Delhi
ਪ੍ਰੋ ਕਬੱਡੀ : ਜੈਪੁਰ ਤੇ ਹਰਿਆਣਾ ਵਿਚ ਮੁਕਾਬਲਾ ਬਰਾਬਰੀ ‘ਤੇ ਖਤਮ, ਬੰਗਾਲ ਨੇ ਯੂ ਮੁੰਬਾ ਨੂੰ ਹਰਾਇਆ
ਜੈਪੁਰ ਪਿੰਕ ਪੈਂਥਰਜ਼ ਨੇ ਬੁੱਧਵਾਰ ਨੂੰ ਖੇਡੇ ਗਏ ਇਕ ਅਹਿਮ ਮੁਕਾਬਲੇ ਵਿਚ ਹਰਿਆਣਾ ਸਟੀਲਰਜ਼ ਵਿਰੁੱਧ ਮੈਚ ਡਰਾਅ ‘ਤੇ ਸਮਾਪਤ ਕੀਤਾ।
ਪ੍ਰਧਾਨ ਮੰਤਰੀ ਗਊ ਦੀ ਨਹੀਂ, ਅਰਥਚਾਰੇ ਦੀ ਗੱਲ ਕਰਨ : ਵਿਰੋਧੀ ਧਿਰ
ਭਾਰਤ ਵਿਚ ਸਿਰਫ਼ 'ਓਮ' ਅਤੇ 'ਗਊ' ਸ਼ਬਦ ਨਹੀਂ ਸੁਣੇ ਜਾਂਦੇ : ਓਵੈਸੀ
ਦਿੱਲੀ ਨੂੰ 2800 ਬੈੱਡ ਦੇ ਨਾਲ ਨਾਲ ਮਿਲਣਗੇ 3 ਨਵੇਂ ਹਸਪਤਾਲ!
6 ਮਹੀਨਿਆਂ ਵਿਚ ਕੰਮ ਚੜੇਗਾ ਨੇਪਰੇ !
ਲਾਈਸੈਂਸ ਅਤੇ ਆਰ.ਸੀ. 'ਚ ਅਪਡੇਟ ਕਰਵਾਉਣੀ ਹੋਵੇਗੀ ਇਹ ਜਾਣਕਾਰੀ
ਟ੍ਰੈਫ਼ਿਕ ਨਿਯਮਾਂ 'ਚ ਸ਼ਾਮਲ ਹੋਇਆ ਇਕ ਹੋਰ ਨਵਾਂ 'ਨਿਯਮ'
ਅਗਲੇ 30 ਸਾਲਾਂ ਵਿਚ ਦੁਨੀਆ ਨੂੰ ਚਾਹੀਦਾ ਹੈ 50 ਫ਼ੀਸਦੀ ਜ਼ਿਆਦਾ ਭੋਜਨ
ਰਿਪੋਰਟ ਵਿਚ ਹੋਏ ਕਈ ਖ਼ੁਲਾਸੇ
ਵਿਰੋਧੀਆਂ ‘ਤੇ ਮੋਦੀ ਦਾ ਨਿਸ਼ਾਨਾ, ‘ਗਾਂ ਅਤੇ ਓਮ ਸੁਣਦੇ ਹੀ ਕਈ ਲੋਕਾਂ ਦੇ ਖੜੇ ਹੋ ਜਾਂਦੇ ਨੇ ਰੌਂਗਟੇ’
ਵਿਰੋਧੀ ਪਾਰਟੀਆਂ ਅਕਸਰ ਭਾਰਤੀ ਜਨਤਾ ਪਾਰਟੀ ‘ਤੇ ਗਾਂ ਦੇ ਨਾਂਅ ‘ਤੇ ਸਿਆਸਤ ਕਰਨ ਦੇ ਇਲਜ਼ਾਮ ਲਗਾਉਂਦੀਆਂ ਆਈਆਂ ਹਨ।
ਲਓ ਕਰਵਾ ਲੋ ਸਰਕਾਰ ਤੋਂ ਮੰਦੀ ਦਾ ਹੱਲ, ਅਖੇ ਆਟੋਮੋਬਾਈਲ ਸੈਕਟਰ ’ਚ ਮੰਦੀ ਲਈ ਲੋਕ ਖ਼ੁਦ ਹੀ ਜ਼ਿੰਮੇਵਾਰ
‘‘ਖ਼ੁਦ ਦੀ ਕਾਰ ਖ਼ਰੀਦਣ ਦੀ ਬਜਾਏ ਕਰ ਰਹੇ ਓਲਾ-ਉਬੇਰ ਦੀ ਵਰਤੋਂ’’
ਸੋਨਾ ਖਰੀਦਣ ਦਾ ਇਹ ਸਹੀ ਸਮਾਂ!
ਨਹੀਂ ਤਾਂ ਦਿਵਾਲੀ ਤਕ ਹੋ ਜਾਵੇਗਾ ਇੰਨਾ ਮਹਿੰਗਾ!
ਮੋਦੀ ਸਰਕਾਰ ਦੀ ਇਸ ਸਕੀਮ ਤਹਿਤ ਹਰ ਮਹੀਨੇ ਮਿਲਣਗੇ 3000 ਰੁਪਏ!
8 ਲੱਖ ਕਿਸਾਨਾਂ ਨੇ ਸੁਰੱਖਿਅਤ ਕੀਤਾ ਅਪਣਾ ਬੁਢਾਪਾ!
1857 ਦੀ ਕ੍ਰਾਂਤੀ ਦੀ ਯਾਦ ਦਿਵਾਉਂਦੀ ਹੈ ਇਹ ਮੀਨਾਰ
ਇਸ ਨੂੰ ਅਜੀਤਗੜ੍ਹ ਵੀ ਕਿਹਾ ਜਾਂਦਾ ਹੈ।