Delhi
ਕੈਦਾਰਨਾਥ ਤ੍ਰਾਸਦੀ ਵਿਚ ਲਾਪਤਾ ਲੋਕਾਂ ਦੀ ਭਾਲ ਲਈ ਸਰਕਾਰ ਨੇ ਕੀ ਕਦਮ ਚੁੱਕੇ :ਉਤਰਾਖੰਡ ਹਾਈਕੋਰਟ
ਉਤਰਾਖੰਡ ਹਾਈਕੋਰਟ ਨੇ ਸੂਬੇ ਦੀ ਭਾਜਪਾ ਸਰਕਾਰ ਤੋਂ ਪੁੱਛਿਆ ਹੈ ਕਿ ਸਾਲ 2013 'ਚ ਕੈਦਾਰਨਾਥ ਆਫਤ ਦੌਰਾਨ ਲਾਪਤਾ ਹੋਏ 3322 ਲੋਕਾਂ ਦੀ ਭਾਲ ਲਈ ਕੀ ਕਦਮ ਚੁੱਕੇ ਗਏ।
ਜਸਟਿਸ ਵਿਰੁੱਧ ਸਾਜ਼ਿਸ਼ ਸਬੰਧੀ ਵਕੀਲ ਦੇ ਦਾਅਵੇ ’ਤੇ ਕੋਰਟ ਨੇ ਜਤਾਈ ਨਰਾਜ਼ਗੀ
ਜਾਣੋ, ਕੀ ਹੈ ਪੂਰਾ ਮਾਮਲਾ
CJI ਵਿਰੁਧ ਸਾਜ਼ਿਸ਼ ਮਾਮਲੇ ’ਚ ਸੇਵਾਮੁਕਤ ਜਸਟਿਸ ਏਕੇ ਪਟਨਾਇਕ ਕਰਨਗੇ ਜਾਂਚ
ਸੁਪਰੀਮ ਕੋਰਟ ਨੇ ਸੀਬੀਆਈ, ਆਈਬੀ ਅਤੇ ਦਿੱਲੀ ਪੁਲਿਸ ਨੂੰ ਕਿਹਾ ਹੈ ਕਿ ਉਹ ਜਸਟਿਸ ਪਟਨਾਇਕ ਦੀ ਜਾਂਚ ਵਿਚ ਮਦਦ ਕਰਨ
ਭਾਜਪਾ ਤੋਂ ਇਲਾਵਾ ਕਿਸੇ ਵੀ ਪਾਰਟੀ ਨੂੰ ਦਿਆਂਗੇ ਸਮਰਥਨ : ਕੇਜਰੀਵਾਲ
ਕਿਹਾ - ਜੇ ਮੋਦੀ-ਸ਼ਾਹ ਦੁਬਾਰਾ ਸੱਤਾ 'ਚ ਆਏ ਤਾਂ ਸਿਰਫ਼ ਰਾਹੁਲ ਗਾਂਧੀ ਜ਼ਿੰਮੇਵਾਰ ਹੋਣਗੇ
ਵਾਰਾਣਸੀ ਤੋਂ ਮੋਦੀ ਵਿਰੁੱਧ ਚੋਣ ਮੈਦਾਨ ਵਿਚ ਕਿਉਂ ਨਹੀਂ ਉੱਤਰੀ ਪ੍ਰਿਅੰਕਾ ਗਾਂਧੀ
ਜਾਣੋ ਕੀ ਹੈ ਅੰਦਰ ਦੀ ਕਹਾਣੀ
ਜਾਣੋ ਕੀ ਹੈ ਗੁਜਰਾਤ ਦੰਗਿਆਂ ਦੀ ਪੀੜਤ ਬਿਲਕਿਸ ਬਾਨੋ ਦਾ ਕਿੱਸਾ
ਸੁਪਰੀਮ ਕੋਰਟ ਨੇ ਬਿਲਕਿਸ ਬਾਨੋ ਨੂੰ ਦੋ ਹਫਤਿਆਂ ਅੰਦਰ 50 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।
ਮੋਦੀ 'ਤੇ ਉਂਗਲ ਚੁੱਕਣ ਵਾਲੇ ਦੇ ਹੱਥ ਵੱਢ ਦਿਆਂਗੇ : ਸਤਪਾਲ ਸੱਤੀ
ਚੋਣ ਕਮਿਸ਼ਨ ਨੇ ਜਾਰੀ ਕੀਤਾ ਨੋਟਿਸ
ਕਾਂਗਰਸ ਨੇ ਕੀਤਾ ਵਾਰਾਣਸੀ ਅਤੇ ਗੋਰਖਪੁਰ ਸੀਟ ਲਈ ਉਮੀਦਵਾਰਾਂ ਦਾ ਐਲਾਨ
ਜਾਣੋ, ਕੌਣ ਹਨ ਉਮੀਦਵਾਰ
ਮਦਰਾਸ ਹਾਈਕੋਰਟ ਨੇ ਟਿੱਕ ਟੌਕ ਤੋਂ ਹਟਾਈ ਪਾਬੰਦੀ
ਜਾਣੋ, ਕੀ ਕਾਰਨ ਹਨ ਕਿ ਟਿੱਕ ਟੌਕ ਕੀਤਾ ਜਾ ਰਿਹਾ ਹੈ ਫਿਰ ਤੋਂ ਸ਼ੁਰੂ
ਦਿੱਲੀ ਏਅਰਪੋਰਟ 'ਤੇ ਏਅਰ ਇੰਡੀਆ ਦੇ ਜਹਾਜ਼ 'ਚ ਲੱਗੀ ਅੱਗ
ਦਿੱਲੀ ਤੋਂ ਅਮਰੀਕਾ ਦੇ ਸੇਨ ਫ੍ਰਾਂਸਿਸਕੋ ਜਾਣਾ ਸੀ ਜਹਾਜ਼