Delhi
ਔਰਤਾਂ ਨੂੰ ਮਸਜਿਦ ਵਿਚ ਜਾਣ ਦੀ ਆਗਿਆ ਤੇ SC 'ਚ ਹੋਈ ਸੁਣਵਾਈ
ਜਾਣੋ, ਕੀ ਹੈ ਪੂਰਾ ਮਾਮਲਾ
ਐਸਐਸਸੀ ਐਮਟੀਐਸ 2019 ਦੀਆਂ ਭਰਤੀਆਂ ਸ਼ੁਰੂ
ਐਸਐਸਸੀ ਐਮਟੀਐਸ 22 ਅਪ੍ਰੈਲ ਨੂੰ ਹੋਵੇਗਾ ਜਾਰੀ
ਭਾਜਪਾ MLA ਨੇ ਦਿੱਤੀ ਧਮਕੀ - 'ਜੇ ਵੋਟ ਨਾ ਦਿੱਤੀ ਤਾਂ ਰੁਜ਼ਗਾਰ ਨਹੀਂ ਮਿਲੇਗਾ'
ਕਿਹਾ - ਜੇ ਕਿਸੇ ਕਾਂਗਰਸੀ ਉਮੀਦਵਾਰ ਨੂੰ ਵੋਟ ਦਿੱਤੀ ਤਾਂ ਕੈਮਰਾ ਵੇਖ ਕੇ ਪਤਾ ਲੱਗ ਜਾਵੇਗਾ ਕਿ ਕਿਹੜਾ ਵੋਟਰ ਕਾਂਗਰਸ ਸਮਰਥਕ ਹੈ
TikTok 'ਤੇ ਦੇਸ਼ ਭਰ 'ਚ ਲੱਗੇਗੀ ਪਾਬੰਦੀ
ਸਰਕਾਰ ਨੇ ਗੂਗਲ ਅਤੇ ਐਪਲ ਨੂੰ ਪਲੇਅ ਸਟੋਰ ਤੋਂ ਐਪ ਹਟਾਉਣ ਲਈ ਕਿਹਾ
BJP-RSS ਹਮਲਿਆਂ ਦਾ ਸਾਹਮਣਾ ਕਰ ਰਿਹੈ ਦੇਸ਼- ਰਾਹੁਲ ਗਾਂਧੀ
ਕਾਂਗਰਸ ਅਤੇ ਭਾਜਪਾ ਵਿਚ ਵਿਚਾਰਧਾਰਾ ਦੀ ਲੜਾਈ ਜਾਰੀ ਹੈ
ਮਾਇਆਵਤੀ ਨੂੰ ਸੁਪਰੀਮ ਕੋਰਟ ਤੋਂ ਨਹੀਂ ਮਿਲੀ ਰਾਹਤ, 48 ਘੰਟੇ ਦੀ ਚੋਣ ਪਾਬੰਦੀ ਜਾਰੀ ਰਹੇਗੀ
ਧਰਮ ਦੇ ਆਧਾਰ 'ਤੇ ਵੋਟ ਮੰਗਣ ਕਾਰਨ ਚੋਣ ਕਮਿਸ਼ਨ ਨੇ ਲਗਾਈ ਪਾਬੰਦੀ
ਨੀਰਵ ਤੇ ਮਾਲਿਆ ਹੀ ਨਹੀਂ 36 ਕਾਰੋਬਾਰੀ ਦੇਸ਼ ਨੂੰ ਲੁੱਟ ਕੇ ਹੋਏ ਫਰਾਰ
ਈਡੀ ਨੇ ਵਿਸ਼ੇਸ਼ ਜੱਜ ਅਰਵਿੰਦ ਕੁਮਾਰ ਨੂੰ ਦੱਸਿਆ ਕਿ ਵਿਜੇ ਮਾਲਿਆ ਤੇ ਨੀਰਵ ਮੋਦੀ ਸਮੇਤ ਕੁੱਲ 36 ਕਾਰੋਬਾਰੀ ਦੇਸ਼ ਵਿੱਚੋਂ ਫਰਾਰ ਹੋ ਚੁੱਕੇ ਹਨ
ਡੀਜ਼ਲ ਦੀਆਂ ਕੀਮਤਾਂ ਵਿਚ ਹੋਇਆ ਵਾਧਾ
ਜਾਣੋ, ਪੈਟਰਲ ਅਤੇ ਡੀਜ਼ਲ ਦੀਆਂ ਕੀਮਤਾਂ
ਟਿਕਟ ਤੇ ਪੀਐਮ ਮੋਦੀ ਦੀ ਤਸਵੀਰ ਛਾਪਣ ਤੇ ਕੀਤੀ ਗਈ ਕਾਰਵਾਈ
ਰੇਲਵੇ ਨੇ 4 ਅਧਿਕਾਰੀਆਂ ਨੂੰ ਕੀਤਾ ਮੁਅੱਤਲ
ਭਾਜਪਾ ਦੀ ਕ੍ਰੈਡਿਟ ਪਾਲਿਸੀ ਖਿਲਾਫ EC ਕੋਲ ਪੁੱਜੇ ਸਾਬਕਾ ਹਵਾਈ ਸੈਨਾ ਮੁਖੀ
ਭਾਜਪਾ ਵੱਲੋਂ ਸਰਜੀਕਲ ਸਟ੍ਰਾਈਕ ਅਤੇ ਵਨ ਰੈਂਕ ਪੈਂਸ਼ਨ ਜਿਹੇ ਫੌਜ ਨਾਲ ਜੁੜੇ ਮੁੱਦਿਆਂ ‘ਤੇ ਲੋਕ ਸਭਾ ਚੋਣਾਂ ਵਿਚ ਸਿਆਸਤ ਕਰਨ ਦਾ ਮਾਮਲਾ ਗਰਮਾ ਗਿਆ ਹੈ।