Delhi
ਭਾਰਤ ਦਾ ਲਗਭਗ ਅੱਧਾ ਹਿੱਸਾ ਸੋਕੇ ਦੀ ਮਾਰ ਹੇਠ : ਵਿਗਿਆਨੀ
ਨਵੀਂ ਦਿੱਲੀ : ਭਾਰਤੀ ਤਕਨੀਕ ਸੰਸਥਾ (ਆਈਆਈਟੀ ਗਾਂਧੀਨਗਰ) ਦੇ ਵਿਗਿਆਨੀਆਂ ਮੁਤਾਬਕ ਦੇਸ਼ ਦਾ ਲਗਭਗ 50 ਫ਼ੀ ਸਦੀ ਹਿੱਸਾ ਹਾਲੇ ਵੀ ਸੋਕੇ ਦੀ ਮਾਰ ਹੇਠ....
ਭਾਰਤ ਵਲੋਂ ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਵੱਡਾ ਐਲਾਨ
ਭਾਰਤ-ਪਾਕਿ ਵਿਚਾਲੇ ਤਣਾਅ ਦੇ ਚੱਲਦੇ ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਭਾਰਤ ਨੇ ਸਪੱਸ਼ਟ ਕੀਤਾ ਹੈ ਕਿ ਲਾਂਘੇ ਸਬੰਧੀ ਪਾਕਿਸਤਾਨ ਨਾਲ...
ਦੁਸ਼ਮਣ ਵਿਰੁੱਧ ਹਰ ਭਾਰਤੀ ਕੰਧ ਬਣ ਕੇ ਖਲੋ ਜਾਵੇ : ਮੋਦੀ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਤਿਵਾਦੀ ਹਮਲੇ ਦੇ ਨਾਲ-ਨਾਲ ਦੁਸ਼ਮਣ ਦਾ ਮਕਸਦ ਹੁੰਦਾ ਹੈ ਕਿ ਸਾਡੀ ਤਰੱਕੀ ਰੁਕ ਜਾਵੇ...
ਐਫ਼-16 ਨੂੰ ਤਬਾਹ ਕਰਨ ਦੇ ਭਾਰਤੀ ਫ਼ੌਜ ਨੇ ਦਿਤੇ ਸਬੂਤ
ਭਾਰਤ ਅਤੇ ਪਾਕਿਸਤਾਨ ਵਿਚ ਤਣਾਅ ਦੇ ਵਿਚ ਪਾਕਿਸਤਾਨ ਨੇ ਭਾਰਤੀ ਹਵਾਈ ਫ਼ੌਜ ਦੇ ਪਾਇਲਟ ਨੂੰ ਰਿਹਾਅ ਕਰਨ ਦਾ ਐਲਾਨ ਕਰ...
ਭਾਰਤ-ਪਾਕਿ ’ਚ ਪਰਮਾਣੂ ਜੰਗ ਹੁੰਦੀ ਹੈ ਤਾਂ ਜਾਣੋ ਕਿੰਨੀ ਹੋਵੇਗੀ ਤਬਾਹੀ
ਪੁਲਵਾਮਾ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਲਗਾਤਾਰ ਵੱਧ ਰਿਹਾ ਹੈ। ਦੋਵੇਂ ਦੇਸ਼ ਪਰਮਾਣੂ ਸ਼ਕਤੀ ਸੰਪੰਨ ਦੇਸ਼ ਹਨ, ਅਜਿਹੇ ਵਿਚ...
ਗ੍ਰਿਫ਼ਤਾਰ ਹੋਣਗੇ ਆਮ੍ਰਿਪਾਲੀ ਗਰੁੱਪ ਦੇ ਸੀਐਮਡੀ ਅਨਿਲ ਸ਼ਰਮਾ ਸਮੇਤ ਤਿੰਨ ਨਿਦੇਸ਼ਕ,SC ਨੇ ਦਿੱਤਾ ਆਦੇਸ਼
- ਸੁਪ੍ਰੀਮ ਕੋਰਟ ਨੇ ਰੀਅਲ ਐਸਟੇਟ ਕੰਪਨੀ ਆਮ੍ਰਿਪਾਲੀ ਸਮੂਹ ਦੇ ਤਿੰਨ ਨਿਦੇਸ਼ਕਾਂ ਨੂੰ ਗ੍ਰਿਫਤਾਰ ਕਰਨ ਦਾ ਆਦੇਸ਼ ਦਿੱਤਾ ਹੈ। ਇਸਦੇ ਨਾਲ ਹੀ ਇਹਨਾਂ ਤਿੰਨਾਂ ਦੀ....
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਲਾਂਚ ਕੀਤਾ ਖੇਲੋ ਇੰਡੀਆ ਐਪ, ਫਿਟਨੈੱਸ ਨੂੰ ਕਰੇਗਾ ਪ੍ਰਮੋਟ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵਿਗਿਆਨ ਭਵਨ ਵਿਚ ਜੇਤੂਆਂ ਨੂੰ ‘ਰਾਸ਼ਟਰੀ ਯੂਵਾ ਸੰਸਦ ਮਹੋਤਸਵ 2019 ਪੁਰਸਕਾਰ’ ਪ੍ਰਦਾਨ ਕੀਤੇ ਨਾਲ ਹੀ ਖੇਲੋ ਇੰਡੀਆ ਐਪ ਲਾਂਚ ਕੀਤਾ
ਛੇਤੀ ਹੀ ਭਾਰਤ-ਪਾਕਿ ਵਿਚਾਲੇ ਤਣਾਅ ਹੋਵੇਗਾ ਖ਼ਤਮ : ਡੋਨਾਲਡ ਟਰੰਪ
ਭਾਰਤ ਅਤੇ ਪਾਕਿਸਤਾਨ ਵਿਚਾਲੇ ਵੱਧਦੇ ਤਣਾਅ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਵਲੋਂ ਵੱਡਾ ਬਿਆਨ ਆਇਆ ਹੈ। ਜੈਸ਼ ਦੇ ਅਤਿਵਾਦੀ ਕੈਂਪ ਉਤੇ...
ਭਾਰਤੀ ਫੌਜੀ ਸਥਾਨਾ ਨੂੰ ਨਿਸ਼ਾਨਾ ਨਹੀ ਬਣਾਇਆ- ਪਾਕਿ ਦਾ ਝੂਠਾ ਦਾਅਵਾ: ਰੱਖਿਆ ਮੰਤਰੀ
ਰੱਖਿਆ ਮੰਤਰਾਲਾ ਦੇ ਅਧਿਕਾਰੀਆਂ ਨੇ ਕਿਹਾ ਕਿ ਪਾਕਿਸਤਾਨ ਦਾ ਇਹ ਦਾਅਵਾ ਝੂਠਾ ਹੈ ਕਿ ਪਾਕਿ ਦੀ ਹਵਾਈ ਫੌਜ ਨੇ ਭਾਰਤੀ ਫੌਜੀ ਸਥਾਨਾਂ ਨੂੰ ....
8 ਮਾਰਚ ਤੋਂ 42 ਪ੍ਰ੍ਕਾਰ ਦੀਆਂ ਕੈਂਸਰ ਦੀਆਂ ਦਵਾਈਆਂ 85% ਸਸਤੀਆਂ
ਕੈਂਸਰ ਮਰੀਜ਼ਾਂ ਨੂੰ ਦਵਾਈ ਤੋਂ ਰਾਹਤ ਦਵਾਉਣ ਲਈ ਸਰਕਾਰ ਨੇ 355 ਬਰੈਂਡ......