Delhi
ਦੁਰਗ-ਵਿਸ਼ਾਖਾਪਟਨਮ ਵੰਦੇ ਇੰਡੀਆ ਐਕਸਪ੍ਰੈਸ ’ਤੇ ਪੱਥਰਬਾਜ਼ੀ, 5 ਮੁਲਜ਼ਮ ਗ੍ਰਿਫਤਾਰ
ਤਿੰਨ ਡੱਬਿਆਂ ਸੀ-2, ਸੀ4 ਅਤੇ ਸੀ-9 ਦੀਆਂ ਖਿੜਕੀਆਂ ਦੇ ਸ਼ੀਸ਼ੇ ਤੋੜ ਦਿਤੇ।
ਰੂਸੀ ਫੌਜ ’ਚ ‘ਸਪੋਰਟ ਸਟਾਫ’ ਵਜੋਂ ਕੰਮ ਕਰ ਰਿਹਾ ਤੇਲੰਗਾਨਾ ਦਾ ਨੌਜੁਆਨ ਪਰਤਿਆ ਭਾਰਤ
ਨੌਕਰੀ ਦਿਵਾਉਣ ਦੇ ਬਹਾਨੇ ਇਕ ਰੁਜ਼ਗਾਰ ਏਜੰਟ ਨੇ ਭੇਜਿਆ ਸੀ ਰੂਸ
ਹਿੰਦੀ ਅਤੇ ਹੋਰ ਭਾਸ਼ਾਵਾਂ ’ਚ ਕੋਈ ਮੁਕਾਬਲਾ ਨਹੀਂ ਹੋ ਸਕਦਾ, ਉਹ ਸਹੇਲੀਆਂ ਨੇ : ਅਮਿਤ ਸ਼ਾਹ
ਸਾਰੀਆਂ ਭਸ਼ਾਵਾਂ ਨੂੰ ਮਜ਼ਬੂਤ ਕਰਨ ਨਾਲ ਹੀ ਹਿੰਦੀ ਭਾਸ਼ਾ ਹੋਰ ਹੋਵੇਗੀ ਮਜ਼ਬੂਤ
'ਇਕ ਪਾਸੇ ਤਿੰਨ ਖਾਨਦਾਨ, ਦੂਜੇ ਪਾਸੇ ਮੇਰੇ ਨੌਜਵਾਨ, PM ਮੋਦੀ ਨੇ ਡੋਡਾ ਤੋਂ ਪਰਿਵਾਰਵਾਦ ਨੂੰ ਲੈ ਕੇ ਸਾਧਿਆ ਨਿਸ਼ਾਨਾ
PM ਮੋਦੀ ਨੇ ਡੋਡਾ ਵਿਖੇ ਰੈਲੀ ਦੌਰਾਨ ਪਰਿਵਾਰਵਾਦ ਨੂੰ ਲੈਕੇ ਕੀਤੀ ਟਿੱਪਣੀ
Chef Vikas Khanna : ਵਿਦੇਸ਼ੀ ਪੱਤਰਕਾਰ ਨੇ 'ਭੁੱਖ' ਨੂੰ ਲੈ ਕੇ ਪੁੱਛਿਆ ਤਿੱਖਾ ਸਵਾਲ, ਵਿਕਾਸ ਖੰਨਾ ਦੇ ਜਵਾਬ ਨੇ ਭਾਰਤੀਆਂ ਦਾ ਜਿੱਤਿਆ ਦਿਲ
ਭਾਰਤ ਨੇ ਨਹੀਂ, ਮੈਨੂੰ ਨਿਊਯਾਰਕ ਨੇ ਭੁੱਖਾ ਰੱਖਿਆ- ਵਿਕਾਸ ਖੰਨਾ
Sports News: ਭਾਰਤੀ ਹਾਕੀ ਟੀਮ ਨੇ ਪਾਕਿਸਤਾਨ ਨੂੰ 2-1 ਨਾਲ ਹਰਾਇਆ
ਦੋਵੇਂ ਗੋਲ ਪੰਜਾਬ ਦੇ ਪੁੱਤ ਹਰਮਨਪ੍ਰੀਤ ਸਿੰਘ ਨੇ ਕੀਤੇ
Arvind Kejriwal : ਜੇਲ ਤੋਂ ਰਿਹਾਅ ਹੋਣ ਤੋਂ ਬਾਅਦ ਆਪਣੀ ਪਤਨੀ ਨਾਲ ਹਨੂੰਮਾਨ ਮੰਦਿਰ ਪਹੁੰਚੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ
Arvind Kejriwal : ਮਨੀਸ਼ ਸਿਸੋਦੀਆ ਅਤੇ ਸੰਜੇ ਸਿੰਘ ਵੀ ਨਾਲ ਮੌਜੂਦ
Supreme Court : ਸੁਪਰੀਮ ਕੋਰਟ ਨੇ ਫਿਰ ਸੀ.ਬੀ.ਆਈ. ਦੀ ਤੁਲਨਾ ‘ਪਿੰਜਰੇ ’ਚ ਬੰਦ ਤੋਤੇ’ ਨਾਲ ਕੀਤੀ
Supreme Court : ਜਾਂਚ ਨਾ ਸਿਰਫ਼ ਨਿਰਪੱਖ ਹੋਣੀ ਚਾਹੀਦੀ ਹੈ ਬਲਕਿ ਨਿਰਪੱਖ ਵੀ ਵਿਖਾਈ ਦੇਣੀ ਚਾਹੀਦੀ ਹੈ : ਸੁਪਰੀਮ ਕੋਰਟ
Delhi News : ਕੇਂਦਰ ਨੇ ਪੋਰਟ ਬਲੇਅਰ ਦਾ ਨਾਂ ਬਦਲ ਕੇ ਸ਼੍ਰੀ ਵਿਜੇਪੁਰਮ ਰੱਖਿਆ, ਜਾਣੋ ਕੀ ਹੈ ਵਜ੍ਹਾ
Delhi News : ਅਮਿਤ ਸ਼ਾਹ ਨੇ ਕਿਹਾ- ਦੇਸ਼ ਨੂੰ ਗੁਲਾਮੀ ਦੇ ਸਾਰੇ ਪ੍ਰਤੀਕਾਂ ਤੋਂ ਮੁਕਤ ਕਰਨ ਲਈ ਬਦਲਿਆ ਗਿਆ ਨਾਮ
Arvind Kejriwal Bail News : ਤਿਹਾੜ ਜੇਲ੍ਹ ਤੋਂ ਬਾਹਰ ਆਏ ਦਿੱਲੀ ਦੇ CM ਅਰਵਿੰਦ ਕੇਜਰੀਵਾਲ ,ਸਮਰਥਕਾਂ ਦਾ ਕੀਤਾ ਧੰਨਵਾਦ
CM ਭਗਵੰਤ ਮਾਨ ਸਮੇਤ ਆਪ ਦੀ ਸੀਨੀਅਰ ਲੀਡਰਸ਼ਿਪ ਆਪ ਸਮਰਥਕ ਤਿਹਾੜ ਜੇਲ੍ਹ ਦੇ ਬਾਹਰ ਪਹੁੰਚੇ