Delhi
SpiceJet News: ਸਪਾਈਸਜੈੱਟ ਨੇ ਉਡਾਣ ਵਿੱਚ ਫ੍ਰੀ-ਫਾਲ ਦੀ ਖ਼ਬਰ ਦਾ ਕੀਤਾ ਖੰਡਨ, ਕਿਹਾ - ਮਾਨਸੂਨ ਕਾਰਨ ਹੋਈ ਸੀ ਥੋੜ੍ਹੀ ਜਿਹੀ ਗੜਬੜ
SpiceJet News: ਯਾਤਰੀ ਨੇ ਦਾਅਵਾ ਕੀਤਾ ਸੀ - ਜਹਾਜ਼ ਅਚਾਨਕ ਹੇਠਾਂ ਆਇਆ
Delhi News : ਬਾਕਸਿੰਗ ਫ਼ੈਡਰੇਸ਼ਨ ਚੋਣਾਂ ਵਿਚ ਦੇਰੀ ਦਾ ਪਤਾ ਲਗਾਉਣ ਲਈ ਕਮੇਟੀ ਦਾ ਗਠਨ
Delhi News : ਅੰਤਰਿਮ ਪੈਨਲ ਨੇ 31 ਅਗਸਤ ਤਕ ਚੋਣਾਂ ਕਰਵਾਉਣ ਦਾ ਭਰੋਸਾ ਦਿਤਾ
New Delhi : ਅਗਲੇ ਮਹੀਨੇ ਤੋਂ ਦੇਸ਼ ਭਰ ਵਿਚ ਵੋਟਰ ਸੂਚੀ ਦੀ ਸੰਭਾਵਤ ਸੋਧ ਸ਼ੁਰੂ ਹੋਵੇਗੀ
New Delhi : ਚੋਣ ਕਮਿਸ਼ਨ ਨੇ ਫੀਲਡ ਮਸ਼ੀਨਰੀ ਸਰਗਰਮ ਕੀਤੀ
Senior advocate ਦੁਸ਼ਯੰਤ ਦਵੇ ਨੇ ਕਾਨੂੰਨੀ ਪੇਸ਼ੇ ਤੋਂ ਦਿਤਾ ਅਸਤੀਫਾ
70ਵਾਂ ਜਨਮਦਿਨ ਮਨਾਉਣ ਤੋਂ ਬਾਅਦ ਮੈਂ ਕਾਨੂੰਨ ਦਾ ਪੇਸ਼ਾ ਛੱਡਣ ਦਾ ਫੈਸਲਾ ਕੀਤਾ ਹੈ।
Balasore: ਖੁਦ ਨੂੰ ਅੱਗ ਲਗਾਉਣ ਵਾਲੀ ਕੁੜੀ ਦੀ ਹਾਲਤ ਗੰਭੀਰ
20 ਸਾਲ ਦੀ ਕਾਲਜ ਵਿਦਿਆਰਥਣ ਦੀ ਸਿਹਤ ਬਹੁਤ ਨਾਜ਼ੁਕ ਹੈ।
Delhi News : ਭਾਰਤੀ ਬਹੁਤ ਜ਼ਿਆਦਾ ਨਮਕ ਖਾ ਰਹੇ ਹਨ ਭਾਰਤੀ : ਆਈ.ਸੀ.ਐਮ.ਆਰ.
Delhi News : ਇਸ ਮੁੱਦੇ ਦੇ ਹੱਲ ਲਈ ਅਧਿਐਨ ਸ਼ੁਰੂ ਕੀਤਾ ਗਿਆ
Delhi News : ਕਾਲੇ ਧਨ ਨੂੰ ਚਿੱਟਾ ਕਰਨ ਦੇ ਮਾਮਲਿਆਂ 'ਚ ਤੇਜ਼ੀ ਲਿਆਉਣਗੀਆਂ ਨਵੀਂਆਂ ਵਿਸ਼ੇਸ਼ ਪੀ.ਐਮ.ਐਲ.ਏ. ਅਦਾਲਤਾਂ : ਈ.ਡੀ.
Delhi News : ਰਾਜਸਥਾਨ 'ਚ ਅਜਿਹੀਆਂ ਅਦਾਲਤਾਂ ਦੀ ਗਿਣਤੀ ਇਕ ਤੋਂ ਵਧਾ ਕੇ ਪੰਜ ਕਰ ਦਿਤੀ ਗਈ ਹੈ, ਜਿਸ 'ਚ ਜੋਧਪੁਰ ਦੀ ਇਕ ਅਦਾਲਤ ਵੀ ਸ਼ਾਮਲ ਹੈ।
ਬਿਹਾਰ ਵਾਂਗ ਪੂਰੇ ਦੇਸ਼ ਵਿੱਚ ਵੋਟਰ ਸੂਚੀਆਂ ਦੀ ਕੀਤੀ ਜਾਵੇਗੀ ਜਾਂਚ : ਚੋਣ ਕਮਿਸ਼ਨ
28 ਜੁਲਾਈ ਨੂੰ ਸੁਪਰੀਮ ਕੋਰਟ ਵਿੱਚ ਸੁਣਵਾਈ ਤੋਂ ਬਾਅਦ ਫੈਸਲਾ ਲਿਆ ਜਾਵੇਗਾ
Delhi News : ਦਿੱਲੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਦੁਕਾਨਦਾਰ ਨੇ ਪ੍ਰਸ਼ਾਸਨ ਦੀ ਕਾਰਵਾਈ ਤੋਂ ਬਚਣ ਲਈ ਸਰੂਪ ਨੂੰ ਬਣਾਇਆ ਢਾਲ
Delhi News : ਦਿੱਲੀ ਕਮੇਟੀ ਨੇ ਮਾਮਲੇ ਦਾ ਲਿਆ ਨੋਟਿਸ, ਦਿੱਲੀ ਦੇ ਝੰਡੇਵਾਲਾਨ ਇਲਾਕੇ ਦਾ ਮਾਮਲਾ