Delhi
ਜੀਓ ਨੂੰ ਟੱਕਰ ਦੇਣ ਲਈ ਵੋਡਾਫ਼ੋਨ ਨੇ ਪੇਸ਼ ਕੀਤੇ ਦੋ ਨਵੇਂ ਪਲਾਨ
ਉਜ ਤਾਂ ਟੈਲੀਕਾਮ ਸੈਕਟਰ 'ਚ ਇਕ-ਦੂਜੇ ਨੂੰ ਪਿਛੇ ਛੱਡਣ ਦੀ ਦੌੜ ਪਹਿਲਾਂ ਹੀ ਸੀ ਪਰ ਜੀਓ ਦੇ ਆਉਣ ਤੋਂ ਬਾਅਦ ਇਹ ਦੌੜ ਕਾਫੀ ਤੇਜ਼ ਹੋ ਗਈ।
ਮੋਦੀ ਤੇ ਕੇਜਰੀਵਾਲ ਤੋਂ ਸਿੱਖਾਂ ਦੇ ਹਿੱਤਾਂ ਦੀ ਕੋਈ ਆਸ ਨਹੀਂ: ਸਰਨਾ
ਦਿੱਲੀ ਦੇ ਸਿੱਖ ਨੌਜਵਾਨਾਂ ਨੂੰ ਅਪਣੀ ਤਾਕਤ ਪਛਾਣ ਕੇ, ਪੰਥ ਦੀ ਹੋਂਦ ਤੇ ਹਸਤੀ 'ਤੇ ਹੋਰ ਰਹੇ ਮਾਰੂ ਹਮਲਿਆਂ ਨੂੰ ਪਛਾੜਨ ਦਾ ਸੱਦਾ ਦਿਤਾ।
ਨੌਂ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 36,468 ਕਰੋੜ ਰੁਪਏ ਘਟਿਆ
ਪਿਛਲੇ ਹਫ਼ਤੇ ਬਾਜ਼ਾਰ ਪੂੰਜੀਕਰਨ ਦੇ ਲਿਹਾਜ਼ ਨਾਲ ਸੈਂਸੈਕਸ ਦੀਆਂ ਨੌਂ ਕੰਪਨੀਆਂ ਦੇ ਬਾਜ਼ਾਰ ਪੂੰਜੀਕਰਨ 'ਚ 36,467.94 ਕਰੋਡ਼ ਰੁਪਏ ਦੀ ਕਮੀ...
ਅਗਲੇ ਪੰਜ ਸਾਲਾਂ 'ਚ ਦੂਰਸੰਚਾਰ ਖ਼ੇਤਰ 'ਚ ਮਿਲ ਸਕਦੀਆਂ ਹਨ 1 ਕਰੋੜ ਨੌਕਰੀਆਂ
ਪਿਛਲੇ ਇਕ ਸਾਲ 'ਚ ਟੈਲੀਕਾਮ ਸੈਕਟਰ 'ਚ ਮਚੀ ਉਥੱਲ-ਪੁਥਲ 'ਚ ਰਾਹਤ ਦੀ ਖ਼ਬਰ ਹੈ। ਜਿਥੇ ਪਿਛਲੇ ਦਿਨਾਂ ਸੈਕਟਰ 'ਚ ਹਜ਼ਾਰਾਂ ਲੋਕਾਂ ਨੇ ਨੌਕਰੀਆਂ ਤੋਂ ਹੱਥ..
