Delhi
Delhi News : ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੂੰ ਵਿੱਤ ਅਤੇ ਵਿਦੇਸ਼ੀ ਮਾਮਲਿਆਂ ਬਾਰੇ ਸੰਸਦੀ ਸਲਾਹਕਾਰ ਕਮੇਟੀ ਦੇ ਮੈਂਬਰ ਨਿਯੁਕਤ
Delhi News : ਡਾ: ਸਾਹਨੀ ਵਿਦੇਸ਼ਾਂ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ।
Sports News: ਜਰਮਨੀ ਤੋਂ 0-2 ਨਾਲ ਹਾਰੀ ਭਾਰਤੀ ਹਾਕੀ ਟੀਮ
Sports News: ਪੈਨਲਟੀ ਕਾਰਨਰ ਬਣਿਆ ਕਮਜ਼ੋਰ ਕੜੀ
Supreme Court News: ਸੁਪਰੀਮ ਕੋਰਟ ਨੇ ਪਰਾਲੀ ਮਾਮਲੇ ਵਿਚ ਕੇਂਦਰ ਨੂੰ ਲਗਾਈ ਫਟਕਾਰ ਤੇ ਦੋਵਾਂ ਸੂਬਿਆਂ ਤੋਂ ਮੰਗੇ ਜਵਾਬ
Supreme Court News: 'ਦੋਵੇਂ ਸਰਕਾਰਾਂ ਕਾਨੂੰਨ ਅਨੁਸਾਰ ਕੰਮ ਕਰਨ ਵਿੱਚ ਅਸਫਲ ਰਹੀਆਂ ਹਨ'
Jaipur-Delhi Highway Accident: ਜੈਪੁਰ-ਦਿੱਲੀ ਹਾਈਵੇਅ 'ਤੇ ਬੱਸ ਤੇ ਟਰਾਲੇ ਦੀ ਆਪਸ ਵਿਚ ਹੋਈ ਭਿਆਨਕ ਟੱਕਰ, 3 ਲੋਕਾਂ ਦੀ ਹੋਈ ਮੌਤ
Jaipur-Delhi Highway Accident: 46 ਲੋਕ ਹੋਏ ਜ਼ਖ਼ਮੀ, ਅਜਮੇਰ ਤੋਂ ਦਿੱਲੀ ਸਤਿਸੰਗ ਲਈ ਜਾ ਰਹੇ ਸਨ
ਨਾਮਧਾਰੀ ਸਿੱਖਾਂ ਨੇ ਡਾ. ਮਨਮੋਹਨ ਸਿੰਘ ਨੂੰ ਭਾਰਤ ਰਤਨ ਨਾਲ ਸਨਮਾਨਿਤ ਕਰਨ ਦੀ ਕੀਤੀ ਅਪੀਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖੀ ਚਿੱਠੀ
Delhi News : ਦਿੱਲੀ ਸਰਕਾਰ ਨੇ GRAP-2 ਦੇ ਤਹਿਤ ਮੈਟਰੋ ਅਤੇ ਬੱਸ ਸੇਵਾਵਾਂ ਨੂੰ ਵਧਾਇਆ
Delhi News : ਦਿੱਲੀ ਸਰਕਾਰ ਨੇ ਹਰਿਆਣਾ, ਯੂਪੀ, ਰਾਜਸਥਾਨ ਤੋਂ ਡੀਜ਼ਲ ਬੱਸਾਂ ਦੇ ਦਾਖਲੇ 'ਤੇ ਪਾਬੰਦੀ ਲਗਾਉਣ ਦੀ ਅਪੀਲ
Delhi News: ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਦਿੱਤਾ ਵੱਡਾ ਬਿਆਨ
ਤੇਲ ਦੀ ਕੋਈ ਕਮੀ ਨਹੀਂ - ਪੁਰੀ
ਚੀਨ ਨੇ ਪੂਰਬੀ ਲੱਦਾਖ ’ਚ ਰੇੜਕਾ ਖਤਮ ਕਰਨ ਬਾਰੇ ਸਮਝੌਤਾ ਹੋਣ ਦੀ ਕੀਤੀ ਪੁਸ਼ਟੀ
ਚੀਨ ਇਨ੍ਹਾਂ ਪ੍ਰਸਤਾਵਾਂ ਨੂੰ ਲਾਗੂ ਕਰਨ ਲਈ ਭਾਰਤ ਨਾਲ ਮਿਲ ਕੇ ਕਰੇਗਾ ਕੰਮ
Commonwealth Games 2026:ਭਾਰਤ ਨੂੰ ਲੱਗਾ ਵੱਡਾ ਝਟਕਾ, ਹਾਕੀ, ਕ੍ਰਿਕਟ, ਕੁਸ਼ਤੀ ਅਤੇ ਸ਼ੂਟਿੰਗ ਖੇਡਾਂ ਨੂੰ ਰਾਸ਼ਟਰਮੰਡਲ ਖੇਡਾਂ ਤੋਂ ਹਟਾਇਆ
Commonwealth Games 2026: ਗਲਾਸਗੋ ਰਾਸ਼ਟਰਮੰਡਲ ਖੇਡਾਂ 2026 ਐਡੀਸ਼ਨ ਵਿੱਚ ਸਿਰਫ਼ 10 ਖੇਡਾਂ ਹੀ ਕਰਵਾਈਆਂ ਜਾਣਗੀਆਂ।
Delhi School Blast : ਦਿੱਲੀ ਦੇ ਰੋਹਿਣੀ ਵਿੱਚ CRPF ਸਕੂਲ ’ਚ ਹੋਏ ਧਮਾਕੇ ਦੀ ਜਾਂਚ ਹੋਈ ਤੇਜ਼
Delhi School Blast : ਸਾਰੇ ਨੇੜਲੇ ਬਾਜ਼ਾਰਾਂ ਦੇ ਸੀਸੀਟੀਵੀ ਡੀਵੀਆਰ ਜ਼ਬਤ ਕਰ ਲਏ ਗਏ ਹਨ