Delhi
15 ਅਗਸਤ ਨੂੰ ਪੀਐਮ ਮੋਦੀ ਲੈ ਕੇ ਆ ਸਕਦੇ ਹਨ ਕਿਸਾਨਾਂ ਲਈ ਨਵੀਂ ਸੌਗ਼ਾਤ
ਇਹ ਦਾਅਵਾ ਮੀਡੀਆ ਰਿਪੋਰਟਸ 'ਚ ਕੀਤਾ ਜਾ ਰਿਹਾ ਹੈ, ਪਰ ਇਸ ਬਾਰੇ ਕੋਈ ਅਧਿਕਾਰਿਤ ਜਾਣਕਾਰੀ ਨਹੀਂ ਹੈ।
ਗ੍ਰਹਿ ਮੰਤਰੀ ਅਮਿਤ ਸ਼ਾਹ ਸੰਸਦ ਸੈਸ਼ਨ ਤੋਂ ਬਾਅਦ ਜਾ ਸਕਦੇ ਹਨ ਜੰਮੂ
ਦੋ ਦਿਨ ਤਕ ਘਾਟੀ ਵਿਚ ਰਹਿਣਗੇ: ਸੂਤਰ
ਭਾਜਪਾ ਸੰਸਦ ਮੈਂਬਰਾਂ ਦੀ ਕਾਰਜਸ਼ਾਲਾ ਵਿਚ ਪੀਐਮ ਮੋਦੀ ਨੂੰ ਆਖਰ ਕਿਉਂ ਬੈਠਣਾ ਪਿਆ ਪਿੱਛੇ?
ਆਮ ਤੌਰ 'ਤੇ ਪ੍ਰਧਾਨ ਮੰਤਰੀ ਮੋਦੀ ਲਈ ਸੰਸਦ ਮੈਂਬਰਾਂ ਦੀ ਬੈਠਕ ਵਿਚ ਇਕ ਵੱਖਰੀ ਕੁਰਸੀ ਹੁੰਦੀ ਹੈ,
ਵਿਆਹ ਤੋਂ ਬਾਅਦ ਨੁਸਰਤ ਨੇ ਪਤੀ ਨਾਲ ਮਨਾਇਆ ਤੀਜ ਦਾ ਤਿਉਹਾਰ, ਦੇਖੋ ਤਸਵੀਰਾਂ
ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਹੈ ਜਿੱਥੇ ਸਿਤਾਰੇ ਅਪਣੀਆਂ ਤਸਵੀਰਾਂ ਸਾਂਝੀਆਂ ਕਰ ਕੇ ਅਪਣੇ ਫੈਨਜ਼ ਨੂੰ ਅਪਣੀ ਨਿੱਜੀ ਜਿੰਦਗੀ ਬਾਰੇ ਅਪਡੇਟ ਕਰਦੇ ਰਹਿੰਦੇ ਹਨ।
23 ਸਾਲਾਂ ਵਿਚ ਪਹਿਲੀ ਵਾਰ ਰੋਕੀ ਗਈ ਅਮਰਨਾਥ ਯਾਤਰਾ
ਪਹਿਲਾਂ ਵੀ ਹੋਏ ਸਨ ਅਤਿਵਾਦੀ ਹਮਲੇ
15 ਅਗਸਤ ਨੂੰ ਜੰਮੂ ਕਸ਼ਮੀਰ ਦੇ ਹਰ ਕੋਨੇ ਵਿਚ ਤਿਰੰਗਾ ਲਹਿਰਾਵੇਗੀ ਭਾਜਪਾ: ਰੈਨਾ
ਅਤਿਵਾਦੀ ਕਿਸੇ ਵੱਡੇ ਆਤਮਘਾਤੀ ਹਮਲੇ ਦੇ ਮੌਕੇ ਵਿਚ ਹਨ ਅਜਿਹੇ ਵਿਚ ਵੱਡੇ ਪੈਮਾਨੇ 'ਤੇ ਸੁਰੱਖਿਆ ਇੰਤਜਾਮ ਕੀਤੇ ਗਏ ਹਨ।
IBPS ਬੈਂਕ PO ਪ੍ਰੀਖਿਆ ਨੋਟੀਫਿਕੇਸ਼ਨ ਹੋਇਆ ਜਾਰੀ, 4336 PO ਅਹੁਦਿਆਂ 'ਤੇ ਹੋਵੇਗੀ ਭਰਤੀ
ਇੰਸਟੀਚਿਊਟ ਆਫ ਬੈਂਕਿੰਗ ਪਰਸਨਲ ਸਲੈਕਸ਼ਨ ( IBPS PO 2019) ਲਈ ਭਰਤੀ ਜ਼ਲਦ ਸ਼ੁਰੂ ਕਰੇਗਾ।
ਮਿਸ਼ਨ ਕਸ਼ਮੀਰ 'ਤੇ ਟ੍ਰੈਂਡ ਹੋ ਰਹੇ ਹਨ ਧੋਨੀ
ਲੋਕ ਦਸ ਰਹੇ ਹਨ ਅਤਿਵਾਦ ਦਾ ਫਿਨਿਸ਼ਰ
ਆਈਆਰਸੀਟੀਸੀ ਦੇ ਇਸ ਟੂਰ ਪੈਕੇਜ ਵਿਚ ਘੁੰਮੋ ਇਹ ਅਨੋਖੇ ਪਲੇਸ
ਨਾਰਥ ਇੰਡੀਆ ਵਿਚ ਦਿੱਲੀ, ਪੰਜਾਬ, ਉੱਤਰ ਪ੍ਰਦੇਸ਼, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਉੱਤਰਾਖੰਡ ਵਰਗੇ ਸੂਬੇ ਆਉਂਦੇ ਹਨ।