Delhi
Ayurveda ਦੇ ਨਾਂ ’ਤੇ ਝੂਠੇ ਅਤੇ ਗੁਮਰਾਹਕੁੰਨ ਦਾਅਵੇ ਕਰਨ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ: ਰਾਸ਼ਟਰਪਤੀ ਦ੍ਰੋਪਦੀ ਮੁਰਮੂ
‘‘ਸਾਨੂੰ ਪੀੜ੍ਹੀ ਦਰ ਪੀੜ੍ਹੀ ਆਯੁਰਵੇਦ ’ਤੇ ਪੂਰਾ ਭਰੋਸਾ ਹੈ'
Syska LED Lights ਖਿਲਾਫ਼ ਦੀਵਾਲੀਆ ਕਾਰਵਾਈ ਸ਼ੁਰੂ ਕਰਨ ਦੇ ਹੁਕਮ
NCLT ਨੇ Syska LED Lights ਦੇ ਸੰਚਾਲਨ ਕਰਜ਼ਦਾਤਾ ਸਨਸਟਾਰ ਇੰਡਸਟਰੀਜ਼ ਵਲੋਂ ਦਾਇਰ ਪਟੀਸ਼ਨ ਨੂੰ ਮਨਜ਼ੂਰ ਕਰ ਲਿਆ
Repo Rate : ਕਰਜ਼ਿਆਂ ’ਤੇ EMI ’ਚ ਨਹੀਂ ਹੋਵੇਗੀ ਤਬਦੀਲੀ ,RBI ਨੇ ਰੈਪੋ ਰੇਟ ਨੂੰ ਇਕ ਵਾਰੀ ਫਿਰ ਸਥਿਰ ਰੱਖਿਆ
ਵਿਕਾਸ ਦਰ ਦਾ ਅਨੁਮਾਨ 7.2 ਫੀ ਸਦੀ ’ਤੇ ਬਰਕਰਾਰ ਰੱਖਿਆ
Delhi CM house : ਭਾਜਪਾ ਮੁੱਖ ਮੰਤਰੀ ਦੇ ਬੰਗਲੇ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ : ‘ਆਪ’
ਕਿਹਾ, ਆਤਿਸ਼ੀ ਨੂੰ ਫਲੈਗਸ਼ਿਪ ਰੋਡ ’ਤੇ ਬੰਗਲਾ ਅਲਾਟ ਨਹੀਂ ਕੀਤਾ ਜਾ ਰਿਹਾ
Delhi CM Atishi : ਭਾਜਪਾ ਦੇ ਇਸ਼ਾਰੇ ’ਤੇ ਦਿੱਲੀ ਦੇ ਮੁੱਖ ਮੰਤਰੀ ਦੀ ਰਿਹਾਇਸ਼ ਜ਼ਬਰਦਸਤੀ ਖਾਲੀ ਕਰਵਾਈ ਗਈ : ਮੁੱਖ ਮੰਤਰੀ ਦਫ਼ਤਰ
ਬਿਆਨ ’ਚ ਕਿਹਾ ਗਿਆ ਹੈ ਕਿ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਦਾ ਸਾਮਾਨ ਵੀ ਉਨ੍ਹਾਂ ਦੀ ਰਿਹਾਇਸ਼ ਤੋਂ ਹਟਾ ਦਿਤਾ ਗਿਆ
Delhi election : ਦਿੱਲੀ ਵਿਧਾਨ ਸਭਾ ਚੋਣਾਂ ਇਕੱਲੇ ਲੜੇਗੀ ‘ਆਪ’, ਕਾਂਗਰਸ ਤੋਂ ਕੀਤਾ ਕਿਨਾਰਾ
ਕਿਹਾ- ਕਾਂਗਰਸ ਨੇ ਹਰਿਆਣਾ ’ਚ ਗਠਜੋੜ ਭਾਈਵਾਲਾਂ ਨੂੰ ਹਲਕੇ ’ਚ ਲਿਆ ਹੈ ਅਤੇ ਅਪਣੇ ਅਤਿ ਵਿਸ਼ਵਾਸ ਕਾਰਨ ਹਾਰ ਦਾ ਸਾਹਮਣਾ ਕਰਨਾ ਪਿਆ
RBI MPC meet : UPI Lite ਜ਼ਰੀਏ ਹੁਣ ਇਕ ਵਾਰੀ ’ਚ ਕਰ ਸਕੋਗੇ 1000 ਰੁਪਏ ਤੱਕ ਦਾ ਭੁਗਤਾਨ
wallet ਦੀ ਹੱਦ 5,000 ਰੁਪਏ ਤਕ ਹੋਈ
Modi Cabinet Meeting : ਮੋਦੀ ਕੈਬਨਿਟ ਦਾ ਅਹਿਮ ਫੈਸਲਾ, ਦਸੰਬਰ 2028 ਤੱਕ ਗਰੀਬਾਂ ਨੂੰ ਮੁਫ਼ਤ ਚੌਲਾਂ ਦੀ ਸਪਲਾਈ ਜਾਰੀ ਰੱਖਣ ਦੀ ਪ੍ਰਵਾਨਗੀ
ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਇਲਾਕਿਆਂ ਵਿੱਚ 2280 ਕਿਲੋਮੀਟਰ ਲੰਬੀਆਂ ਸੜਕਾਂ ਦਾ ਜਾਲ ਵਿਛਾਉਣ ਦੇ ਪ੍ਰਸਤਾਵ ਨੂੰ ਵੀ ਦਿੱਤੀ ਹਰੀ ਝੰਡੀ
Haryana News : ਹਰਿਆਣਾ 'ਚ ਜਿੱਤ ਤੋਂ ਬਾਅਦ ਭਾਜਪਾ ਨੇ ਰਾਹੁਲ ਗਾਂਧੀ ਦੇ ਘਰ ਭੇਜੀ ਇੱਕ ਕਿਲੋ ਜਲੇਬੀ
Haryana News : ਰਾਹੁਲ ਗਾਂਧੀ ਨੇ ਕਿਹਾ ਜੇਕਰ ਕਾਂਗਰਸ ਹਰਿਆਣਾ ਚੋਣਾਂ ਹਾਰ ਗਈ ਹੈ ਤਾਂ ਭਾਜਪਾ ਉਨ੍ਹਾਂ ਨੂੰ ਜਲੇਬੀਆਂ ਨੂੰ ਲੈ ਕੇ ਤਾਅਨੇ ਮਾਰ ਰਹੀ ਹੈ
Sherlyn Chopra News: ਮਸ਼ਹੂਰ ਅਦਾਕਾਰਾ ਦੀ ਹੋ ਗਈ ਸੀ ਕਿਡਨੀ ਫੇਲ੍ਹ, ਪਰਿਵਾਰ ਨੇ ਨਹੀਂ ਕੀਤੀ ਮਦਦ, ਕਿਹਾ...
Sherlyn Chopra News: ਵਾਇਰਲ ਹੋ ਰਹੇ ਇਸ ਵੀਡੀਓ 'ਚ ਸ਼ਰਲਿਨ ਚੋਪੜਾ ਕਾਫੀ ਭਾਵੁਕ ਹੁੰਦੀ ਨਜ਼ਰ ਆ ਰਹੀ ਹੈ।