Delhi
1984 ਸਿੱਖ ਕਤਲੇਆਮ ਮਾਮਲਾ: ਦਿੱਲੀ ਦੀ ਅਦਾਲਤ ਵਿਚ ਸੱਜਣ ਕੁਮਾਰ ਵਿਰੁਧ ਭਲਕੇ ਸੁਣਾਇਆ ਜਾ ਸਕਦਾ ਫ਼ੈਸਲਾ
1 ਨਵੰਬਰ 84 ਨੂੰ ਸੋਹਣ ਸਿੰਘ ਅਤੇ ਉਸ ਦੇ ਜਵਾਈ ਅਵਤਾਰ ਸਿੰਘ ਦਾ ਕੀਤਾ ਸੀ ਕਤਲ
NASA ਦੀ ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਹੋਏ ਸੇਵਾਮੁਕਤ
27 ਸਾਲ ਦੀ ਸੇਵਾ ਦੌਰਾਨ ਕੌਮਾਂਤਰੀ ਪੁਲਾੜ ਸਟੇਸ਼ਨ 'ਤੇ ਤਿੰਨ ਮਿਸ਼ਨ ਕੀਤੇ ਪੂਰੇ
ਬੰਗਲਾਦੇਸ਼ ਨੂੰ ਟੀ-20 ਵਿਸ਼ਵ ਕੱਪ ਵਿੱਚ ਖੇਡਣ ਤੋਂ ਰੋਕਣ ਦੀ ਪਟੀਸ਼ਨ ਪਾਉਣ ਵਾਲੇ ਨੂੰ ਫਟਕਾਰ
ਅਜਿਹੀਆਂ ਪਟੀਸ਼ਨਾਂ ਦਾਇਰ ਕਰ ਕੇ ਤੁਸੀਂ ਅਦਾਲਤ ਦਾ ਸਮਾਂ ਬਰਬਾਦ ਕਰ ਰਹੇ ਹੋ: ਦਿੱਲੀ ਹਾਈ ਕੋਰਟ
ਸੋਨਾ ਪ੍ਰਤੀ 10 ਗ੍ਰਾਮ 1 ਲੱਖ 50 ਹਜ਼ਾਰ ਰੁਪਏ ਤੋਂ ਹੋਇਆ ਪਾਰ
ਚਾਂਦੀ 3 ਲੱਖ 20 ਹਜ਼ਾਰ ਰੁਪਏ ਪ੍ਰਤੀ ਕਿਲੋ ਨੂੰ ਟੱਪੀ
ਵਿਰਾਟ ਕੋਹਲੀ ਨੂੰ ਪਛਾੜ ਕੇ ਡੇਰਿਲ ਮਿਚੇਲ ਆਈ.ਸੀ.ਸੀ. ਰੈਂਕਿੰਗ 'ਚ ਟੌਪ ਬੱਲੇਬਾਜ਼ ਬਣੇ
ਰੋਹਿਤ ਸ਼ਰਮਾ ਨੂੰ 4 ਅਤੇ ਸ਼ੁਭਮਨ ਗਿੱਲ ਨੂੰ ਮਿਲਿਆ 5ਵਾਂ ਸਥਾਨ
ਭਾਰਤੀ ਸ਼ੇਅਰ ਬਾਜ਼ਾਰ ਵਿੱਚ ਭਾਰੀ ਗਿਰਾਵਟ, ਨਿਵੇਸ਼ਕਾਂ ਦੇ 15 ਲੱਖ ਕਰੋੜ ਡੁੱਬੇ
ਸੈਂਸੈਕਸ 270 ਤੇ ਨਿਫ਼ਟੀ 75 ਅੰਕ ਟੁੱਟੇ
ਚੰਡੀਗੜ੍ਹ ਦੀ ਸੁਖਨਾ ਝੀਲ 'ਤੇ ਸੁਪਰੀਮ ਕੋਰਟ ਦੀ ਸਖ਼ਤ ਟਿੱਪਣੀ
"ਸੁਖਨਾ ਝੀਲ ਨੂੰ ਹੋਰ ਕਿੰਨਾ ਸੁਕਾਇਆ ਜਾਵੇਗਾ?"
Sunita Williams ਨੇ ਦਿੱਲੀ 'ਚ ਕਲਪਨਾ ਚਾਵਲਾ ਦੀ ਮਾਂ ਅਤੇ ਭੈਣ ਨਾਲ ਕੀਤੀ ਮੁਲਾਕਾਤ ਕੀਤੀ
ਕਿਹਾ : ਭਾਰਤ ਆਉਣ 'ਤੇ ਘਰ ਵਾਪਸੀ ਵਰਗਾ ਮਹਿਸੂਸ ਹੋ ਰਿਹਾ ਹੈ
ਭਾਰਤ 'ਚ ਖੇਤੀ ਲਈ ਕਰਜ਼ੇ ਲੈਣ ਵਾਲਿਆਂ ਵਿਚੋਂ ਚੰਡੀਗੜ੍ਹ ਮੋਹਰੀ
ਚੰਡੀਗੜ੍ਹ ਅਤੇ ਇਸ ਦੇ ਆਸ-ਪਾਸ ਦੀ ਖੇਤੀਬਾੜੀ ਵਾਲੀ ਜ਼ਮੀਨ ਦੀਆਂ ਕੀਮਤਾਂ ਕਈ ਕਰੋੜ ਰੁਪਏ ਪ੍ਰਤੀ ਏਕੜ ਵਿਚ ਹਨ,
ਕੋਈ ਜਵਾਬਦੇਹੀ ਨਹੀਂ ਹੈ: ਰਾਹੁਲ ਗਾਂਧੀ
ਨੋਇਡਾ 'ਚ ਇਕ ਸਾਫਟਵੇਅਰ ਇੰਜੀਨੀਅਰ ਦੀ ਕਾਰ ਸਣੇ ਪਾਣੀ ਨਾਲ ਭਰੇ ਟੋਏ 'ਚ ਡਿੱਗਣ ਕਾਰਨ ਹੋ ਗਈ ਸੀ ਮੌਤ