Delhi
ਦਿੱਗਜ ਅਦਾਕਾਰ ਦਿੱਲੀ ਗਣੇਸ਼ ਦਾ ਹਵਾਈ ਸੈਨਾ ਦੇ ਸਨਮਾਨਾਂ ਨਾਲ ਕੀਤਾ ਗਿਆ ਸਸਕਾਰ
ਫਿਲਮਾਂ ਵੱਲ ਜਾਣ ਤੋਂ ਪਹਿਲਾਂ 1964 ਤੋਂ 1974 ਤੱਕ ਭਾਰਤੀ ਹਵਾਈ ਸੈਨਾ ਵਿੱਚ ਸੇਵਾ ਕੀਤੀ
Delhi News : ਕੈਨੇਡੀਅਨ ਪੁਲਿਸ ਨੇ ਗਰਮਖ਼ਿਆਲੀ ਅਰਸ਼ ਡੱਲਾ ਨੂੰ ਕੀਤਾ ਗ੍ਰਿਫਤਾਰ : ਸੂਤਰ
Delhi News : ਸੂਤਰਾਂ ਨੇ ਐਤਵਾਰ ਨੂੰ ਇਹ ਦਾਅਵਾ ਕੀਤਾ ਕਿ ਇਹ ਗੋਲੀਬਾਰੀ 28 ਅਕਤੂਬਰ ਨੂੰ ਮਿਲਟਨ ’ਚ ਹੋਈ ਸੀ।
Delhi News : ਪਾਕਿਸਤਾਨ ਨੇ ਪ੍ਰਕਾਸ਼ ਪੁਰਬ ਸਮਾਗਮਾਂ ’ਚ ਸ਼ਾਮਲ ਹੋਣ ਲਈ 3,000 ਤੋਂ ਵੱਧ ਭਾਰਤੀ ਸਿੱਖਾਂ ਨੂੰ ਵੀਜ਼ੇ ਜਾਰੀ ਕੀਤੇ
Delhi News : ਪਾਕਿਸਤਾਨ ਹਾਈ ਕਮਿਸ਼ਨ ਨੇ ਕਿਹਾ 14 ਤੋਂ 23 ਨਵੰਬਰ ਤਕ ’ਚ ਸਮਾਰੋਹ ’ਚ ਹਿੱਸਾ ਲੈ ਸਕਣਗੇ ਸ਼ਰਧਾਲੂ
Delhi News : IAS ਸ਼੍ਰੀਕੇਸ਼ ਬੀ ਲਠਕਰ ਨੂੰ ਕੇਂਦਰੀ ਮੰਤਰੀ ਕਿੰਜਰਾਪੂ ਰਾਮਮੋਹਨ ਨਾਇਡੂ ਦਾ ਨਿਜੀ ਸਕੱਤਰ ਨਿਯੁਕਤ ਕੀਤਾ
Delhi News : ਭਾਰਤ ਸਰਕਾਰ ਨੇ ਆਂਧਰਾ ਪ੍ਰਦੇਸ਼ ਕੇਡਰ ਦੇ 2011 ਬੈਚ ਦੇ ਆਈਏਐਸ ਅਧਿਕਾਰੀ ਸ਼੍ਰੀਕੇਸ਼ ਬੀ ਲਠਕਰ ਨੂੰ ਨਿਯੁਕਤ ਕੀਤਾ
Delhi News : ਭਾਰਤ ਵਿਚ ਪੈਪਸੀਕੋ, ਯੂਨੀਲੀਵਰ ਵਰਗੀਆਂ ਕੰਪਨੀਆਂ ਘਟੀਆ ਚੀਜ਼ਾਂ ਵੇਚ ਰਹੀਆਂ ਹਨ, ਸਾਵਧਾਨ ਰਹੋ
Delhi News : ਇੱਕ ਗਲੋਬਲ ਪਬਲਿਕ ਗੈਰ-ਲਾਭਕਾਰੀ ਦੀ ਰਿਪੋਰਟ ’ਚ ਲਗਾਇਆ ਗਿਆ ਦੋਸ਼