ਚਿਪਕੋ ਅੰਦੋਲਨ ਨੂੰ ਹੋਏ 45 ਸਾਲ, ਗੂਗਲ ਨੇ ਡੂਡਲ ਬਣਾ ਕੇ ਕੀਤਾ ਯਾਦ
ਚਿਪਕੋ ਅੰਦੋਲਨ ਦੀ ਅੱਜ 45ਵੀਂ ਵਰ੍ਹੇਗੰਢ ਹੈ। ਇਸ ਦਿਨ ਨੂੰ ਗੂਗਲ ਨੇ ਡੂਡਲ ਬਣਾ ਕੇ ਯਾਦ ਕੀਤਾ ਹੈ। ਝਾਰਖੰਡ ਦੇ ਚਮੋਲੀ ਵਿਚ ਜੰਗਲਾਂ ਨੂੰ ਬਚਾਉਣ ਲਈ ਇਸ ਅੰਦੋਲਨ ਦੀ ਸ਼ੁਰੂਆਤ
ਫੇਸਬੁਕ ਡੈਟਾ ਚੋਰੀ : 10 ਕਰੋੜ ਯੂਜ਼ਰਸ ਕਰ ਸਕਦੇ ਨੇ ਫੇਸਬੁਕ ਤੋਂ ਕਿਨਾਰਾ, 4 ਲੱਖ ਕਰੋੜ ਦਾ ਨੁਕਸਾਨ
ਕੈਂਬ੍ਰਿਜ਼ ਐਲਾਲਿਟਿਕਾ ਵਿਵਾਦ ਸਾਹਮਣੇ ਆਉਣ ਤੋਂ ਬਾਅਦ ਫੇਸਬੁਕ ਦੀਆਂ ਦਿੱਕਤਾਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ ਹਨ। ਪੰਜ ਕਰੋੜ ਯੂਜ਼ਰਸ ਦਾ ਡੈਟਾ ਚੋਰੀ ਹੋਣ
ਐਮਆਰਪੀ ਤੋਂ ਜ਼ਿਆਦਾ ਲਿਆ ਤਾਂ 5 ਲੱਖ ਦੇ ਜੁਰਮਾਨੇ ਨਾਲ ਖਾਣੀ ਪਵੇਗੀ ਜੇਲ੍ਹ ਦੀ ਹਵਾ
ਐਮਆਰਪੀ ਤੋਂ ਜ਼ਿਆਦਾ ਕੀਮਤ ਵਸੂਲਣ 'ਤੇ ਹੁਣ ਪੰਜ ਲੱਖ ਦੇ ਜੁਰਮਾਨੇ ਦੇ ਨਾਲ-ਨਾਲ ਦੋ ਸਾਲ ਤਕ ਦੀ ਜੇਲ੍ਹ ਦੀ ਹਵਾ ਵੀ ਖਾਣੀ ਪੈ ਸਕਦੀ ਹੈ। ਇਸ ਮਾਮਲੇ ਸਬੰਧੀ
ਟੀ-20 ਤਿਕੋਣੀ ਲੜੀ : ਭਾਰਤੀ ਮਹਿਲਾ ਟੀਮ ਨੂੰ ਇੰਗਲੈਂਡ ਨੇ ਸੱਤ ਵਿਕਟਾਂ ਨਾਲ ਕੀਤਾ ਚਿੱਤ
ਤਿਕੋਣੀ ਟੀ-20 ਲੜੀ ਵਿਚ ਭਾਰਤ ਵਲੋਂ ਦੂਜੇ ਮੈਚ ਵਿਚ ਵੀ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਤੇ ਇੰਗਲੈਂਡ ਵਿਚਕਾਰ ਖੇਡੇ ਗਏ ਟੀ-20 ਮੈਚ ਵਿਚ...
ਭੁੱਖ ਹੜਤਾਲ ਕਾਰਨ ਘਟਿਆ ਅੰਨਾ ਦਾ ਵਜ਼ਨ, ਕਈ ਲੋਕਾਂ ਦੀ ਤਬੀਅਤ ਵੀ ਵਿਗੜੀ
ਸਮਾਜ ਸੇਵੀ ਅੰਨਾ ਹਜ਼ਾਰੇ ਦੀ ਭੁੱਖ ਹੜਤਾਲ ਅੱਜ ਤੀਜੇ ਦਿਨ ਵਿਚ ਪਹੁੰਚ ਗਈ ਹੈ। 23 ਮਾਰਚ ਤੋਂ ਆਪਦੀਆਂ ਕੁੱਝ ਮੰਗਾਂ ਨੂੰ ਲੈ ਕੇ ਅੰਨਾ ਨੇ ਸਰਕਾਰ ਵਿਰੁਧ ਮੋਰਚਾ
ਵਿਰਾਟ-ਹਾਰਦਿਕ ਤੋਂ ਬਾਅਦ ਬੁਮਰਾਹ ਦਾ ਇਸ ਅਦਾਕਾਰਾ ਨਾਲ ਅਫ਼ੇਅਰ ਆਇਆ ਸਾਹਮਣੇ
ਫਿਲਮ ਇੰਡਸਟਰੀ ਅਤੇ ਕ੍ਰਿਕਟ ਦਾ ਆਪਸ 'ਚ ਪੁਰਾਣਾ ਰਿਸ਼ਤਾ ਰਿਹਾ ਹੈ। ਕ੍ਰਿਕਟਰਾਂ ਅਤੇ ਅਭਿਨੇਤਰੀਆਂ ਵਿਚਾਲੇ ਲਵ-ਸੋਟਰੀ ਅਕਸਰ ਦੇਖਣ ਨੂੰ ਮਿਲਦੀਆਂ...