Delhi
18 ਤੋਂ 20 ਅਗਸਤ ਤਕ ਮਾਰੀਸ਼ਸ਼ 'ਚ ਹੋਵੇਗਾ 11ਵਾਂ ਵਿਸ਼ਵ ਹਿੰਦੀ ਸੰਮੇਲਨ, ਸੁਸ਼ਮਾ ਨੇ ਲੋਗੋ ਕੀਤਾ ਜਾਰੀ
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ 11ਵੇਂ ਵਿਸ਼ਵ ਹਿੰਦੀ ਸੰਮੇਲਨ ਦਾ 'ਲੋਗੋ' ਜਾਰੀ ਕੀਤਾ, ਜਿਸ ਦਾ ਸਮਾਗਮ 18 ਤੋਂ 20 ਅਗਸਤ ਤਕ ਮਾਰੀਸ਼ਸ਼ ਵਿਚ ਕੀਤਾ ਜਾਵੇਗਾ।
ਇੰਡੀਗੋ ਦੀ ਫਲਾਈਟ 'ਚ ਮੱਛਰ ਦੀ ਸ਼ਿਕਾਇਤ ਕਰਨ ਵਾਲੇ ਡਾਕਟਰ ਨੂੰ ਜਹਾਜ਼ 'ਚੋ ਉਤਾਰਿਆ
ਇਕ ਡਾਕਟਰ ਨੂੰ ਮੱਛਰਾਂ ਦੇ ਕੱਟਣ ਦੀ ਸ਼ਿਕਾਇਤ ਕਰਨੀ ਮਹਿੰਗੀ ਪੈ ਗਈ। ਇਹ ਮਾਮਲਾ ਇੰਡੀਗੋ ਏਅਰ ਲਾਈਨ ਦੇ ਜਹਾਜ਼ 'ਚ ਵਾਪਰਿਆ ਜਿਥੇ ਇਕ ਡਾਕਟਰ...
ਵਾਤਾਵਰਣ ਫ਼ੰਡ ਦੀ ਵਰਤੋਂ ਨਾ ਕਰਨ 'ਤੇ ਸੁਪਰੀਮ ਕੋਰਟ ਵਲੋਂ ਕੇਂਦਰ ਨੂੰ ਝਾੜ
ਸੁਪਰੀਮ ਕੋਰਟ ਨੇ ਵਾਤਾਵਰਣ ਨੂੰ ਲੈ ਕੇ ਸੀਏਐਮਪੀਏ ਫੰਡ ਦੀ ਵਰਤੋਂ ਨਾ ਕਰਨ 'ਤੇ ਕੇਂਦਰ ਸਰਕਾਰ ਨੂੰ ਫਟਕਾਰ ਲਗਾਈ ਹੈ। ਅਦਾਲਤ ਨੇ ਕਿਹਾ ...
ਸੁਪਰੀਮ ਕੋਰਟ ਪੁੱਜਾ ਉਨਾਵ ਬਲਾਤਕਾਰ ਮਾਮਲਾ
ਉਨਾਵ ਬਲਾਤਕਾਰ ਕੇਸ ਹੁਣ ਸੁਪਰੀਮ ਕੋਰਟ ਵਿਚ ਪਹੁੰਚ ਗਿਆ ਹੈ। ਇਸ ਸਬੰਧੀ ਇਕ ਵਕੀਲ ਐਮ ਐਲ ਸ਼ਰਮਾ ਨੇ ...
ਸਰਕਾਰ ਨੇ ਮੰਨਿਆ, ਦੇਸ਼ 'ਚ ਦਲਿਤਾਂ 'ਤੇ ਅਤਿਆਚਾਰਾਂ ਦੇ ਮਾਮਲੇ ਵਧੇ
ਐਸਸੀ-ਐਸਟੀ ਐਕਟ ਵਿਚ ਬਦਲਾਅ ਤੋਂ ਬਾਅਦ ਹੋਏ ਹੰਗਾਮੇ ਕਾਰਨ ਸਰਕਾਰ ਨੇ ਖ਼ੁਦ ਮੰਨਿਆ ਹੈ ਕਿ ਦਲਿਤਾਂ 'ਤੇ ਅਤਿਆਚਾਰ ਵਧੇ ਹਨ। ਉਥੇ...
ਕੇਰਲ ਦੇ ਮੰਦਰਾਂ 'ਚ ਪਟਾਕੇ ਚਲਾਉਣ 'ਤੇ ਪਾਬੰਦੀ
ਕੇਰਲ ਸਰਕਾਰ ਨੇ ਸੂਬੇ ਵਿਚਲੇ ਮੰਦਰਾਂ ਨੂੰ ਲੈ ਕੇ ਇਕ ਅਹਿਮ ਫ਼ੈਸਲਾ ਲਿਆ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਮੰਦਰਾਂ ਵਿਚ ਹੁਣ ਕਿਸੇ ਵੀ ਮੌਕੇ 'ਤੇ...
ਰਾਸ਼ਟਰ ਮੰਡਲ ਖੇਡਾਂ: ਛੇਵੇਂ ਦਿਨ ਹਿਨਾ ਸਿੱਧੂ ਨੇ ਜਿੱਤਿਆ ਸੋਨ ਤਮਗ਼ਾ
21ਵੀਆਂ ਰਾਸ਼ਟਰ ਮੰਡਲ ਖੇਡਾਂ ਵਿਚ ਭਾਰਤ ਦਾ ਪ੍ਰਦਰਸ਼ਨ ਹੁਣ ਤਕ ਚੰਗਾ ਰਿਹਾ ਹੈ।
ਮਲੇਸ਼ੀਆ ਨੂੰ ਹਰਾ ਕੇ ਭਾਰਤੀ ਹਾਕੀ ਟੀਮ ਪਹੁੰਚੀ ਸੈਮੀਫ਼ਾਈਨਲ 'ਚ
ਭਾਰਤੀ ਹਾਕੀ ਟੀਮ ਨੇ ਮਲੇਸ਼ੀਆ ਨੂੰ ਮਾਤ ਦੇ ਕੇ ਸੈਮੀਫ਼ਾਈਨਲ 'ਚ ਜਗ੍ਹਾ ਬਣਾ ਲਈ ਹੈ।
9 ਸਾਲ ਦੇ ਲੰਮੇ ਇੰਤਜ਼ਾਰ ਮਗਰੋਂ ਫ਼ੌਜ ਨੂੰ ਮਿਲੇਗੀ ਬੁਲਟ ਪਰੂਫ਼ ਜੈਕਟ
ਲੰਮੇ ਸਮੇਂ ਤੋਂ ਫ਼ੌਜ ਅੰਦਰ ਚੱਲ ਰਹੀ ਬੁਲਟ ਪਰੂਫ਼ ਜੈਕਟ ਦੀ ਕਮੀ ਹੁਣ ਛੇਤੀ ਹੀ ਦੂਰ ਹੋ ਜਾਵੇਗੀ।
ਪੁਣੇ-ਬੰਗਲੁਰੂ ਹਾਈਵੇਅ 'ਤੇ ਭਿਆਨਕ ਸੜਕ ਹਾਦਸਾ, 18 ਦੀ ਮੌਤ, 17 ਜ਼ਖ਼ਮੀ
ਬੰਗਲੁਰੂ-ਹਾਈਵੇਅ 'ਤੇ ਮੰਗਲਵਾਰ ਸਵੇਰੇ ਇਕ ਭਿਆਨਕ ਹਾਦਸਾ ਹੋਇਆ, ਜਿਸ ਵਿਚ 18 ਲੋਕਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਜਦਕਿ 14