Delhi
Delhi News : ਜਨਮ ਦਿਨ ਮੌਕੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੇ ਦਿੱਤੀਆਂ ਵਧਾਈਆਂ
Delhi News : ਪਾਰਲੀਮੈਂਟ ਵਿਚ ਮਿਲਣ ਉਪਰੰਤ ਰਾਜਾ ਵੜਿੰਗ ਨੇ ਤਸਵੀਰਾਂ ਟਵਿੱਟਰ 'ਤੇ ਸ਼ੇਅਰ ਕੀਤੀਆਂ
Big Breaking : ਆਈਸੀਸੀ ਚੈਂਪੀਅਨਜ਼ ਟਰਾਫੀ ਲਈ ਭਾਰਤ ਦੇ ਪਾਕਿਸਤਾਨ ਜਾਣ ਦੀ ਨਹੀਂ ਹੈ ਸੰਭਾਵਨਾ
Big Breaking : ਵਿਦੇਸ਼ ਮੰਤਰਾਲੇ (MEA) ਨੇ ਸ਼ੁੱਕਰਵਾਰ ਨੂੰ ਇਸ ਗੱਲ ਦੀ ਕੀਤੀ ਪੁਸ਼ਟੀ
Delhi News : 1984 ਸਿੱਖ ਕਤਲੇਆਮ ਮਾਮਲੇ 'ਚ ਸੱਜਣ ਕੁਮਾਰ ਖ਼ਿਲਾਫ਼ ਟਲਿਆ ਫ਼ੈਸਲਾ
Delhi News : ਅਦਾਲਤ 16 ਦਸੰਬਰ ਨੂੰ ਸੁਣਾਏਗੀ ਫੈਸਲਾ
Sukhjinder Singh Randhawa News : ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਸੰਸਦ ’ਚ ਉਠਾਇਆ ਕਿਸਾਨਾਂ ਨਾਲ ਹੋ ਰਹੇ ਅਨਿਆਂ ਦਾ ਮੁੱਦਾ
Sukhjinder Singh Randhawa News : ਕੇਂਦਰ ਸਰਕਾਰ ਨੂੰ ਕਿਸਾਨਾਂ ਨਾਲ ਕੀਤੇ ਗਏ ਵਾਅਦੇ ਪੂਰੇ ਕਰਨ ਲਈ ਕਿਹਾ
Delhi News :ਕਕਾਰ ਧਾਰਨ ਕਰਕੇ ਰੋਕਣ ਦੇ ਮਾਮਲਾ ’ਤੇ DSGMC ਦੇ ਪ੍ਰਧਾਨ ਹਰਮੀਤ ਕਾਲਕਾ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖਿਆ ਪੱਤਰ
Delhi News : ਇਸ ਮਾਮਲੇ ’ਚ ਤੁਰੰਤ ਜਵਾਬ ਅਤੇ ਤੇਜ਼ ਕਾਰਵਾਈ ਕਰਨ ਦੀ ਜਤਾਈ ਉਮੀਦ
Delhi News : ਪੰਜਾਬ 'ਚ ਨਸ਼ੇ ਦੀ ਸਮੱਸਿਆ 'ਤੇ ਰਾਜ ਸਭਾ 'ਚ ਗੂੰਜੇ ਸਾਂਸਦ ਰਾਘਵ ਚੱਢਾ, ਚੁੱਕੇ ਗੰਭੀਰ ਸਵਾਲ
Delhi News : ਕੇਂਦਰ ਸਰਕਾਰ ਤੋਂ ਠੋਸ ਤੇ ਪ੍ਰਭਾਵਸ਼ਾਲੀ ਕਦਮ ਚੁੱਕਣ ਦੀ ਕੀਤੀ ਮੰਗ
Delhi News : ਭਾਰਤ ਨੇ ਸਮੁੰਦਰ ਤੋਂ ਦਾਗੀ ਪਰਮਾਣੂ ਬੈਲਿਸਟਿਕ ਮਿਜ਼ਾਈਲ... ਜਾਣੋ ਕਿਉਂ ਕੀਤਾ ਗਿਆ ਸੀ ਗੁਪਤ ਪ੍ਰੀਖਣ?
Delhi News : ਭਾਰਤੀ ਜਲ ਸੈਨਾ ਅਤੇ DRDO ਨੇ ਸਮੁੰਦਰ ’ਚ ਗੁਪਤ ਪ੍ਰੀਖਣ ਕੀਤੇ, ਪਣਡੁੱਬੀ ਲਾਂਚ ਕਰਨ ਵਾਲੀ ਪਰਮਾਣੂ ਬੈਲਿਸਟਿਕ ਮਿਜ਼ਾਈਲ ਕੇ-4 ਦਾ ਸਫਲ ਪ੍ਰੀਖਣ ਕੀਤਾ
Delhi News : ਦਿੱਲੀ ਦੇ ਪ੍ਰਸ਼ਾਂਤ ਵਿਹਾਰ ਇਲਾਕੇ ਵਿੱਚ ਇੱਕ ਹੋਰ ਧਮਾਕਾ, ਇਲਾਕਾ ਪਿਛਲੇ ਮਹੀਨੇ ਹੀ ਹਿੱਲ ਗਿਆ ਸੀ
Delhi News : ਧਮਾਕੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
Delhi News : ਦਸੰਬਰ 'ਚ ਇਕ-ਦੋ ਨਹੀਂ ਸਗੋਂ 17 ਦਿਨਾਂ ਲਈ ਬੰਦ ਰਹਿਣਗੇ ਬੈਂਕ, ਦੇਖੋ ਪੂਰੀ ਸੂਚੀ
Delhi News :ਕਿਸੇ ਵੀ ਕੰਮ ਨਾਲ ਸਬੰਧਤ ਮਾਮਲਿਆਂ ਲਈ, ਇਸ ਮਹੀਨੇ ਬੈਂਕ ਜਾਣ ਤੋਂ ਪਹਿਲਾਂ ਛੁੱਟੀਆਂ ਦੀ ਸੂਚੀ ਜ਼ਰੂਰ ਦੇਖੋ।
Supreme Court : ਕੋਰਟ ਦਿੱਲੀ 'ਚ ਵਾਹਨਾਂ ਦੇ ਦਾਖ਼ਲੇ 'ਤੇ ਪਾਬੰਦੀ ਨੂੰ ਲਾਗੂ ਨਾ ਕਰਨ ਵਾਲੇ ਅਧਿਕਾਰੀਆਂ 'ਤੇ ਕੇਸ ਚਲਾਉਣ ਦਾ ਦਿੱਤੇ ਨਿਰਦੇਸ਼
Supreme Court : ਅਦਾਲਤ ਨੇ ਚੈਕ ਪੁਆਇੰਟਾਂ ਦੀ ਨਿਗਰਾਨੀ ਦੇ ਦੌਰੇ ਅਤੇ ਸਰਵੇਖਣ ਕਰਨ ਲਈ 13 ਕੋਰਟ ਕਮਿਸ਼ਨਰਾਂ ਨੂੰ ਕੀਤਾ ਸੀ ਨਿਯੁਕਤ