Delhi
Vikramjit Singh Sahni : ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੂੰ ਨੈਸ਼ਨਲ ਅਪ੍ਰੈਂਟਿਸਸ਼ਿਪ ਕੌਂਸਲ ਦੇ ਉਪ-ਚੇਅਰਮੈਨ ਵਜੋਂ ਨਿਯੁਕਤ
Vikramjit Singh Sahni : ਡਾ. ਸਾਹਨੀ ਦੇਸ਼ ਭਰ ’ਚ ਵੋਕੇਸ਼ਨਲ ਸਿਖਲਾਈ ਅਤੇ ਅਪ੍ਰੈਂਟਿਸਸ਼ਿਪ ਪ੍ਰੋਗਰਾਮਾਂ ਨੂੰ ਅੱਗੇ ਵਧਾਉਣ ਲਈ ਮੁੱਖ ਭਾਗੀਦਾਰਾਂ ਨਾਲ ਕਰਨਗੇ ਕੰਮ
NEET-UG ਪੇਪਰ ਲੀਕ ਮਾਮਲਾ: ਕੇਂਦਰ ਨੂੰ ਰਿਪੋਰਟ ਦਾਖ਼ਲ ਕਰਨ ਲਈ ਸੁਪਰੀਮ ਕੋਰਟ ਨੇ ਦਿੱਤਾ 2 ਹਫ਼ਤੇ ਦਾ ਸਮਾਂ
ਸਾਬਕਾ ਮੁਖੀ ਕੇ. ਰਾਧਾਕ੍ਰਿਸ਼ਨਨ ਦੀ ਅਗਵਾਈ ਵਾਲੇ ਸੱਤ ਮੈਂਬਰੀ ਮਾਹਿਰ ਪੈਨਲ ਦੀ ਮਿਆਦ ਦਾ ਵਿਸਤਾਰ ਕੀਤਾ
ਰੀਅਲ ਅਸਟੇਟ ਖੇਤਰ ਵਿੱਚ ਜਨਵਰੀ- ਸਤੰਬਰ ਤੱਕ 31 ਫੀਸਦ ਤੋਂ ਵੱਧ ਕੇ 4.61 ਅਰਬ ਡਾਲਰ ਦਾ ਹੋਇਆ ਨਿਵੇਸ਼: ਰਿਪੋਰਟ
2024 ਦੀ ਤੀਜੀ ਤਿਮਾਹੀ ਵਿੱਚ ਇੱਕ ਬਿਲੀਅਨ ਡਾਲਰ ਦੇ ਅੰਕ ਨੂੰ ਛੂਹਿਆ।
Supreme Court News : ਸੁਪਰੀਮ ਕੋਰਟ ਨੇ 'ਹਿੰਦੂਤਵ' ਨੂੰ 'ਭਾਰਤੀ ਸੰਵਿਧਾਨ' ਸ਼ਬਦ ਨਾਲ ਬਦਲਣ ਦੀ ਪਟੀਸ਼ਨ ਕੀਤੀ ਰੱਦ
Supreme Court News :ਅਦਾਲਤ ਨੇ 'ਹਿੰਦੂਤਵ' ਨੂੰ 'ਭਾਰਤੀ ਸੰਵਿਧਾਨ' ਨਾਲ ਬਦਲਣ ਦੀ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਕੀਤਾ ਇਨਕਾਰ
New Delhi News : ਰਿਟਾਇਰਮੈਂਟ ਫੰਡ ਬਾਡੀ E. P. F. O. ਦੇ ਨਵੇਂ ਮੈਂਬਰਾਂ ਦੀ ਗਿਣਤੀ ਅਗਸਤ 'ਚ 9.07 ਫੀਸਦੀ ਵਧ ਕੇ 18.53 ਲੱਖ ਹੋਈ
New Delhi News : ਜਾਰੀ ਪੈਰੋਲ ਅੰਕੜਿਆਂ 'ਚ ਦਿੱਤੀ ਗਈ ਜਾਣਕਾਰੀ
CNG Prices News: 4-6 ਰੁਪਏ ਤਕ ਮਹਿੰਗੀ ਹੋ ਸਕਦੀ ਸੀਐਨਜੀ
CNG Prices News: ਪੁਰਾਣੇ ਖੇਤਰਾਂ ਤੋਂ ਗੈਸ ਮਈ 2023 ’ਚ ਸੀ.ਐਨ.ਜੀ. ਦੀ 90 ਫ਼ੀ ਸਦੀ ਮੰਗ ਨੂੰ ਪੂਰਾ ਕਰਦੀ ਸੀ ਅਤੇ ਲਗਾਤਾਰ ਘਟ ਰਹੀ ਹੈ।
Remo D'Souza News: ਰੇਮੋ ਡਿਸੂਜ਼ਾ 'ਤੇ ਧੋਖਾਧੜੀ ਦਾ ਇਲਜ਼ਾਮ, ਕੋਰੀਓਗ੍ਰਾਫਰ ਨੇ ਅਫਵਾਹਾਂ ਦਾ ਕੀਤਾ ਖੰਡਨ, ਸ਼ੇਅਰ ਕੀਤੀ ਪੋਸਟ
Remo D'Souza News: ਸਾਰਿਆਂ ਖਿਲਾਫ਼ ਮਲਾ ਦਰਜ
ਬਾਬਾ ਸਿੱਦੀਕੀ ਕਤਲ ਕੇਸ : ਮੁੰਬਈ ਪੁਲਿਸ ਨੇ 10ਵੇਂ ਵਿਅਕਤੀ ਨੂੰ ਕੀਤਾ ਗ੍ਰਿਫਤਾਰ
ਮੁੱਖ ਸ਼ੂਟਰ ਸ਼ਿਵਕੁਮਾਰ ਗੌਤਮ ਅਤੇ ਦੋ ਹੋਰ ਅਜੇ ਵੀ ਫਰਾਰ
ਝਾਰਖੰਡ ’ਚ ਇਕੱਲੇ ਚੋਣ ਲੜਨ ’ਤੇ ਵੀ ‘ਇੰਡੀਆ’ ਗਠਜੋੜ ਨੂੰ ਨੁਕਸਾਨ ਨਹੀਂ ਪਹੁੰਚਾਵਾਂਗੇ : RJD
12 ਤੋਂ ਘੱਟ ਸੀਟਾਂ ਉਸ ਨੂੰ ਮਨਜ਼ੂਰ ਨਹੀਂ ਹੋਣਗੀਆਂ ਅਤੇ ਇਸ ਨਾਲ ‘ਇੰਡੀਆ’ ਗਠਜੋੜ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਭਾਵੇਂ ਉਸ ਨੂੰ ਇਕੱਲੇ ਚੋਣ ਲੜਨੀ ਪਵੇ।
ਐਤਵਾਰ ਨੂੰ ਲਗਭਗ 20 ਉਡਾਣਾਂ ’ਚ ਬੰਬ ਧਮਾਕੇ ਦੀਆਂ ਧਮਕੀਆਂ ਮਿਲੀਆਂ
ਇੰਡੀਗੋ, ਵਿਸਤਾਰਾ ਅਤੇ ਏਅਰ ਇੰਡੀਆ ਦੀਆਂ ਛੇ-ਛੇ ਉਡਾਣਾਂ ਨੂੰ ਧਮਕੀਆਂ ਮਿਲੀਆਂ