Delhi
ਵੱਖ ਵੱਖ ਪ੍ਰਕਾਰ ਦੀ ਖਰੀਦਦਾਰੀ ਲਈ ਮਸ਼ਹੂਰ ਨੇ ਭਾਰਤ ਦੇ ਇਹ ਖੂਬਸੂਰਤ ਸ਼ਹਿਰ
ਲੋਕ ਸਟ੍ਰੀਟ ਸ਼ਾਪਿੰਗ ਲਈ ਮੁੰਬਈ ਵੀ ਆਉਂਦੇ ਹਨ।
ਏਅਰ ਇੰਡੀਆ ਨੇ ਛੇ ਹਵਾਈ ਅੱਡਿਆਂ 'ਤੇ ਤੇਲ ਦੀ ਸਪਲਾਈ ਮੁੜ ਕੀਤੀ ਸ਼ੁਰੂ!
ਬੁਲਾਰੇ ਨੇ ਇਸ ਹਫ਼ਤੇ ਦੇ ਸ਼ੁਰੂ ਵਿਚ ਗੱਲਬਾਤ ਵਿਚ ਹੋਏ ਸਮਝੌਤੇ ਨਾਲ ਸਬੰਧਤ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਐਕਸ਼ਨਬਾਜ਼ ਵਿਦੁਤ ਜਾਮਵਾਲ ਨੇ ਲੋਕਾਂ ਨੂੰ ਦਿੱਤਾ ਵੱਡਾ ਚੈਲੰਜ
ਭਰੇ ਗੈਸ ਸਿਲੰਡਰ ਨਾਲ ਦਿਖਾਏ ਖ਼ਤਰਨਾਕ ਕਰਤੱਵ
ਜ਼ਿਆਦਾਤਰ ਕਸ਼ਮੀਰੀ ਧਾਰਾ 370 ਹਟਾਏ ਜਾਣ ਦੇ ਹੱਕ ਵਿਚ ਹਨ : ਅਜੀਤ ਡੋਭਾਲ
ਅਜੀਤ ਡੋਭਾਲ ਨੇ ਸਨਿਚਰਵਾਰ ਨੂੰ ਕਿਹਾ ਕਿ ਉਹ ਪੂਰੇ ਭਰੋਸੇ ਨਾਂਲ ਕਹਿ ਸਕਦੇ ਹਨ ਕਿ ਜ਼ਿਆਦਾਤਰ ਕਸ਼ਮੀਰੀ ਧਾਰਾ 370 ਹਟਾਏ ਜਾਣ ਦੇ ਹੱਕ ਵਿਚ ਹਨ
ਭਾਜਪਾ ਸਰਕਾਰ ਦੇ 100 ਦਿਨਾਂ ਦਾ ਜਸ਼ਨ 'ਬਰਬਾਦੀ ਦੇ ਜਸ਼ਨ' ਦੀ ਤਰ੍ਹਾਂ : ਪ੍ਰਿਯੰਕਾ
ਪ੍ਰਿਯੰਕਾ ਨੇ ਕਿਹਾ ਕਿ ਮੋਦੀ ਸਰਕਾਰ ਅਪਣੇ 100 ਦਿਨਾਂ ਦਾ ਜਸ਼ਨ ਮਨਾ ਰਹੀ ਹੈ, ਜੋ ਕਈ ਉਦਯੋਗਿਕ ਖੇਤਰਾਂ ਲਈ 'ਬਰਬਾਦੀ ਦਾ ਜਸ਼ਨ' ਦੀ ਤਰ੍ਹਾਂ ਹੈ।
ਗੁਜਰਾਤ ਅਤੇ ਬੰਗਾਲ ਵਿਚਕਾਰ ਬਰਾਬਰੀ ‘ਤੇ ਖਤਮ ਹੋਇਆ ਮੈਚ, ਹਰਿਆਣਾ ਨੇ ਦਿੱਲੀ ਨੂੰ ਹਰਾਇਆ
ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜ਼ਨ ਵਿਚ ਸ਼ਨੀਵਾਰ ਨੂੰ ਬੰਗਾਲ ਵਾਰੀਅਰਜ਼ ਅਤੇ ਗੁਜਰਾਤ ਫਾਰਚੂਨ ਜੁਆਇੰਟਸ ਖੇਡਿਆ ਗਿਆ ਮੈਚ 25-25 ਨਾਲ ਟਾਈ ਰਿਹਾ।
ਪ੍ਰੀਖਿਆ ਵਿਚ ਨਕਲ ਰੋਕਣ ਲਈ ਅਧਿਆਪਕ ਨੇ ਅਪਣਾਇਆ ਅਨੋਖਾ ਤਰੀਕਾ
ਕਈ ਲੋਕਾਂ ਨੇ ਕੀਤਾ ਵਿਰੋਧ
ਇੱਥੇ ਸਰਕਾਰੀ ਸਕੂਲ ਵਿਚ ਛੱਤ ਹੇਠ ਵੀ ਛੱਤਰੀ ਲੈ ਕੇ ਬੈਠਦੇ ਹਨ ਬੱਚੇ !
ਜਾਣੋ ਇਸ ਅਨੋਖੇ ਸਕੂਲ ਬਾਰੇ !
ਇਸ ਪੁਲਾੜ ਵਿਗਿਆਨੀ ਨੇ ਚੰਦ ’ਤੇ ਕਰ ਦਿੱਤਾ ਸੀ ‘ਸ਼ੁਸ਼ੂ’
50 ਸਾਲ ਪਹਿਲਾਂ ਚੰਦ ਦੀ ਸਤ੍ਹਾ ’ਤੇ ਵਾਪਰੀ ਸੀ ਘਟਨਾ
ਚਲਾਨ ਕੱਟਣ ‘ਤੇ ਨੌਜਵਾਨ ਨੇ ਚਾੜ੍ਹਿਆ ਚੰਨ !
ਦੇਖ ਪੁਲਿਸ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ !