Delhi
ਹੁਣ ਨਵੀਆਂ ਏਟੀਐਮ ਮਸ਼ੀਨਾਂ 'ਤੇ ਦਸਤਖਤ ਕਰਕੇ ਚੈਕ ਨੂੰ ਕਰ ਸਕੋਗੇ ਕਲੀਅਰ
ਹੁਣ ਤੁਸੀਂ ਅਸਾਨੀ ਨੲਲ ਏਟੀਐਮ ਦੇ ਜ਼ਰੀਏ ਅਪਣੇ ਚੈੱਕ ਨੂੰ ਵੀ ਕਲਿਅਰ ਕਰ ਸਕੋਗੇ। ਇਸ ਸਹੂਲਤ ਦੇ ਨਾਲ ਹੀ ਤੁਹਾਨੂੰ ਨਾਲ ਦੇ ਨਾਲ ਹੀ ਚੈਕ ਵਿਚ ਦਿਤੀ ਗਈ ਰਾਸ਼ੀ ...
ਜੇਐਨਯੂ ਮਾਮਲਾ : 36 ਮਹੀਨਿਆਂ ਦੀ ਜਾਂਚ ਤੋਂ ਬਾਅਦ ਵੀ ਪੁਲਿਸ ਦੇ ਹੱਥ ਖਾਲੀ
ਜੇਐਨੀਯੂ ਵਿਚ ਦੇਸ਼ ਵਿਰੋਧੀ ਨਾਅਰੇਬਾਜੀ ਵਿਵਾਦ ‘ਚ ਦਿੱਲੀ ਪੁਲਿਸ ਦੀ ਸਪੈਸ਼ਲ ਸੇਲ ਨੇ ਲਗਪਗ ਤਿੰਨ ਸਾਲ ਦੀ ਜਾਂਚ ਤੋਂ ਬਾਅਦ ਦੋਸ਼ ਪੱਤਰ ਤਾਂ ਦਾਖਲ ਕਰ ਦਿਤਾ....
ਕਿਡਨੀ ਸਬੰਧੀ ਰੋਗ ਦੀ ਜਾਂਚ ਲਈ ਵਿੱਤ ਮੰਤਰੀ ਅਰੁਣ ਜੇਤਲੀ ਅਚਾਨਕ ਅਮਰੀਕਾ ਲਈ ਰਵਾਨਾ
ਵਿੱਤ ਮੰਤਰੀ ਅਰੁਣ ਜੇਤਲੀ ਕਿਡਨੀ ਸਬੰਧੀ ਅਪਣੇ ਰੋਗ ਦੀ ਜਾਂਚ ਲਈ ਅਚਾਨਕ ਅਮਰੀਕਾ ਰਵਾਨਾ.....
ਖੁਸ਼ਖਬਰੀ: ਗੁਜਰਾਤ ਸਰਕਾਰ ਤੋਂ ਬਾਅਦ ਤਿੰਨ ਹੋਰ ਰਾਜਾਂ ‘ਚ ਉੱਚੀ ਜਾਤ ਰਿਜ਼ਰਵੇਸ਼ਨ ਦੇਣ ਦੀ ਤਿਆਰੀ
ਗੁਜਰਾਤ ਸਰਕਾਰ ਨੇ ਸਰਕਾਰੀ ਨੌਕਰੀਆਂ ਅਤੇ ਉੱਚ ਸਿੱਖਿਆ ਵਿਚ ਇਕੋ ਜਿਹੇ ਸ਼੍ਰੈਣੀ ਦੇ ਆਰਥਕ ਰੂਪ ਤੋਂ ਕਮਜੋਰ.....
ਜਾਣੋ ਭਾਰਤ 'ਚ ਕਿਉਂ ਮਨਾਇਆ ਜਾਂਦਾ ਹੈ 'ਫ਼ੌਜ ਦਿਵਸ'
ਭਾਰਤੀ ਫੌਜ ਨੇ ਆਜ਼ਾਦੀ ਤੋਂ ਬਾਅਦ ਤੋਂ ਹੁਣ ਤੱਕ ਵੱਡੇ ਪੱਧਰ 'ਤੇ ਪੰਜ ਲੜਾਈਆਂ ਲੜੀਆਂ ਹਨ, ਜਿਸ ਵਿਚ ਚਾਰ ਪਾਕਿਸਤਾਨ ਦੇ ਵਿਰੁੱਧ ਅਤੇ ਇਕ ਚੀਨ ਦੇ ਵਿਰੁੱਧ ਰਹੀ ਹੈ। ...
ਸਿੱਖ ਕਤਲੇਆਮ ਮਾਮਲਾ : ਸੱਜਣ ਕੁਮਾਰ ਦੀ ਪਟੀਸ਼ਨ 'ਤੇ ਸੀ.ਬੀ.ਆਈ ਨੂੰ ਸੁਪ੍ਰੀਮ ਕੋਰਟ ਦਾ ਨੋਟਿਸ
1984 ਦੇ ਸਿੱਖ ਕਤਲੇਆਮ ਨਾਲ ਜੁੜੇ ਕੇਸ ਵਿਚ ਦਿੱਲੀ ਹਾਈ ਕੋਰਟ ਨੇ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ........
ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੀ ਧੀ ਨੂੰ ਧਮਕੀ ਦੇਣ ਵਾਲਾ ਕੀਤਾ ਗ੍ਰਿਫ਼ਤਾਰ
ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਦੀ ਧੀ ਨੂੰ ਧਮਕੀ ਦੇਣ.....
ਦਿੱਲੀ ਕਮੇਟੀ ਦੀ ਕਾਰਜਕਾਰਨੀ ਚੋਣ 19 ਜਨਵਰੀ ਨੂੰ
ਦਿੱਲੀ ਕਮੇਟੀ ਦੀ ਪ੍ਰਧਾਨਗੀ ਲਈ ਸਿਰਸਾ ਨੇ ਦਾਅਵਾ ਠੋਕਿਆ.....
ਦੇਸ਼ਧ੍ਰੋਹ ਮਾਮਲੇ ਵਿਚ ਘਨਈਆ ਕੁਮਾਰ, ਹੋਰਾਂ ਵਿਰੁਧ ਦੋਸ਼ਪੱਤਰ ਦਾਖ਼ਲ
ਦਿੱਲੀ ਪੁਲਿਸ ਨੇ 2016 ਵਿਚ ਦਰਜ ਦੇਸ਼ਧ੍ਰੋਹ ਦੇ ਮਾਮਲੇ ਵਿਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਸੰਘ ਦੇ ਸਾਬਕਾ ਪ੍ਰਧਾਨ ਘਨਈਆ ਕੁਮਾਰ.......
ਕਰਨਾਟਕ : ਭਾਜਪਾ ਦੇ 100 ਵਿਧਾਇਕ ਗੁੜਗਾਉਂ 'ਚ, ਕਾਂਗਰਸ ਦੇ ਪੰਜ 'ਲਾਪਤਾ'
ਕਾਂਗਰਸ ਨੇ ਕਿਹਾ ਹੈ ਕਿ ਕਰਨਾਟਕ ਵਿਚ ਕਾਂਗਰਸ-ਜੇਡੀਐਸ ਸਰਕਾਰ ਪਹਿਲਾਂ ਵੀ ਸਥਿਰ ਸੀ ਤੇ ਹੁਣ ਵੀ ਸਥਿਰ ਹੈ.......