Delhi
ਮਿਡ-ਡੇ-ਮੀਲ ਵਿਚ ਨਮਕ-ਰੋਟੀ ਦੇਣ ਦੀ ਵੀਡੀਉ ਬਣਾਉਣ ਵਾਲੇ ਪੱਤਰਕਾਰ ’ਤੇ ਵੀ ਕੇਸ ਦਰਜ
ਹਾਲ ਹੀ ਵਿਚ ਥਾਣੇ ਵਿਚ ਬੱਚਿਆਂ ਦੀ ਮੀਂਹ ਦਾ ਚਿੱਕੜ ਸਾਫ ਕਰਨ ਦੀ ਤਸਵੀਰ ਵੀ ਸਾਹਮਣੇ ਆਈ ਸੀ
ਅਗਸਤ ਵਿਚ ਜੀਐਸਟੀ ਕੂਲੈਕਸ਼ਨ ਇਕ ਲੱਖ ਕਰੋੜ ਤੋਂ ਹੇਠਾਂ
ਇਸ ਤੋਂ ਪਹਿਲਾਂ ਜੂਨ ਵਿਚ ਜੀਐਸਟੀ ਦਾ ਕੁਲੈਕਸ਼ਨ 99,939 ਕਰੋੜ ਰੁਪਏ ਸੀ।
ਦੇਸ਼ ਦੀਆਂ ਸੈਰ ਵਾਲੀਆਂ ਇਹ ਥਾਵਾਂ ਨਹੀਂ ਦੇਖੀਆਂ ਤਾਂ ਫਿਰ ਕੀ ਦੇਖਿਆ?
ਇਨ੍ਹਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਤੁਸੀਂ ਕਹੋਗੇ ਕਿ ਜੇ ਤੁਸੀਂ ਉਨ੍ਹਾਂ ਨੂੰ ਨਹੀਂ ਵੇਖਿਆ, ਤੁਸੀਂ ਭਾਰਤ ਨਹੀਂ ਵੇਖਿਆ।
ਡਾ.ਮਨਮੋਹਨ ਸਿੰਘ ਦੇ ਸਵਾਲਾਂ ਦਾ ਵਿੱਤ ਮੰਤਰੀ ਨੇ ਦਿੱਤਾ ਗੋਲ-ਮਟੋਲ ਜਵਾਬ
ਨਿਰਮਲਾ ਸੀਤਾਰਮਨ ਨੇ ਕਿਹਾ, 'ਮੈਂ ਉਦਯੋਗਾਂ ਨੂੰ ਮਿਲ ਰਹੀ ਹੈਂ ਤੇ ਉਨ੍ਹਾਂ ਦੇ ਵਿਚਾਰ ਲੈ ਰਹੀ ਹਾਂ।
ਅਰਥਚਾਰੇ ਦੀ ਹਾਲਤ ਬੇਹੱਦ ਚਿੰਤਾਜਨਕ : ਡਾ. ਮਨਮੋਹਨ ਸਿੰਘ
ਮੋਦੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਮੰਦੀ ਆਈ ਜਿਹੜੀ ਲੰਮਾ ਸਮਾਂ ਚੱਲੇਗੀ
ਮੋਦੀ ਦੇ ਕੰਮ ਵਿਚ ਚੰਗਿਆਈ ਲਭਣਾ, ਕੂੜੇ ਦੇ ਢੇਰ ਵਿਚੋਂ ਸੂਈ ਲੱਭਣ ਜਿਹਾ : ਸਲਮਾਨ ਖ਼ੁਰਸ਼ੀਦ
ਕਿਹਾ-ਦੇਸ਼ ਦੇ ਹਾਲਾਤ ਤੋਂ ਕਾਂਗਰਸ ਕਾਫ਼ੀ ਚਿੰਤਿਤ
ਕਰਤਾਰਪੁਰ ਲਾਂਘਾ : 4 ਸਤੰਬਰ ਨੂੰ ਅਟਾਰੀ 'ਚ ਹੋਵੇਗੀ ਬੈਠਕ
ਭਾਰਤ-ਪਾਕਿ ਅਧਿਕਾਰੀ ਕਰਨਗੇ ਵਿਚਾਰ-ਚਰਚਾ
ਟ੍ਰੈਫਿਕ ਪੁਲਿਸ ਨੇ ਬਿਨਾਂ ਹੈਲਮੇਟ ਵਾਲਿਆਂ ਨੂੰ ਵੰਡੀ ਮਠਿਆਈ ਤੇ ਟੌਫੀਆਂ
ਪੁਲਿਸ ਨੇ ਨਹੀਂ ਕੱਟੇ ਚਲਾਨ
31 ਅਗਸਤ ਤੋਂ ਬਾਅਦ ਅਸਮ ਵਿਚ 'ਵਿਦੇਸ਼ੀ' ਹੋਏ ਰਿਸ਼ਤੇ
ਮਾਂ, ਪਤਨੀ ਸੂਚੀ 'ਚੋਂ ਬਾਹਰ
ਗਿਰੀਰਾਜ ਸਿੰਘ ਬੋਲੇ, ‘ਅਸੀਂ ਗਾਵਾਂ ਦੀ ਫੈਕਟਰੀ ਲਗਾ ਦੇਵਾਂਗੇ, ਤਕਨੀਕ ਨਾਲ ਰੋਕਾਂਗੇ ਮਾਬ ਲਿੰਚਿੰਗ’
ਅਪਣੇ ਬਿਆਨਾਂ ਨੂੰ ਲੈ ਕੇ ਅਕਸਰ ਸੁਰਖੀਆਂ ਵਿਚ ਰਹਿਣ ਵਾਲੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਇਕ ਵਾਰ ਫਿਰ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ।