Delhi
ਅਫਗਾਨਿਸਤਾਨ-ਨਿਊਜ਼ੀਲੈਂਡ ਟੈਸਟ ਮੈਚ ਬਿਨਾਂ ਗੇਂਦ ਸੁੱਟੇ ਰੱਦ
ਭਾਰਤ ’ਚ ਪਹਿਲੀ ਵਾਰ ਕੋਈ ਟੈਸਟ ਬਿਨਾਂ ਗੇਂਦ ਸੁੱਟੇ ਕੀਤਾ ਰੱਦ
Lalu Prasad Yadav: ਦਿਲ ਦੇ ਆਪ੍ਰੇਸ਼ਨ ਤੋਂ ਬਾਅਦ ਲਾਲੂ ਪ੍ਰਸਾਦ ਯਾਦਵ ਦੀ ਪਹਿਲੀ ਤਸਵੀਰ
Lalu Prasad Yadav: ਕਿਡਨੀ ਟਰਾਂਸਪਲਾਂਟ ਤੋਂ ਬਾਅਦ ਹੋਈ ਐਂਜੀਓਪਲਾਸਟੀ
Delhi News : ਦਿੱਲੀ ਦੇ ਨਬੀ ਕਰੀਮ ਇਲਾਕੇ ਵਿੱਚ ਕੰਧ ਡਿੱਗਣ ਕਾਰਨ ਇੱਕ ਵਿਅਕਤੀ ਦੀ ਹੋਈ ਮੌਤ, 2 ਜ਼ਖ਼ਮੀ
ਮਲਬੇ ਹੇਠ ਦੱਬੇ ਇੱਕ ਵਿਅਕਤੀ ਨੂੰ ਬਾਹਰ ਕੱਢ ਕੇ ਹਸਪਤਾਲ ਲਿਜਾਇਆ ਗਿਆ
Gold Price : ਤਿਉਹਾਰੀ ਸੀਜ਼ਨ ਤੋਂ ਪਹਿਲਾਂ ਸੋਨਾ-ਚਾਂਦੀ ਹੋਇਆ ਮਹਿੰਗਾ, ਜਾਣੋ ਆਪਣੇ ਸ਼ਹਿਰ ਨਵੇਂ ਰੇਟ
ਦੁਨੀਆ ਭਰ 'ਚ ਸੋਨਾ-ਚਾਂਦੀ ਮਹਿੰਗਾ
1984 ਪੁਲ ਬੰਗਸ਼ ਸਿੱਖ ਕਤਲ ਕਾਂਡ ਮਾਮਲੇ 'ਚ ਰਾਊਜ਼ ਐਵੇਨਿਊ ਕੋਰਟ ਵੱਲੋਂ ਜਗਦੀਸ਼ ਟਾਈਟਲਰ 'ਤੇ ਦੋਸ਼ ਆਇਦ
1 ਨਵੰਬਰ 1984 ਨੂੰ ਗੁਰਦੁਆਰਾ ਪੁਲ ਬੰਗਸ਼ ਨੇੜੇ ਤਿੰਨ ਸਿੱਖਾਂ ਦਾ ਕੀਤਾ ਸੀ ਕਤਲ
Monkeypox : LNJP ਹਸਪਤਾਲ 'ਚ Mpox ਮਰੀਜ਼ ਦੀ ਸਿਹਤ 'ਚ ਸੁਧਾਰ, ਡਾਕਟਰ ਨੇ ਕਿਹਾ- ਘਬਰਾਉਣ ਦੀ ਲੋੜ ਨਹੀਂ
ਹਸਪਤਾਲ ਦੇ ਮੈਡੀਕਲ ਡਾਇਰੈਕਟਰ ਸੁਰੇਸ਼ ਕੁਮਾਰ ਨੇ ਇਹ ਜਾਣਕਾਰੀ ਦਿੱਤੀ
ਨਵਦੀਪ ਸਿੰਘ ਦੀ ਇੱਛਾ ਪੂਰੀ ਕਰਨ ਲਈ ਜ਼ਮੀਨ 'ਤੇ ਬੈਠੇ PM ਮੋਦੀ, ਦੇਖੋ ਤਸਵੀਰਾਂ
ਪੀਐੱਮ ਮੋਦੀ ਤੇ ਨਵਦੀਪ ਸਿੰਘ ਦੀਆਂ ਤਸਵੀਰਾਂ ਨੂੰ ਫੈਨਜ਼ ਨੇ ਕੀਤਾ ਖੂਬ ਪਸੰਦ
Delhi News : ਪੈਰਿਸ ਪੈਰਾਲੰਪਿਕ 'ਚ ਜੈਵਲਿਨ ਥਰੋ ਵਿਚ ਸੋਨ ਤਮਗਾ ਜਿੱਤਣ ਵਾਲੇ ਨਵਦੀਪ ਸਿੰਘ ਨੇ PM ਨਰਿੰਦਰ ਮੋਦੀ ਨੂੰ ਟੋਪੀ ਕੀਤੀ ਭੇਂਟ
Delhi News : PM ਮੋਦੀ, ਨਵਦੀਪ ਸਿੰਘ ਤੋਂ ਟੋਪੀ ਲੈਣ ਲਈ ਫਰਸ਼ 'ਤੇ ਬੈਠੇ, ਦੇਖੋ ਤਸਵੀਰਾਂ
China-India border dispute : ਭਾਰਤ-ਚੀਨ ਸਬੰਧਾਂ 'ਤੇ ਬੋਲੇ ਵਿਦੇਸ਼ ਮੰਤਰੀ ਜੈਸ਼ੰਕਰ, ਕਿਹਾ - 75% ਸਮੱਸਿਆਵਾਂ ਹੱਲ
ਸਭ ਤੋਂ ਵੱਡਾ ਮੁੱਦਾ ਸਰਹੱਦ 'ਤੇ ਫੌਜੀਕਰਨ ਦਾ ਵੱਧਣਾ ਹੈ- ਜੈਸ਼ੰਕਰ
Sitaram Yechury : ਕਾਮਰੇਡ ਸੀਤਾਰਾਮ ਯੇਚੁਰੀ ਦੀ ਮ੍ਰਿਤਕ ਦੇਹ AIIMS ਨੂੰ ਕੀਤੀ ਜਾਵੇਗੀ ਦਾਨ , ਦੇਹਾਂਤ ਤੋਂ ਬਾਅਦ ਪਰਿਵਾਰ ਦਾ ਫੈਸਲਾ
ਸੀਪੀਆਈ ਐਮ ਨੇਤਾ ਸੀਤਾਰਾਮ ਯੇਚੁਰੀ ਦਾ ਦੁਪਹਿਰ 3.05 ਵਜੇ ਦੇਹਾਂਤ ਹੋ ਗਿਆ