Delhi
ਕਿਸਾਨਾਂ ਲਈ ਮਾੜੀ ਖ਼ਬਰ! 1.20 ਲੱਖ ਕਿਸਾਨਾਂ ਨੂੰ ਪਈ ਮੁਸੀਬਤ, ਭੁੱਲ ਕੇ ਵੀ ਨਾ ਕਰਨਾ ਇਹ ਕੰਮ...
ਲਾਭਪਾਤਰੀਆਂ ਦੇ ਨਾਮ ਅਤੇ ਉਨ੍ਹਾਂ ਦੇ ਬੈਂਕ ਖਾਤਿਆਂ ਨੂੰ ਦਿੱਤੇ ਰਿਕਾਰਡ ਮੇਲ ਨਹੀਂ ਖਾ ਰਹੇ ਸਨ।
ਫੀਮੇਲ ਸੋਲੋ ਟ੍ਰੈਵਲਰਸ ਲਈ ਸੁਰੱਖਿਅਤ ਮੰਨੇ ਜਾਂਦੇ ਹਨ ਭਾਰਤ ਦੇ ਇਹ ਸ਼ਹਿਰ!
ਪਰ ਇਸ ਨਾਲ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਵੀ ਰੱਖਣਾ ਪੈਂਦਾ ਹੈ।
Winter Care: ਜੇਕਰ ਤੁਸੀਂ ਵੀ ਕਰਦੇ ਹੋ ਹੀਟਰ ਦੀ ਵਰਤੋਂ ਤਾਂ ਹੋ ਜਾਓ ਸਾਵਧਾਨ!
ਸਰਦੀ ਦੇ ਮੌਸਮ ਵਿਚ ਹੀਟਰ ਜਾਂ ਬਲੋਅਰ ਦੀ ਵਰਤੋਂ ਕਰਦੇ ਹੋ ਤਾਂ ਇਸ ਖ਼ਬਰ ਨੂੰ ਜ਼ਰੂਰ ਪੜ੍ਹੋ।
ਪੈਟਰੋਲ ਅਤੇ ਡੀਜ਼ਲ ‘ਤੇ ਨਵੇਂ ਚਾਰਜ ਲਗਾਉਣ ਦੀ ਤਿਆਰੀ! ਗ੍ਰਾਹਕਾਂ ‘ਤੇ ਹੋਵੇਗਾ ਸਿੱਧਾ ਅਸਰ
ਤੇਲ ਕੰਪਨੀਆਂ ਦੀ ਮੰਗ 'ਤੇ ਵਿਚਾਰ ਕਰ ਰਹੀ ਹੈ ਸਰਕਾਰ
ਦਬੰਗ 3 'ਤੇ ਭਾਰੀ ਪਿਆ ਨਾਗਿਰਕਤਾ ਸੋਧ ਕਾਨੂੰਨ ਦਾ ਰੇੜਕਾ
ਦੂਜੇ ਦਿਨ ਕਮਾਈ 'ਚ ਮਾਮੂਲੀ ਵਾਧਾ
ਨਾਗਰਿਕਤਾ ਸੋਧ ਕਾਨੂੰਨ 'ਤੇ ਸਿਰਫ਼ 10 ਲਾਈਨਾਂ ਬੋਲ ਕੇ ਵਿਖਾਵੇ ਰਾਹੁਲ : ਨੱਡਾ
ਕਾਂਗਰਸ 'ਤੇ ਵੋਟ ਬੈਂਕ ਲਈ ਸਿਆਸੀ ਰੋਟੀਆਂ ਸੇਕਣ ਦਾ ਦੋਸ਼
ਇਸ ਦੇਸ਼ ਨੂੰ 1976 ਬਾਅਦ ਮਿਲਿਆ ਪ੍ਰਧਾਨਮੰਤਰੀ
ਰਾਸ਼ਟਰਪਤੀ ਮਿਗੁਅਲ ਡਿਆਜ ਕੈਨੇਲ ਨੇ ਕੀਤੀ ਨਿਯੁਕਤੀ
CAA ਦੇ ਪ੍ਰਦਰਸ਼ਨਾਂ ਕਾਰਨ ਸੈਲਾਨੀਆਂ ਨੂੰ ਵੀ ਭਾਰਤ ਆਉਂਣ ਤੋਂ ਲੱਗ ਰਿਹਾ ਹੈ ਡਰ !
ਘਰੇਲੂ ਸੈਲਾਨੀ ਵੀ ਕਰ ਰਹੇ ਹਨ ਵਿਦੇਸ਼ਾਂ ਵੱਲ ਮੂੰਹ
ਹੋ ਜਾਓ ਤਿਆਰ, ਲੱਗ ਸਕਦਾ ਹੈ ਵੱਡਾ ਝਟਕਾ, ਚੜ੍ਹਦੇ ਸਾਲ ’ਚ ਵਧ ਸਕਦੇ ਹਨ ਚੀਜ਼ਾਂ ਦੇ ਭਾਅ!
ਟੀਵੀ ਅਤੇ ਫ੍ਰਿਜ਼ ਦੀਆਂ ਕੀਮਤਾਂ ਵਿਚ ਅਗਲੇ ਸਾਲ ਜਨਵਰੀ ਵਿਚ ਕੀਮਤਾਂ ਵਿਚ ਵਾਧਾ ਹੋ ਸਕਦਾ ਹੈ।
ਜੋ ਕੰਮ ਬੁਲੇਟ ਪਰੂਫ਼ ਜੈਕੇਟ ਨਹੀਂ ਕਰ ਸਕੀ ਉਹ ਜੇਬ ਵਿਚ ਰੱਖੇ ਪਰਸ ਨੇ ਕਰ ਦਿੱਤਾ, ਜਾਣੋ ਪੂਰੀ ਖ਼ਬਰ
ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਹੋ ਰਹੇ ਸਨ ਵਿਰੋਧ ਪ੍ਰਦਰਸ਼ਨ