Delhi
ਕੋਰੋਨਾ ਦਾ ਕਹਿਰ ਜਾਰੀ, ਦੇਸ਼ ‘ਚ ਪੰਜਵੀਂ ਮੌਤ
ਕੋਰੋਨਾ ਵਾਇਰਸ ਦੇ ਕਹਿਰ ਦੌਰਾਨ ਦੇਸ਼ ਵਿਚ ਕੋਵਿਡ-19 ਮਹਾਮਾਰੀ ਨਾਲ ਪੰਜਵੀਂ ਮੌਤ ਹੋਈ ਹੈ।
ਜਨਤਾ ਕਰਫਿਊ: ਦੇਸ਼ ਭਰ ਦੇ ਸ਼ਹਿਰਾਂ ‘ਚ ਸਨਾਟਾ, ਘਰਾਂ ‘ਚ ਕੈਦ ਹੋਏ ਲੋਕ, ਦੇਖੋ ਤਸਵੀਰਾਂ
ਕੋਰੋਨਾ ਵਾਇਰਸ ਨੂੰ ਲੈ ਕੇ ਭਾਰਤ ਸਮੇਤ ਪੂਰੀ ਦੁਨੀਆ ਵਿਚ ਹਾਹਾਕਾਰ ਮਚੀ ਹੋਈ ਹੈ।
CAA ਵਿਰੋਧੀ, ਪ੍ਰਦਰਸ਼ਨ ਕਰ ਕੇ ਮਹਾਂਮਾਰੀ ਫੈਲਾਉਣ ਦੀ ਰਚ ਰਹੇ ਹਨ ਸਾਜ਼ਿਸ਼: ਆਮ ਜਨਤਾ
ਇਸ ਲਈ ਕੇਂਦਰ ਸਰਕਾਰ ਨੇ ਜ਼ਿਆਦਾ ਭੀੜ ਵਾਲੀਆਂ ਥਾਵਾਂ...
ਸ਼ਾਹੀਨ ਬਾਗ ਨੇ ਮੰਨੀ 'ਜਨਤਾ ਕਰਫਿਊ' ਦੀ ਅਪੀਲ, ਧਰਨੇ 'ਤੇ ਸਿਰਫ਼ 5 ਔਰਤਾਂ
ਕੋਰੋਨਾ ਵਾਇਰਸ ਕਾਰਨ ਐਤਵਾਰ ਨੂੰ ਦੇਸ਼ ਭਰ ਵਿਚ ‘ਜਨਤਾ ਕਰਫਿਊ’ ਲਾਗੂ ਕਰ ਦਿੱਤਾ ਗਿਆ ਹੈ।
‘ਇਕ ਮਹੀਨੇ ‘ਚ ਖਤਮ ਨਹੀਂ ਹੋਇਆ ਕੋਰੋਨਾ ਤਾਂ ਆਵੇਗੀ 2008 ਵਰਗੀ ਮੰਦੀ’
ਆਰਥਿਕ ਮੋਰਚੇ 'ਤੇ ਕੋਰੋਨਾ ਵਾਇਰਸ ਅੱਗ ਵਿਚ ਘਿਓ ਦਾ ਕੰਮ ਕਰ ਰਿਹਾ ਹੈ।
ਕੋਰੋਨਾ ਵਾਇਰਸ: ‘ਜਨਤਾ ਕਰਫਿਊ’ ਦਾ ਪੂਰੇ ਦੇਸ਼ ਵਿਚ ਦਿਖ ਰਿਹਾ ਹੈ ਅਸਰ
ਸਿਵਲ ਲਾਈਨ ਥਾਣੇ ਦੇ ਪੁਲਿਸ ਮੁਲਾਜ਼ਮ ਲੋਕਾਂ ਨੂੰ ਅਪੀਲ ਕਰ ਰਹੇ ਹਨ...
ਜਨਤਾ ਕਰਫਿਊ: ਦਿੱਲੀ ਪੁਲਿਸ ਲੋਕਾਂ ਨੂੰ ਫੁੱਲ ਦੇ ਕੇ ਕਰ ਰਹੀ ਹੈ ਘਰ ਰਹਿਣ ਦੀ ਅਪੀਲ
ਜਨਤਾ ਕਰਫਿਊ ਦੇ ਤਹਿਤ, ਲੋਕ ਸਵੇਰੇ 7 ਵਜੇ ਤੋਂ 9 ਵਜੇ ਤੱਕ ਦੇਸ਼ ਦੇ ਆਪਣੇ ਘਰਾਂ...
ਕੋਰੋਨਾ ਦੇ ਕਹਿਰ ਵਿਚ ਰਾਹੁਲ ਗਾਂਧੀ ਦਾ ਮੋਦੀ ਸਰਕਾਰ ‘ਤੇ ਹਮਲਾ
ਰਾਹੁਲ ਗਾਂਧੀ ਨੇ ਕਿਹਾ ਕਿ ਕੋਰੋਨਾ ਵਾਇਰਸ ਸਾਡੀ ਕਮਜ਼ੋਰ ਅਰਥਵਿਵਸਥਾ ‘ਤੇ ਸਖਤ ਹਮਲਾ ਹੈ ਅਤੇ ਇਸ ਤੋਂ ਨਿਪਟਣ ਲਈ ਤਾਲੀ ਵਜਾਉਣ ਨਾਲ ਕੰਮ ਨਹੀਂ ਚੱਲੇਗਾ।
ਬਾਲੀਵੁੱਡ ਡਾਇਰੈਕਟਰ ਦੀ ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀਆਂ ਨੂੰ ਅਪੀਲ, ਪੜ੍ਹੋ ਪੂਰੀ ਖ਼ਬਰ
‘ਮੁਲਕ ਪਹਿਲਾਂ ਹੈ, ਘਰ ਜਾਓ, ਲੜਾਈ ਫਿਰ ਕੀਤੀ ਜਾਵੇਗੀ’
ਕੋਰੋਨਾ: ਕੇਜਰੀਵਾਲ ਦਾ ਵੱਡਾ ਐਲਾਨ, ਹਰ ਮਹੀਨੇ ਮੁਫ਼ਤ ‘ਚ ਮਿਲੇਗਾ 7.5 ਕਿਲੋ ਰਾਸ਼ਨ
ਕੋਰੋਨਾ ਵਾਇਰਸ ਖਿਲਾਫ ਲੜਾਈ ਵਿਚ ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਸ਼ਨੀਵਾਰ ਨੂੰ ਇਕ ਹੋਰ ਵੱਡਾ ਕਦਮ ਚੁੱਕਦੇ ਹੋਏ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ।