Delhi
1984 ਸਿੱਖ ਨਸਲਕੁਸ਼ੀ ਮਾਮਲਾ : ਸੁਪਰੀਮ ਕੋਰਟ ਨੇ ਸੱਜਣ ਕੁਮਾਰ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕੀਤਾ
ਕਿਹਾ - ਉਮਰ ਕੈਦ ਦੀ ਸਜ਼ਾ ਨੂੰ ਰੱਦ ਕਰਨ ਲਈ ਕੋਈ ਆਦੇਸ਼ ਦੇਣਾ ਬਹੁਤ ਮੁਸ਼ਕਲ ਹੈ।
ਵੋਟਿੰਗ ਤੋਂ ਪਹਿਲਾਂ ਐਮਪੀਐਸ ਨੂੰ ਕੋਲਕਾਤਾ ਤੋਂ ਦਿੱਲੀ ਲਿਜਾ ਰਿਹਾ ਜਹਾਜ਼ ਅੰਮ੍ਰਿਤਸਰ ਪਹੁੰਚਿਆ
ਇਸ ਉਡਾਣ ਵਿਚ ਤ੍ਰਿਣਮੂਲ ਕਾਂਗਰਸ ਦੇ 5 ਸੰਸਦ ਮੈਂਬਰ (3 ਲੋਕ ਸਭਾ ਅਤੇ 2 ਰਾਜ ਸਭਾ ਸੀਟਾਂ) ਸਨ।
ਸੰਸਦ ਮੈਂਬਰ ਨੇ ਧਾਰਾ 370 'ਤੇ ਨਹਿਰੂ ਦਾ ਵਿਚਾਰ ਦਸਦੇ ਹੋਏ ਪਾਰਟੀ ਛੱਡ ਦਿੱਤੀ
ਕਾਂਗਰਸ ਦੀ ਰਾਜ ਸਭਾ ਦੇ ਵ੍ਹਿਪ ਭੁਵਨੇਸ਼ਵਰ ਕਲੀਟਾ ਦੀ ਜ਼ਿੰਮੇਵਾਰੀ ਸੀ ਕਿ...
ਕਪਿਲ ਸ਼ਰਮਾ ਦੇ ਸ਼ੋ ਵਿਚ ਬੱਚਾ ਯਾਦਵ ਨੇ ਲਕ 'ਤੇ ਪੁੱਛਿਆ ਅਜਿਹਾ ਸਵਾਲ
ਮਹਿਮਾਨਾਂ ਦੇ ਵੀ ਉੱਡ ਗਏ ਹੋਸ਼
ਜੰਮੂ ਕਸ਼ਮੀਰ 'ਤੇ ਦੰਗਲ ਗਰਲ ਜ਼ਾਇਰਾ ਵਸੀਮ ਨੇ ਕੀਤਾ ਅਜਿਹਾ ਟਵੀਟ
ਦੰਗਲ ਵਿਚ ਆਮਿਰ ਖਾਨ ਨਾਲ ਬਾਲੀਵੁੱਡ ਦੀ ਸ਼ੁਰੂਆਤ ਕਰਨ ਵਾਲੀ...
ਲਿਫਟ ਵਿਚ ਰੱਸੀ ਨਾਲ ਲਟਕੇ ਭਰਾ ਦੀ ਭੈਣ ਨੇ ਇਸ ਤਰ੍ਹਾਂ ਬਚਾਈ ਜਾਨ
ਸੀਸੀਟੀਵੀ ਵਿਚ ਕੈਦ ਹੋਇਆ ਹਾਦਸਾ
ਇਸ ਤਰ੍ਹਾਂ ਘਟ ਕੀਤਾ ਜਾ ਸਕਦਾ ਹੈ ਡਿਮੇਸ਼ੀਆ ਦਾ ਖ਼ਤਰਾ
50 ਅਤੇ 60 ਦੇ ਦਹਾਕੇ ਵਿਚ ਵਧੇਰੇ ਸਮਾਜਕ ਹੋਣ ਨਾਲ ਦਿਮਾਗੀ ਕਮਜ਼ੋਰੀ...
ਕੀ ਹੈ ਧਾਰਾ 370?
ਜਾਣੋ ਇਸ ਦੇ ਬਾਰੇ ਸਭ ਕੁੱਝ
ਸੁਪਰੀਮ ਕੋਰਟ ਨੇ ਪੀੜਤਾ ਦੇ ਇਲਾਜ ਲਈ ਏਅਰਲਿਫਟ ਕਰ ਕੇ ਲਖਨਊ ਤੋਂ ਦਿੱਲੀ ਲਿਆਉਣ ਦੀ ਦਿੱਤੀ ਇਜਾਜ਼ਤ
ਇਸ ਦੇ ਨਾਲ ਹੀ ਪੀੜਤ ਦੇ ਪਰਿਵਾਰ ਨੂੰ ਸੀਆਰਪੀਐਫ ਦੀ ਸੁਰੱਖਿਆ ਦਿੱਤੀ ਗਈ ਹੈ।
ਜੰਮੂ ਕਸ਼ਮੀਰ ਤੋਂ ਹਟਾਈ ਗਈ ਧਾਰਾ 370 ਤਾਂ ਪੀਡੀਪੀ ਆਗੂ ਨੇ ਸੰਸਦ ਵਿਚ ਪਾੜੇ ਕਪੜੇ
ਇਸ ਦੇ ਨਾਲ ਹੀ ਜੰਮੂ-ਕਾਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਮਿਲਿਆ ਦਰਜਾ ਵੀ ਖਤਮ ਹੋ ਗਿਆ ਹੈ।