡਾਊਨ ਦਾ ਕਾਉਂਟਡਾਊਨ! PMO ਦੇ ਆਦੇਸ਼ ‘ਤੇ ਅੱਜ ਤੋਂ ਮੰਤਰੀ ਦਫ਼ਤਰ ਤੋਂ ਕਰਨਗੇ ਕੰਮ
21 ਦਿਨਾਂ ਦਾ ਲਾਕਡਾਊਨ ਪੂਰਾ ਹੋਣ ਦਾ ਕਾਉਂਟਡਾਊਨ
ਕੋਰੋਨਾ ਲੌਕਡਾਊਨ: ਦੇਸ਼ ਨੂੰ Red, Orange Green ਜ਼ੋਨ ਵਿਚ ਵੰਡ ਸਕਦੀ ਹੈ ਮੋਦੀ ਸਰਕਾਰ
ਖ਼ਬਰ ਹੈ ਕਿ ਮੋਦੀ ਸਰਕਾਰ ਕੋਰੋਨਾ ਦੇ ਖਤਰੇ ਨੂੰ ਦੇਖਦੇ ਹੋਏ ਲੌਕਡਾਊਨ ਵਧਾਉਣ ਦੇ ਪ੍ਰਸਤਾਵ ‘ਤੇ ਦੇਸ਼ ਨੂੰ ਤਿੰਨ ਜ਼ੋਨਾਂ ਵਿਚ ਵੰਡ ਸਕਦੀ ਹੈ।
ਜਾਣੋ ਕੀ ਹੁੰਦੀ ਹੈ ਹੈਲੀਕਾਪਟਰ ਮਨੀ, ਕੋਰੋਨਾ ਸੰਕਟ ਦੌਰਾਨ ਹੋ ਸਕਦੀ ਹੈ ਅਰਥ ਵਿਵਸਥਾ ਲਈ ਮਦਦਗਾਰ!
ਹੈਲੀਕਾਪਟਰ ਮਨੀ ਸਰਕਾਰਾਂ ਸਿੱਧਾ ਗ੍ਰਾਹਕਾਂ ਨੂੰ ਦਿੰਦੀਆਂ ਹਨ। ਇਸ ਦੇ ਪਿੱਛੇ ਮਕਸਦ ਹੈ ਕਿ ਲੋਕ ਜ਼ਿਆਦਾ ਤੋਂ ਜ਼ਿਆਦਾ ਖਰਚਾ ਕਰਨ, ਜਿਸ ਨਾਲ ਅਰਥਵਿਵਸਥਾ ਵਿਚ ਮਜ਼ਬੂਤੀ ਆਵੇ
ਸਿਰਫ 4 ਦਿਨ ਦੇ ਅੰਦਰ 80 ਜ਼ਿਲ੍ਹਿਆਂ ਵਿਚ ਫੈਲਿਆ ਕੋਰੋਨਾ ਵਾਇਰਸ
ਇਸ ਦੇ ਨਾਲ ਹੀ 29 ਮਾਰਚ ਤੱਕ ਕੋਰੋਨਾ ਪ੍ਰਭਾਵਿਤ ਜ਼ਿਲ੍ਹਿਆਂ ਦੀ ਗਿਣਤੀ 160...