Delhi
GST ਰਿਟਰਨ ਨਾ ਫਾਈਲ ਕਰਨ ’ਤੇ ਹੁਣ ਪ੍ਰਾਪਟੀ ਅਤੇ ਬੈਂਕ ਅਕਾਉਂਟ ਹੋ ਸਕਦਾ ਹੈ ਫ੍ਰੀਜ!
ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂ ਕਿ ਜੀਐਸਟੀ ਰਿਟਰਨ ਫਾਈਲ ਕਰਨ ਵਿਚ ਗਲਤੀ ਨਾ ਕਰਨ।
ਜਾਣੋ ਕਿਵੇਂ ਕਰੀਏ 25 ਹਜ਼ਾਰ ਦੀ Basic Salary ਨਾਲ 1 ਕਰੋੜ ਰੁਪਏ ਦੀ ਬਚਤ
ਹਰ ਕਿਸੇ ਲਈ ਰਿਟਾਇਰਮੈਂਟ ਦੇ ਸਮੇਂ ‘ਤੇ 1 ਕਰੋੜ ਰੁਪਏ ਦੀ ਸੇਵਿੰਗ ਕਰਨਾ ਸੰਭਵ ਨਹੀਂ ਹੁੰਦਾ ਹੈ।
ਨਵੇਂ ਸਾਲ ਤੋਂ ਮੋਦੀ ਸਰਕਾਰ ਲਾਗੂ ਕਰਨ ਜਾ ਰਹੀ ਹੈ ਇਹ ਨਿਯਮ ਲੱਗੇਗਾ ਵੱਡਾ ਝੱਟਕਾ,ਦੇਖੋ ਪੂਰੀ ਖ਼ਬਰ!
ਇਸ ਬਾਰੇ ਇੰਡਸਟਰੀ ਨਾਲ ਗੱਲਬਾਤ ਕੀਤੀ ਜਾ ਰਹੀ ਹੈ।
ਅੱਜ ਹੀ ਦੇ ਦਿਨ ਪਹਿਲੀ ਵਾਰ ਗੂੰਜਿਆ ਸੀ ‘ਜਨ ਗਣ ਮਨ’
ਹਰ ਭਾਰਤੀ ‘ਜਨ-ਗਣ-ਮਨ’ ਦੀ ਅਵਾਜ਼ ਸੁਣ ਕੇ ਮਾਣ ਮਹਿਸੂਸ ਕਰਦਾ ਹੈ।
WhatsApp User ਲਈ ਵੱਡੀ ਖ਼ਬਰ! ਹੋ ਜਾਓ ਸਾਵਧਾਨ, ਨਹੀਂ ਤਾਂ ਹੋ ਸਕਦਾ ਹੈ ਵੱਡਾ ਨੁਕਸਾਨ!
ਹੈਕਰਸ ਅਪਣੇ QR ਕੋਡ ਨੂੰ ਭੇਜ ਕੇ ਯੂਜ਼ਰਸ ਨੂੰ ਵਟਸਐਪ ਦੁਆਰਾ ਪੇਮੇਂਟ ਕਰਨ ਨੂੰ ਕਹਿੰਦੇ ਹਨ।
2020 ਵਿਚ ਹਨ ਬੰਪਰ ਛੁੱਟੀਆਂ ਅਤੇ ਲੰਬੇ ਵੀਕੈਂਡ, ਇਸ ਤਰ੍ਹਾਂ ਕਰੋ ਟ੍ਰਿਪ ਪਲਾਨ!
ਜੇ ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ ਹਨ, ਤਾਂ ਇਸ ਅਰਥ ਵਿਚ ਤੁਸੀਂ ਮਹੀਨੇ ਦੇ ਕਿਸੇ ਵੀ ਸਮੇਂ ਯਾਤਰਾ ਦੀ ਯੋਜਨਾ ਬਣਾ ਸਕਦੇ ਹੋ।
ਕੜਾਕੇ ਦੀ ਠੰਢ ਨੇ ਲੋਕਾਂ ਦੇ ਕੱਢੇ ਵੱਟ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
ਸਮੁੱਚੇ ਉੱਤਰ ਭਾਰਤ ਵਿਚ ਕਹਿਰ ਬਰਸਾ ਰਹੀ ਠੰਢ ਕਾਰਨ ਪਿਛਲੇ ਦੋ ਦਿਨਾਂ ਦੌਰਾਨ ਲੁਧਿਆਣਾ ਵਿਚ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ ਹੈ
10 ਰੁਪਏ ਕਿਲੋ ਵੇਚੇ ਪਿਆਜ਼, ਖਾਣੀ ਪਈ ਜੇਲ੍ਹ ਦੀ ਹਵਾ
ਗੁਦਾਮ 'ਚੋਂ ਚੁਰਾਏ ਸਨ 60 ਹਜ਼ਾਰ ਕੀਮਤ ਦੇ ਪਿਆਜ਼
ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ 'ਤੇ ਆਮ ਆਦਮੀ ਪਾਰਟੀ ਦਾ ਪਲਟਵਾਰ, ਗਿਣਾਏ ਇਹ ਕੰਮ
ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕ ਦੂਜੇ 'ਤੇ ਬਿਆਨਬਾਜ਼ੀ ਹੋਈ ਸ਼ੁਰੂ
ਬਾਬਰੀ ਮਸਜਿਦ ਐਕਸ਼ਨ ਕਮੇਟੀ ਮੁੜ ਪਹੁੰਚੀ ਸੁਪਰੀਮ ਕੋਰਟ!
ਮਸਜਿਦ ਦੇ ਬਚੇ ਹਿੱਸਿਆਂ ਦੀ ਸਪੁਰਦਗੀ ਮੰਗੀ