Delhi
ਪ੍ਰੋ ਕਬੱਡੀ ਲੀਗ: ਬੰਗਾਲ ਵਾਰੀਅਰਜ਼ ਨੇ ਤਮਿਲ ਥਲਾਈਵਾਜ਼ ਨੂੰ 9 ਅੰਕਾਂ ਨਾਲ ਹਰਾਇਆ
ਤਮਿਲ ਥਲਾਈਵਾਜ਼ ਵਿਰੁੱਧ ਵੀਰਵਾਰ ਨੂੰ ਬੰਗਾਲ ਵਾਰੀਅਰਜ਼ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪ੍ਰੋ ਕਬੱਡੀ ਲੀਗ ਦੇ ਇਸ ਸੀਜ਼ਨ ਵਿਚ ਅਪਣੀ ਛੇਵੀਂ ਜਿੱਤ ਦਰਜ ਕਰ ਲਈ ਹੈ।
ਅਗਲੇ ਮਹੀਨੇ ਜੰਮੂ-ਕਸ਼ਮੀਰ ਅਤੇ ਲੱਦਾਖ਼ ਦਾ ਦੌਰਾ ਕਰੇਗੀ ਘੱਟ ਗਿਣਤੀ ਕਮਿਸ਼ਨ ਦੀ ਟੀਮ
ਧਾਰਾ 370 ਦੀਆਂ ਜ਼ਿਆਦਾਤਰ ਸ਼ਰਤਾਂ ਹਟਾਏ ਜਾਣ ਤੋਂ ਬਾਅਦ ਕੌਮੀ ਘੱਟ ਗਿਣਤੀ ਕਮਿਸ਼ਨ ਦੀ ਇਕ ਉੱਚ ਪੱਧਰੀ ਟੀਮ ਦੋਹਾਂ ਤਜਵੀਜ਼ਤ ਕੇਂਦਰ ਸ਼ਾਸਤ ਪ੍ਰਦੇਸ਼ਾਂ ਦਾ ਦੌਰਾ ਕਰੇਗੀ।
ਦਲਿਤ ਵਿਦਿਆਰਥੀਆਂ ਲਈ ਮਸੀਹਾ ਬਣੀ ਕੇਜਰੀਵਾਲ ਸਰਕਾਰ
ਜੈ ਭੀਮ ਮੁੱਖ ਮੰਤਰੀ ਵਜ਼ੀਫ਼ੇ ਕਰ ਕੇ, ਗ਼ਰੀਬ ਕੁੜੀ ਸ਼ੱਸ਼ੀ ਐਮਬੀਬੀਐਸ ਵਿਚ ਹੋਈ ਦਾਖ਼ਲ
ਰਾਨੂ ਮੰਡਲ ਦਾ ਲੋਕਾਂ ਨੇ ਉਡਾਇਆ ਮਜ਼ਾਕ !
ਵੀਡੀਓ ਬਣਾ ਕੇ ਕੀਤੀਆਂ ਵਾਇਰਲ
ਅਮਿਤ ਸ਼ਾਹ ਨੇ ਵਾਤਾਵਰਣ ਨੂੰ ਬਚਾਉਣ ਲਈ ਪਲਾਸਟਿਕ ਦੇ ਥੈਲੇ ਨਾ ਵਰਤਣ ਦੀ ਕੀਤੀ ਅਪੀਲ
ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ‘ਸਵੱਛ ਭਾਰਤ’ ਦਾ ਪ੍ਰਣ ਲਿਆ ਹੈ ਪਰ ਪਲਾਸਟਿਕ ਇਸ ਮਤੇ ਨੂੰ ਸਾਕਾਰ ਕਰਨ ਵਿਚ ਸਭ ਤੋਂ ਵੱਡੀ ਰੁਕਾਵਟ ਹੈ
ਏਅਰ ਇੰਡੀਆ ਦੇ ਜਹਾਜ਼ਾਂ ਵਿਚ 2 ਅਕਤੂਬਰ ਤੋਂ ਪਲਾਸਟਿਕ ’ਤੇ ਬੈਨ
ਅਕਤੂਬਰ ਤੋਂ ਪਲਾਸਟਿਕ ਦੀਆਂ ਚੀਜ਼ਾਂ ’ਤੇ ਹਵਾਈ ਜਹਾਜ਼ਾਂ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾਏਗੀ।
ਟੀਮ ਇੰਡੀਆ ਦੇ ਗੇਂਦਬਾਜ਼ੀ ਕੋਚ ਨੇ ਦੱਸਿਆ ਜਸਪ੍ਰੀਤ ਬੁਮਰਾਹ ਦੀ ਸਫ਼ਲਤਾ ਦਾ ਰਾਜ਼
ਟੀਮ ਇੰਡੀਆ ਦੇ ਗੇਂਦਬਾਜ਼ੀ ਕੋਚ ਭਰਤ ਅਰੁਣ ਨੇ ਏਂਟੀਗਾ ਟੈਸਟ ਵਿਚ ਅਪਣੀ ਤੂਫ਼ਾਨੀ ਬੱਲੇਬਾਜ਼ੀ ਨਾਲ ਇੰਡੀਆ ਨੂੰ ਜਿਤਾਉਣ ਵਾਲੇ ਜਸਪ੍ਰੀਤ ਬੁਮਰਾਹ ਦੀ ਕਾਫ਼ੀ ਤਾਰੀਫ਼ ਕੀਤੀ ਹੈ।
300 ਰੁਪਏ ਕਮਾਉਣ ਵਾਲੇ ਮਜ਼ਦੂਰ ਪਿਤਾ ਦੀ ਬੇਟੀ ਬਣੇਗੀ ਡਾਕਟਰ
ਹੁਣ ਉਹ ਇਸ ਕਾਲਜ ਤੋਂ ਐਮਬੀਬੀਐਸ ਦੀ ਪੜ੍ਹਾਈ ਪੂਰੀ ਕਰੇਗੀ।
ਵਟਸਐਪ ’ਤੇ ਆਉਣ ਵਾਲਾ ਹੈ ਨਵਾਂ ਫੀਚਰ
ਚਿਹਰੇ ਦਾ ਬਣੇਗਾ ਇਮੋਜ਼ੀ
ਰਾਨੂ ਮੰਡਲ ਦਾ ਪਹਿਲਾ ਸਟੇਜ ਸ਼ੋਅ, ਤਾੜੀਆਂ ਨਾਲ ਗੂੰਜ ਉੱਠਿਆ ਮਾਹੌਲ, ਵੀਡੀਓ ਵਾਇਰਲ
ਹਾਲ ਹੀ ਵਿਚ ਰਾਨੂ ਦਾ ਇਕ ਨਵਾਂ ਵੀਡੀਓ ਸਾਹਮਣੇ ਆਇਆ ਹੈ। ਇਹ ਵੀਡੀਓ ਇੰਸਟਾਗ੍ਰਾਮ ਜ਼ਰੀਏ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਗਿਆ ਹੈ।