Delhi
NDA majority in Rajya Sabha : 6 ਨਾਮਜ਼ਦ ਮੈਂਬਰਾਂ ਨਾਲ NDA ਨੇ ਰਾਜ ਸਭਾ ’ਚ ਮਾਮੂਲੀ ਬਹੁਮਤ ਪ੍ਰਾਪਤ ਕੀਤਾ
ਜਿਸ ਨਾਲ ਪਾਰਟੀ ਨੂੰ ਵਕਫ (ਸੋਧ) ਬਿਲ ਵਰਗੇ ਮਹੱਤਵਪੂਰਨ ਬਿਲ ਪਾਸ ਕਰਨ ’ਚ ਮਦਦ ਮਿਲਣ ਦੀ ਉਮੀਦ
UNGA session : PM ਮੋਦੀ ਦੀ ਥਾਂ ਜੈਸ਼ੰਕਰ 28 ਸਤੰਬਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਕਰਨਗੇ ਸੰਬੋਧਨ
ਇਹ ਪ੍ਰਗਟਾਵਾ ਸੰਯੁਕਤ ਰਾਸ਼ਟਰ ਵਲੋਂ ਜਾਰੀ ਬੁਲਾਰਿਆਂ ਦੀ ਸੋਧੀ ਹੋਈ ਆਰਜ਼ੀ ਸੂਚੀ ਤੋਂ ਹੋਇਆ
Delhi News : ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ RPF ਦੀ ਕਾਰਵਾਈ, ਪੂਰਵਾ ਐਕਸਪ੍ਰੈਸ 'ਚ ਮਿਲਿਆ 4 ਕਰੋੜ ਦਾ ਖਜ਼ਾਨਾ
Delhi News : ਟਰੇਨ 'ਚੋਂ 85 ਲੱਖ ਦੀ ਨਕਦੀ, 38 ਲੱਖ ਦਾ ਸੋਨਾ ਅਤੇ 365 ਕਿਲੋ ਚਾਂਦੀ ਕੀਤੀ ਜ਼ਬਤ
Delhi News : ਜੇਲ੍ਹ 'ਚ ਕੈਦੀ ਦੀ ਮੌਤ 'ਤੇ ਪਰਿਵਾਰ ਨੂੰ ਮਿਲੇਗਾ 7.5 ਲੱਖ ਰੁਪਏ ਦਾ ਮੁਆਵਜ਼ਾ
Delhi News : ਇਹ ਮੁਆਵਜ਼ਾ ਜੇਲ੍ਹਾਂ 'ਚ ਗੈਰ-ਕੁਦਰਤੀ ਕਾਰਨਾਂ ਕਰਕੇ ਮਰਨ ਵਾਲੇ ਕੈਦੀਆਂ ਦੇ ਪਰਿਵਾਰ ਵਾਲਿਆਂ ਨੂੰ ਦਿੱਤਾ ਜਾਵੇਗਾ
Afghan Sikhs resettled in Canada: ਅਫ਼ਗਾਨਿਸਤਾਨ ਤੋਂ ਉੱਜੜ ਕੇ ਭਾਰਤ ਆਏ ਸਿੱਖਾਂ ’ਚੋਂ ਦੋ ਤਿਹਾਈ ਨੇ ਪ੍ਰਾਪਤ ਕੀਤੀ ਕੈਨੇਡਾ ਦੀ ਨਾਗਰਿਕਤਾ
ਹਾਲਾਂਕਿ, ਲਗਭਗ 120 ਅਫਗਾਨ ਸਿੱਖ ਅਜੇ ਵੀ ਕੈਨੇਡੀਅਨ ਵੀਜ਼ਾ ਦੀ ਉਡੀਕ ਕਰ ਰਹੇ ਹਨ
Delhi News : ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਲਗਾਤਾਰ ਜਾ ਰਿਹਾ ਹੈ ਵਧਦਾ
Delhi News : 684 ਬਿਲੀਅਨ ਅਮਰੀਕੀ ਡਾਲਰ ਦੇ ਤਾਜ਼ਾ ਉੱਚੇ ਪੱਧਰ 'ਤੇ ਪਹੁੰਚਿਆ
Supreme Court News : ਦਿੱਲੀ ਵਿੱਚ ਗ੍ਰੀਨ ਕਵਰ ਵਧਾਉਣ ਲਈ MIS ਮੋਡਿਊਲ ਲਾਗੂ ਕੀਤਾ ਜਾਵੇਗਾ
Supreme Court News : ਸੁਪਰੀਮ ਕੋਰਟ ਨੇ CEC ਦੀਆਂ ਸਿਫ਼ਾਰਸ਼ਾਂ ਕੀਤੀਆਂ ਸਵੀਕਾਰ
Pawan Kheda News : ਕਾਂਗਰਸ ਨੇ ਇਕ ਵਾਰ ਫਿਰ ਸੇਬੀ ਮੁਖੀ ’ਤੇ ਹਿੱਤਾਂ ਦੇ ਟਕਰਾਅ ਦਾ ਆਰੋਪ ਲਾਇਆ
ਪ੍ਰਧਾਨ ਮੰਤਰੀ ਨੂੰ ਪੁੱਛਿਆ - ਕਾਰਵਾਈ ਕਿਉਂ ਨਹੀਂ ਹੋ ਰਹੀ ?
Environmental damage : 80٪ ਭਾਰਤੀ ਵਾਤਾਵਰਣ ਦੇ ਵਿਗਾੜ ਨੂੰ ਅਪਰਾਧ ਬਣਾਉਣਾ ਚਾਹੁੰਦੇ ਹਨ
ਇਕ ਨਵੇਂ ਸਰਵੇਖਣ ’ਚ ਇਹ ਗੱਲ ਕਹੀ ਗਈ
Sakshi Malik: ਬਜਰੰਗ-ਵਿਨੇਸ਼ ਦੀ ਰਾਜਨੀਤੀ 'ਚ ਐਂਟਰੀ ਨੂੰ ਲੈ ਕੇ ਸਾਕਸ਼ੀ ਮਲਿਕ ਦਾ ਬਿਆਨ
Sakshi Malik: ਮੈਂ ਚੋਣ ਨਹੀਂ ਲੜ ਰਹੀ ਅਤੇ ਨਾ ਹੀ ਕਿਸੇ ਸਿਆਸੀ ਪਾਰਟੀ ਨਾਲ ਜੁੜੀ ਹੋਈ ਹਾਂ-ਸਾਕਸ਼ੀ