Noida Expressway Accident News: ਨੋਇਡਾ ਐਕਸਪ੍ਰੈਸ ਵੇਅ 'ਤੇ ਦਰਦਨਾਕ ਸੜਕ ਹਾਦਸਾ, ਇੱਕੋ ਪਰਿਵਾਰ ਦੇ 5 ਲੋਕਾਂ ਦੀ ਮੌਤ
Noida Expressway Accident News: ਪਿੱਛੇ ਤੋਂ ਖੜ੍ਹੇ ਟਰੱਕ ਨਾਲ ਟਕਰਾਈ ਕਾਰ
ਅੰਮ੍ਰਿਤਸਰ-ਨਾਂਦੇੜ ਫਲਾਈਟ ਜਲਦ ਹੋ ਸਕਦੀ ਹੈ ਸ਼ੁਰੂ, PM ਮੋਦੀ ਨੇ ਰੈਲੀ 'ਚ ਕੀਤਾ ਐਲਾਨ
ਇਹ ਰਸਤਾ ਢਾਈ ਸਾਲਾਂ ਤੋਂ ਪਿਆ ਹੈ ਬੰਦ
Delhi News : ਪੰਕਜ ਅਡਵਾਨੀ ਨੇ ਇਤਿਹਾਸਕ 28ਵਾਂ ਵਿਸ਼ਵ ਬਿਲੀਅਰਡਜ਼ ਖਿਤਾਬ ਜਿੱਤਿਆ
Delhi News : ਦੋਹਾਂ ’ਚ ਇੰਗਲੈਂਡ ਦੇ ਰਾਬਰਟ ਹਾਲ ਨੂੰ ਫ਼ਾਈਨਲ ਮੁਕਾਬਲੇ ’ਚ 4-1 ਨਾਲ ਹਰਾ ਕੇ ਲਗਾਤਾਰ 7ਵੇਂ ਖਿਤਾਬ ’ਤੇ ਕਬਜ਼ਾ ਕੀਤਾ
Supreme Court : ਜ਼ਮਾਨਤ ਪਟੀਸ਼ਨ ’ਤੇ ਫ਼ੈਸਲਾ ਲੈਣ ’ਚ ਇਕ ਦਿਨ ਦੀ ਦੇਰੀ ਵੀ ਬੁਨਿਆਦੀ ਅਧਿਕਾਰਾਂ ’ਤੇ ਮਾੜਾ ਅਸਰ ਪਾਉਂਦੀ ਹੈ : ਸੁਪਰੀਮ ਕੋਰਟ
Supreme Court : ਸੁਪਰੀਮ ਕੋਰਟ ਨੇ ਅਦਾਲਤਾਂ ਵਲੋਂ ਜ਼ਮਾਨਤ ਅਰਜ਼ੀਆਂ ਨੂੰ ਸਾਲਾਂ ਤੋਂ ਲਟਕਦਾ ਰੱਖਣ ਦੀ ਪ੍ਰਥਾ ’ਤੇ ਨਾਰਾਜ਼ਗੀ ਜ਼ਾਹਰ ਕੀਤੀ
Delhi News : ਕੈਨੇਡਾ ਭੇਜਣ ਤੋਂ ਇਨਕਾਰ ’ਤੇ ਗੁੱਸੇ 'ਚ ਆਏ ਨੌਜਵਾਨ ਪੁੱਤ ਨੇ ਮਾਂ ਦਾ ਕੀਤਾ ਕਤਲ
Delhi News : ਮਾਂ ਦਾ ਕਤਲ ਕਰਨ ਤੋਂ ਬਾਅਦ ਦੋਸ਼ੀ ਨੇ ਪਿਤਾ ਨੂੰ ਫੋਨ ਕਰ ਕੇ ਘਰ ਆਉਣ ਲਈ ਕਿਹਾ